ਮੈਂ ਰੋੜਾ ਤਾਂ ਨਹੀਂ ਬਣਦੀ ਤੇਰੇ ਰਾਹ ਦਾ ਤੇ ਇਹ ਵੀ ਜਾਣਦੀ ਹਾਂ ਕਿ ਹਾਦਸੇ ਰਾਹੀਆਂ ਦਾ ਮੁਕੱਦਰ ਹੁੰਦੇ ਨੇ ਪਰ ਤੂੰ ਕਿਵੇਂ ਪੁੱਟੇਂਗਾ ਅਜਗਰ ਦੇ ਪਿੰਡੇ ਵਰਗੇ ਬੇਇਤਬਾਰੇ ਰਾਹਾਂ ‘ਤੇ ਪੈਰ ਕਿ ਜਿੱਥੇ ਚੌਰਾਹਿਆਂ ‘ਚ ਖੜ੍ਹੇ ਉਡੀਕਦੇ ਨੇ ਅਣਭੋਲ ਅੱਲ੍ਹੜਾਂ ਨੂੰ ਵਿਹੁ ਦੇ ਵਿਉਪਾਰੀ ਤੇ ਡੱਬੀਆਂ ‘ਚ ਵਿਕਦੀ ਹੈ ... Read More »
Monthly Archives: May 2018
ਆਓ ਘਰਾਂ ਨੂੰ ਮੁੜ ਚੱਲੀਏ/Aao Gharan Nu Mur Chaliye
ਇਕ ਦਿਨ ਮੇਰੇ ਕੋਲ ਕੁਝ ਨੌਜਵਾਨ ਮੁੰਡੇ ਆਏ। ਬੜੇ ਚਿੰਤਾਤੁਰ ਹੋ ਕੇ ਆਖਣ ਲੱਗੇ, ‘‘ਮੈਡਮ, ਸਾਰਾ ਹੀ ਪੰਜਾਬ ਨਸ਼ਿਆਂ ਵਿਚ ਗਰਕ ਹੁੰਦਾ ਜਾ ਰਿਹਾ ਤੁਸੀਂ ਕੁਝ ਸੋਚੋ, ਕੁਝ ਕਰੋ।’’ ਮੈਂ ਉਨ੍ਹਾਂ ਨੂੰ ਆਖਿਆ, ‘‘ਜਦੋਂ ਤਕ ਸਾਡੇ ਲੀਡਰ ਤੇ ਪੁਲੀਸ ਇਸ ਨੂੰ ਕਮਾਈ ਦਾ ਵੱਡਾ ਧੰਦਾ ਬਣਾਈ ਰੱਖਣਗੇ ਉਦੋਂ ਤਕ ਇਸ ... Read More »
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ/Bahi ke Rukh Thale Vejhli Vjaodiya Fekeeraa
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ ਸਾਡੇ ਦਿਲ ਦੀ ਵੀ ਹੂਕ ਸੁਣ ਗਾਉਂਦਿਆ ਫ਼ਕੀਰਾ ਬਹਿ ਕੇ ਬੇਲਿਆਂ ’ਚ ਕੀਹਨੂੰ ਰਾਗ ਮਾਰਵਾ ਸੁਣਾਵੇਂ ਤੇਰਾ ਰੁੱਸ ਗਿਆ ਕੌਣ ਦੱਸ ਕੀਹਨੂੰ ਤੂੰ ਮਨਾਵੇਂ ਆਪ ਰੋਂਦਿਆਂ ਤੇ ਰੁੱਖਾਂ ਨੂੰ ਰਵਾਉਂਦਿਆ ਫ਼ਕੀਰਾ ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ ਦਿਨ ਡੁੱਬਿਆ ਤੇ ਜਗੇ ਦਰਗਾਹਾਂ ... Read More »
ਇਹ ਇੱਕ ਸੱਚੀ ਘਟਨਾ ਹੈ/Ih Ik Sachi Ghatna Hai
ਬੀਰਇੰਦਰ, ਜਿਸ ਨੂੰ ਅਸੀਂ ਸਾਰੇ ਵੀਰਾ ਆਖਦੇ, ਬੰਗਲਾ ਦੇਸ਼ ਦੀ ਲੜਾਈ ਵਿੱਚ ਗਿਆ ਹੋਇਆ ਸੀ। ਵਿਧਵਾ ਮਾਂ ਦਾ ਇਕੱਲਾ ਪੁੱਤ, ਬੇਜੀ ਲਈ ਬਹੁਤ ਔਖਾ ਵੇਲਾ ਸੀ। ਉਹ ਸਾਰਾ ਵੇਲਾ ਪਾਠ ਕਰ ਕੇ ਅਰਦਾਸਾਂ ਕਰਦੇ ਰਹਿੰਦੇ। ਰੱਬ ਨੂੰ ਧਿਆਉਂਦੇ, ਸੁੱਖਣਾ ਸੁੱਖਦੇ, ਵੀਰੇ ਦੀ ਖੈਰ ਮੰਗਦੇ ਰਹਿੰਦੇ। ਪੰਜਾਂ ਭੈਣਾਂ ਦਾ ਇਕੱਲਾ ਭਰਾ ... Read More »
ਰੁੱਤ ਬੇਈਮਾਨ ਹੋ ਗਈ/Rutt Beiman ho Gayi
ਰੁੱਤ ਬੇਈਮਾਨ ਹੋ ਗਈ ਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣਕੇ ਸੁੱਖਾਂ ਨਾਲ ਵੇਖਿਆ ਤੇ ਚਾਵਾਂ ਨਾਲ ਪਾਲਿਆ ਪਾਣੀ ਪਾਣੀ ਕਰਦੀ ਨੂੰ ਲਹੂ ਵੀ ਪਿਆਲਿਆ ਮੇਰੀਏ ਰਕਾਨ ਫ਼ਸਲੇ ਦੋ ਪੈਰ ਨਾ ਤੁਰੀ ਹਿੱਕ ਤਣ ਕੇ ਰੁੱਤ ਬੇਈਮਾਨ ਹੋ ਗਈ… ਸਾਉਣੀ ਦੀ ਕਮਾਈ ਸਾਰੀ ਤੇਰੇ ਸਿਰੋਂ ਵਾਰ ’ਤੀ ਸ਼ਾਹੂਕਾਰਾਂ ਕੋਲੋਂ ਮੈਂ ... Read More »
ਭਾਈਆਂ ਬਾਝ/Bhaian Baajh
ਉਹ ਡੌਰ-ਭੌਰ ਖੜ੍ਹਾ ਸੀ। ਉਹਦੇ ਪੁੱਤਰ, ਨੂੰਹਾਂ, ਧੀਆਂ, ਜਵਾਈ, ਉਹਦੀ ਵਹੁਟੀ, ਉਹਦੇ ਪਿੰਡ ਦੇ ਲੋਕ, ਸਭ ਉਹਦੇ ਸਾਹਮਣੇ ਖੜੋਤੇ ਹੋਏ ਸਨ। ਹੁਣ ਉਹਦੇ ਪੈਰੀਂ ਬੇੜੀਆਂ ਨਹੀਂ ਸਨ, ਹੱਥਕੜੀਆਂ ਵੀ ਨਹੀਂ। ਨਾ ਹੀ ਉਹਦੇ ਗਲ ਫ਼ਾਂਟਾਂ ਵਾਲੀ ਉਹ ਕਮੀਜ਼ ਤੇ ਪਜਾਮਾ ਸੀ। ਹੁਣ ਉਹਦੇ ਤੇੜ ਉਹੀ ਰੇਸ਼ਮੀ ਸਲੇਟੀ ਚਾਦਰਾ ਤੇ ਉਹੀ ... Read More »
ਤੇਰਾ ਕਮਰਾ ਮੇਰਾ ਕਮਰਾ/Tera Kamra Mera Kamra
ਦਫ਼ਤਰ ਵਿਚ ਮੇਰਾ ਕਮਰਾ ਤੇ ਤੇਰਾ ਕਮਰਾ ਨਾਲੋ–ਨਾਲ ਹਨ । ਫਿਰ ਵੀ ਨਾ ਇਹ ਕਮਰਾ ਉਸ ਵੱਲ ਜਾ ਸਕਦਾ ਹੈ ਤੇ ਨਾ ਉਹ ਕਮਰਾ ਇਸ ਵੱਲ ਆ ਸਕਦਾ ਹੈ । ਦੋਵਾਂ ਦੀ ਆਪਣੀ ਆਪਣੀ ਸੀਮਾ ਹੈ । ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ । ਦੀਵਾਰ ਬੜੀ ਪਤਲੀ ਜਿਹੀ ਹੈ । ... Read More »
ਕੱਟ ਲਾ ਪ੍ਰਹੁਣੀ ਬਣ ਕੇ/Cut la Parhuni Ban ke
ਕਾਹਦਾ ਕਰਦੀ ਮਾਣ ਨੀ ਜਿੰਦੇ ਕੀ ਤੁਰਦੀ ਹਿੱਕ ਤਣ ਕੇ ਟੁਟ ਜਾਣਾ ਤੇਰੇ ਗਲ਼ ‘ਚੋਂ ਧਾਗਾ ਖਿੱਲਰ ਜਾਣੇ ਮਣਕੇ ਕੱਚੇ ਕੱਚ ਦਾ ਚੂੜਾ ਅੜੀਏ ਕੱਲ ਹੈਨੀ ਅੱਜ ਛਣਕੇ ਦੋ ਦਿਨ ਦੁਨੀਆਂ ਦੇ ਕੱਟ ਲਾ ਪ੍ਰਹੁਣੀ ਬਣ ਕੇ Read More »
ਇਉਂ ਨਹੀਂ ਵਿਛੜਾਂਗੀ/Eio Nahi Vichharagi
ਇਉਂ ਨਹੀਂ ਵਿਛੜਾਂਗੀ ਮੈਂ ਤੇਰੇ ਨਾਲੋਂ ਕਿਰ ਜਾਂਦਾ ਹੈ ਜਿਵੇਂ ਰੁੱਖ ਦੀ ਟਾਹਣੀ ਤੋਂ ਕੋਈ ਜ਼ਰਦ ਪੱਤਾ ਕਿ ਤੇਰੇ ਤੋਂ ਵਿਛੜਨ ਲੱਗਿਆਂ ਮੈਂ ਬਹੁਤ ਚਿਰ ਲਾਵਾਂਗੀ ਬਹੁਤ ਚਿਰ ਤੇਰੀ ਚੁੱਪ ਨੂੰ ਮੁਖ਼ਾਤਿਬ ਰਹਾਂਗੀ ਬਹੁਤ ਚਿਰ ਤੇਰੇ ਯਖ਼ ਮੌਸਮਾਂ ਵਿੱਚ ਸੁਲਗਾਂਗੀ ਬਹੁਤ ਚਿਰ ਤੇਰੇ ਨ੍ਹੇਰਿਆਂ ਵਿੱਚ ਟਿਮਟਿਮਾਵਾਂਗੀ ਭਟਕਾਂਗੀ ਤੇਰੇ ਰਾਹਾਂ ਵਿੱਚ ... Read More »
ਨੀ ਫੁੱਲਾਂ ਵਰਗੀਓ ਕੁੜੀਓ/Ni Phulla Wargion Kurio
ਨੀ ਫੁੱਲਾਂ ਵਰਗੀਓ ਕੁੜੀਓ! ਨੀ ਫੁੱਲਾਂ ਵਰਗੀਓ ਕੁੜੀਓ ਨੀ ਚੋਭਾਂ ਜਰਦੀਓ ਕੁੜੀਓ ਕਰੋ ਕੋਈ ਜਿਉਣ ਦਾ ਹੀਲਾ ਨੀ ਤਿਲ ਤਿਲ ਮਰਦੀਓ ਕੁੜੀਓ ਤੁਹਾਡੇ ਖਿੜਨ ‘ਤੇ ਮਾਯੂਸ ਕਿਉਂ ਹੋ ਜਾਂਦੀਆਂ ਲਗਰਾਂ ਤੇ ਰੁੱਖ ਵਿਹੜੇ ਦੇ ਕਰ ਲੇਂਦੇ ਨੇ ਕਾਹਤੋਂ ਨੀਵੀਆਂ ਨਜ਼ਰਾਂ ਇਹ ਕੈਸੀ ਬੇਬਸੀ ਹੈ ਬਣਦੀਆਂ ਕੁੱਖਾਂ ਹੀ ਕਿਉਂ ਕਬਰਾਂ ਮਿਲੇ ... Read More »