ਛੋਟੀ ਜਿਹੀ ਕਟੋਰੀ ਵਿਚ ਪਾਪਾ ਜੰਮਿਆ ? ਦਹੀਂ Read More »
Monthly Archives: July 2018
Dil Khave Hichkole/ਦਿਲ ਖਾਵੇ ਹਿਚਕੋਲੇ
ਛੋਲੇ ਛੋਲੇ ਛੋਲੇ ਵੇ ਇਕ ਤੈਨੂੰ ਗੱਲ ਦੱਸਣੀ, ਜੱਗ ਦੀ ਨਜ਼ਰ ਤੋਂ ਉੁਹਲੇ | ਦਿਲ ਦਾ ਮਹਿਰਮ ਉਹ , ਜੋ ਭੇਦ ਨਾ ਕਿਸੇ ਦਾ ਖੋਲੇ | ਆਹ ਲੈ ਫੜ ਮੁੰਦਰੀ, ਮੇਰਾ ਦਿਲ ਤੇਰੇ ਤੇ ਡੋਲੇ | ਤੇਰੇ ਕੋਲ ਕਰ ਜਿਗਰਾ, ਮੈਂ ਦੁੱਖ ਹਿਜ਼ਰਾਂ ਦੇ ਫੋਲੇ | ਨਰਮ ਕੁਆਰੀ ਦਾ ਦਿਲ ... Read More »
ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ, ਬੁਰ ਜਿਹੀ ਹੈ ਪੈਂਦੀ ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ…. ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ…. Read More »
ਸਾਵਣ/Sawaan
ਸਾਵਣ ਵਿਚ ਮੌਜਾਂ ਬਣੀਆਂ ਨੇ । ਬਦਲਾਂ ਨੇ ਤਾਣੀਆਂ ਤਣੀਆਂ ਨੇ । ਫੌਜਾਂ ਲੱਥੀਆਂ ਘਣੀਆਂ ਨੇ । ਕਿਰ ‘ਕਿਣ ਮਿਣ’ ਲਾਈ ਕਣੀਆਂ ਨੇ । ਮੱਟ ਡੁਲ੍ਹਿਆ ਅੰਮ੍ਰਤ ਰਸਦਾ ਏ । ਛਮ! ਛਮ! ਛਮ! ਸਾਵਣ ਵੱਸਦਾ ਏ । ਔਹ! ਕਾਲੀ ਬੋਲੀ ਰਾਤ ਪਈ । ਇੰਦਰ ਦੀ ਢੁਕ ਬਰਾਤ ਪਈ । ਲਾੜੀ ... Read More »
ਐਨੀ ਕੁ ਛੋਕਰੀ/Ene ku Chokari
ਐਨੀ ਕੁ ਛੋਕਰੀ, ਉਹਦੇ ਸਿਰ ਸਵਾਹ ਦੀ ਟੋਕਰੀ। ਚਿਲਮ Read More »
ਗਿੱਧਾ/Gidha
ਤੀਆਂ ਵਾਲੇ ਦਿਨ, ਦੁਪਹਿਰ ਢਲਣ ਸਾਰ, ਸਭ ਕੁੜੀਆਂ-ਚਿੜੀਆਂ, ਪਹਿਨ ਪੱਚਰ ਕੇ, ਸਿਰ ਗੁੰਦਵਾ ਕੇ, ਹਾਰ ਸ਼ਿੰਗਾਰ ਕਰਕੇ, ਰੱਸੇ ਚੁੱਕ ਕੇ, ਹਿਰਨਾਂ ਦੀਆਂ ਡਾਰਾਂ ਵਾਂਗ ਚੁੰਗੀਆਂ ਭਰਦੀਆਂ, ਤੀਆਂ ਦੇ ਪਿੜ ਵੱਲ ਜਾਂਦੀਆਂ ਹਨ। ਪੀਂਘ ਝੂਟਦੀਆਂ ਕੁੜੀਆਂ, ਰੁੱਖ ਦਾ ਟੀਸੀ ਦਾ ਪੱਤਾ, ਆਪਣੇ ਦੰਦਾਂ ਨਾਲ ਤੋੜਨਾ ਚਾਹੁੰਦੀਆਂ ਹਨ।ਮੁਟਿਆਰਾਂ ਦਾ ਗਿੱਧਾ, ਤੀਆਂ ਵਿੱਚ ... Read More »
ਮਹਿੰਦੀ/Mehidi
ਤੀਆਂ ਤੋਂ ਪਹਿਲਾਂ ਦੂਜ ਦੀ ਰਾਤ ‘ਮਹਿੰਦੀ ਵਾਲੀ ਰਾਤ’ ਹੁੰਦੀ ਹੈ। ਸਭ ਬੁੱਢੀਆਂ, ਅੱਧਖੜ, ਜੁਆਨ ਔਰਤਾਂ, ਮੁਟਿਆਰਾਂ ਕੁੜੀਆਂ ਆਪਣੇ ਹੱਥ ਅਤੇ ਪੈਰਾਂ ‘ਤੇ ਮਹਿੰਦੀ ਲਗਾਉਂਦੀਆਂ ਹਨ। ਵਣਜਾਰਿਆਂ ਤੋਂ ਰੰਗ-ਬਰੰਗੀਆਂ ਚੂੜੀਆਂ ਚੜ੍ਹਾਉਂਦੀਆਂ ਨੇ। ਨੈਣਾਂ ਕੁੜੀਆਂ ਦੇ ਸਿਰ ਗੁੰਦ ਕੇ ਆਪਣੀ ਕਲਾ ਦੇ ਜੌਹਰ ਦਿਖਾਉਂਦੀਆਂ ਹਨ। ਉਹ ਵਾਲਾਂ ਦੇ ਮੋਰ-ਘੁੱਗੀਆਂ ਬਣਾਉਂਦੀਆਂ ਅਤੇ ... Read More »
ਸਾਵੇਂ/Savhe
ਪੰਜਾਬ ਦੇ ਕਈ ਇਲਾਕਿਆਂ ਵਿਚ ਤੀਆਂ ਦੇ ਤਿਉਹਾਰ ਨੂੰ ਸਾਵੇਂ ਕਿਹਾ ਜਾਂਦਾ ਹੈ । ਪਰ ਤੀਆਂ ਤੇ ਸਾਵੇਂ ਵਿਚ ਇਹ ਫ਼ਰਕ ਹੈ ਕਿ ਤੀਆਂ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਮਨਾਈਆਂ ਜਾਂਦੀਆਂ ਹਨ; ਸਾਵੇਂ ਸਾਉਣ ਦੇ ਹਰ ਐਤਵਾਰ ਨੂੰ ਮਨਾਏ ਜਾਂਦੇ ਹਨ । ਬਾਕੀ ਖਾਣ-ਪਾਣ ਦਾ ਢੰਗ, ਮਹਿੰਦੀ ਲਾਉਣ ਦਾ ਢੰਗ, ... Read More »
ਊਠ ਤੇ ਚੜ੍ਹੇਂਦੀਏ/Uth te Chadediya
ਊਠ ਤੇ ਚੜ੍ਹੇਂਦੀਏ,ਹਿਕੇਂਦਾ ਤੇਰਾ ਕੀ ਲਗਦਾ? ਅੁਹਦਾ ਤਾਂ ਮੈਂ ਨਾਂ ਨਹੀ ਲੈਣਾ, ਮੇਰਾ ਨਾਂ ਈ ਜੀਆਂ, ਉਹਦੀ ਸੱਸ ਤੇ ਮੇਰੀ ਸੱਸ, ਦੋਵੇਂ ਮਾਂਵਾ-ਧੀਆਂ। ਨੂੰਹ-ਸਹੁਰਾ Read More »
ਤਿੰਨ ਪਏ ਪੰਜ ਖੜੇ/Ten Paye Panj Khare
ਤਿੰਨ ਪਏ ਪੰਜ ਖੜੇ, ਅੱਠ ਲਿਆਵਣ ਗੇੜਾ, ਮੇਰੀ ਬਾਤ ਬੁੱਝ ਲੈ, ਨਹੀਂ ਤਾਂ ਬਣ ਚੇਲਾ ਮੇਰਾ। ਚਰਖਾ Read More »