ਰੱਬਾ ਤੈਨੂੰ ਤਰਸ ਨਾ ਆਇਆ, ਇਹ ਕੀ ਏ ਤੂੰ ਨ੍ਹੇਰ ਮਚਾਇਆ ? ਰਚ ਕੇ ਐਸਾ ਸੁਹਣਾ ਮੰਦਰ, ਇਕ ਦੀਵਾ ਵੀ ਨਹੀਂ ਜਗਾਇਆ ? ਵਾਹ ਤੂੰ ਬਾਗ਼ ਹੁਸਨ ਦਾ ਲਾਇਆ, ਚੰਬਾ ਅਤੇ ਗੁਲਾਬ ਖਿੜਾਇਆ । ਸ਼ੱਬੂ ਤੇ ਲਾਲਾ ਸਹਿਰਾਈ, ਕਿਹੜੀ ਸ਼ੈ ਜੋ ਤੂੰ ਨਹੀਂ ਲਾਈ । ਪਰ ਉਹ ਬਾਗ਼ ਨਾ ਉੱਕਾ ... Read More »
Yearly Archives: 2014
ਮਹੀਨੇਂ ਅਤੇ, ਸਾਲ
ਕਿੰਨੇਂ ਹੀ ਮਹੀਨੇਂ ਅਤੇ, ਸਾਲ ਲੰਘੀ ਜਾਂਦੇ ਨੇਂ, ਚਾਂਵਾਂ ਰੀਝਾਂ ਸਧਰਾਂ ਨੂੰ, ਟਾਲ ਲੰਘੀ ਜਾਂਦੇ ਨੇਂ ਖਾਬਾਂ ਵਾਲੀ ਕਿਸ਼ਤੀ, ਕਿਨਾਰੇ ਕਦੋਂ ਲਗ੍ਗੂਗੀ, ਚੀਰ ਚੀਰ ਕਾਲਜਾ, ਖਿਆਲ ਲੰਘੀ ਜਾਂਦੇ ਨੇਂ.. Read More »
ਸਾਡੀ ਮਹਿਰਮ
ਸਾਡੀ ਮਹਿਰਮ ਛਾਨਣੀਆਂ ਚੋਂ ਚੰਨ ਨਹੀਂ ਵੇਂਹਦੀ, ਕਿੰਨਾਂ ਗੂੜਾ ਪਿਆਰ ਚੂੜੀਆਂ ਭੰਨ ਨਹੀਂ ਵੇਂਹਦੀ. ਮੇਰੇ ਵਾਂਗ ਪਖੰਡਾਂ ਤੋਂ ਉਹ ਪਾਸਾ ਵੱਟਦੀ ਆ, ਏਸੇ ਲਈ ਪਸੰਦ ਬਣੀ ਉਹ ਯਾਰੋ ਜੱਟ ਦੀ ਆ.. Read More »
ਚਾਰ ਸਾਹਿਬਜ਼ਾਦੇ
ਹੁਣੇ ਸਵਾ ਅੱਠ ਵਜੇ ਵਾਲਾ ਸ਼ੋਅ ਮੈਂ ” ਚਾਰ ਸਾਹਿਬਜ਼ਾਦੇ ” ਫਿਲਮ ਵੇਖਣ ਗਿਆ ਬਿੱਗ ਸਿਨੇਮਾ ਬਠਿੰਡਾ ਵਿੱਚ , ਉੱਥੇ ਜਾ ਕੇ ਮੇਰੀ ਹੈਰਾਨੀ ਅਤੇ ਖੁਸ਼ੀ ਦੀ ਹੱਦ ਨਾ ਰਹੀ , ਸ਼ੋਅ ” ਹਾਊਸ ਫੁੱਲ ” ਸੀ , ਸੋ ਮੈਨੂੰ ਘਰ ਵਾਪਸ ਮੁੜਨਾ ਪਿਆ , ਮੈਂ ਪਹਿਲੀ ਵਾਰ ਬਠਿੰਡਾ ਦੇ ... Read More »
ਦੁਨੀਆਦਾਰੀ
ਜਦ ਅਸੀਂ ਇੱਕ ਹੀ ਖੇਤਰ ‘ਚ ਕਾਮਯਾਬ ਹੋਣ ਲਈ ਸ਼ੰਘਰਸ਼ ਕਰ ਰਹੇ ਸਾਂ ਤਾਂ ਪੱਕੇ ਦੋਸਤ ਸਾਂ , ਆਪਣੀ ਆਪਣੀ ਜਗਾਹ ਥੋੜੇ ਬਹੁਤ ਕਾਮਯਾਬ ਕੀ ਹੋਏ , ਇੱਕ ਦੂਜੇ ਦੇ ਵਿਰੋਧੀ ਬਣ ਗਏ । ” ਕੀ ਪਾਇਆ ” , ਇਸਦਾ ਹਿਸਾਬ ਅਸੀਂ ਰੋਜ਼ ਕਰਦੇ ਹਾਂ ਪਰ ” ਕੀ ਗੁਆਇਆ “, ... Read More »
This is the future of punjabi singing
ਜੁਰਮਾਨਾ ਮਾਫ਼ੀ
ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ | ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ | ਅਧਿਆਪਕ: ਪੰਜ ਰੁਪਈਏ | ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ | Read More »
ਗ਼ਜ਼ਲ
ਬਦਰੰਗੀਆਂ ਬਦਨੀਤੀਆਂ ਦੁਸ਼ਵਾਰੀਆਂ ਹਿੰਮਤਾਂ ਦੇ ਸਾਹਮਣੇ ਇਹ ਹਾਰੀਆਂ ਬੱਦਲਾਂ ਨੇ ਕੀ ਪਤਾ ਕਦ ਵਰਸਣਾ ਚੱਲ ਆਪਾਂ ਬੀਜ ਲਈਏ ਕਿਆਰੀਆਂ ਐਸੀਆਂ ਕੁਝ ਸੱਧਰਾਂ ਵੀ ਗੁੰਮ ਨੇ ਲੱਗੀਆਂ ਜੋ ਜਾਨ ਤੋਂ ਵੀ ਪਿਆਰੀਆਂ ਪੰਛੀਆਂ ਨੂੰ ਸੈਨਤਾਂ ਇਹ ਕਾਸਤੋਂ ਨਿੱਤ ਜਿੰਨਾ ਨੇ ਭਰਨੀਆਂ ਉਡਾਰੀਆਂ ਉਲਝਣਾਂ ਹੀ ਉਲਝਣਾਂ ਹੈ ਜਿੰਦਗੀ ਨਾ ਕਿਸੇ ਇਹ ਗੁੰਝਲਾਂ ... Read More »
ਲੋਕ ਨਹਾਉਂਦੇ ਨਹੀਂ
ਰਾਮ (ਸ਼ਾਮ ਨੂੰ) – ਯਾਰ ਤੈਨੂੰ ਪਤਾ ਹੈ ਦੁਨੀਆਂ ਵਿੱਚ ਇੱਕ ਅਜਿਹਾ ਦੇਸ਼ ਹੈ ਜਿਥੇ ਲੋਕ ਇੱਕ-ਇੱਕ ਮਹੀਨੇ ਤੱਕ ਨਹਾਉਂਦੇ ਹੀ ਨਹੀਂ। ਸ਼ਾਮ – ਪਤਾ ਨਹੀਂ, ਉਹ ਲੋਕ ਕਿਸ ਤਰ੍ਹਾਂ ਇੱਕ-ਇੱਕ ਮਹੀਨੇ ਤੱਕ ਬਿਨਾਂ ਨਹਾਤਿਆਂ ਰਹਿ ਜਾਂਦੇ ਹਨ, ਮੈਨੂੰ ਤਾਂ 29 ਦਿਨਾਂ ਬਾਅਦ ਹੀ ਸਰੀਰ ’ਤੇ ਖੁਰਕ ਹੋਣ ਲੱਗ ਪੈਂਦੀ ... Read More »
ਕੁੱਤੇ ਤੇ ਲੇਖ
ਮਾਸਟਰ ਵਿਦਿਆਰਥੀ ਨੂੰ – ਓਏ ਮੈਂ ਤੈਨੂੰ ਕੁੱਤੇ ’ਤੇ ਇੱਕ ਲੇਖ ਲਿੱਖਣ ਲਈ ਕਿਹਾ ਸੀ, ਲਿਖਿਆ ਜਾਂ ਨਹੀਂ..? ਵਿਦਿਆਰਥੀ – ਸਰ, ਮੈਂ ਜਦੋਂ ਵੀ ਕੁੱਤੇ ’ਤੇ ਪੈਂਸਿਲ ਰੱਖਦਾ ਸੀ ਤਾਂ ਕੁੱਤਾ ਭੱਜ ਜਾਂਦਾ ਸੀ। Read More »