ਜੀ ਆਇਆਂ ਨੂੰ
You are here: Home >> 2018 >> August

Monthly Archives: August 2018

ਚਿੱਟੀ ਮਸੀਤ ਬੂਹਾ ਕੋਈ ਨਾ/Chiti mseet buha koi na

ਚਿੱਟੀ ਮਸੀਤ ਬੂਹਾ ਕੋਈ ਨਾ ?   ਅੰਡਾ Read More »

ਲੰਮਾ ਲੱਮ ਸਲੱਮਾ/ Lumma Lum-Sluma

ਲੰਮਾ ਲੱਮ ਸਲੱਮਾ, ਲੰਮੇ ਦਾ ਪਰਛਾਵਾਂ ਕੋਈ ਨਾ ?   ਸੜਕ Read More »

ਚੜ੍ਹ ਚੋਂਕੀ ਤੇ ਬੈਠੀ ਰਾਣੀ/Chardh chonki te bethi rani

ਚੜ੍ਹ ਚੋਂਕੀ ਤੇ ਬੈਠੀ ਰਾਣੀ, ਸਿਰ ਤੇ ਅੱਗ ਬਦਨ ਤੇ ਪਾਣੀ ?   ਹੁੱਕਾ Read More »

ਰਾਹ ਦਾ ਡੱਬਾ/Rah da Dabha

ਰਾਹ ਦਾ ਡੱਬਾ , ਚੁਕਿਆ ਨਾ ਜਾਵੇ , ਹਾਏ ਵੇ ਰੱਬਾ ?   ਖੂਹ Read More »

ਬਾਹਰੋਂ ਆਇਆ ਬਾਬਾ ਲਸ਼ਕਰੀ/Bahron Aaya Baba Lashkri

ਬਾਹਰੋਂ ਆਇਆ ਬਾਬਾ ਲਸ਼ਕਰੀ, ਜਾਂਦਾ ਜਾਂਦਾ ਕਰਗਿਆ ਮਸ਼ਕਰੀ ?   ਭੂੰਡ Read More »

ਸਬਜ਼ ਕਟੋਰੀ ਮੀਠਾ ਭੱਤ/Sabaj Ktori Mitha Bht

ਸਬਜ਼ ਕਟੋਰੀ ਮੀਠਾ ਭੱਤ, ਲੁਟੋ ਸਈਓ ਹੱਥੋਂ ਹੱਥ ?   ਖਰਬੂਜਾ Read More »

ਸੱਭ ਤੋਂ ਪੈਲਾਂ ਮੈਂ ਜੰਮਿਆ/Sabh Toh Pehla Mai Jmea

ਸੱਭ ਤੋਂ ਪੈਲਾਂ ਮੈਂ ਜੰਮਿਆ, ਫਿਰ ਮੇਰਾ ਭਾਈ, ਖਿੱਚ ਧੂ ਤੇ ਬਾਪੂ ਜੰਮਿਆ, ਪਿੱਛੋਂ ਸਾਡੀ ਮਾਈ ?   ਦੁੱਧ ਦਹੀਂ ਮੱਖਣ ਤੇ ਲਸੀ Read More »

ਬੀਜੇ ਰੋੜ ਉੱਗੇ ਚਾੜ/Bejay Ror Ugay Chardh

ਬੀਜੇ ਰੋੜ ਉੱਗੇ ਚਾੜ, ਲੱਗੇ ਨੀਂਬੂ ਖਿੜੇ ਅਨਾਰ ?   ਕਪਾਹ Read More »

ਕੋਲ ਫੁੱਲ ਕੋਲ ਫੁੱਲ, ਫੁੱਲ ਦਾ ਹਜਾਰ ਮੂਲ/Kol full kol full, full da hjar mull

ਕੋਲ ਫੁੱਲ ਕੋਲ ਫੁੱਲ, ਫੁੱਲ ਦਾ ਹਜਾਰ ਮੂਲ, ਕਿਸੇ ਕੋਲ ਅੱਧਾ ਕਿਸੇ ਕੋਲ ਸਾਰਾ, ਕਿਸੇ ਕੋਲ ਹੈਨੀ ਵੀਚਾਰਾ ?   ਮਾਂ-ਪਿਓ Read More »

ਨਿੱਕੇ-ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ/Nike Nike Maimnay Phar Chuki Jande Ne

ਨਿੱਕੇ-ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ? ਜਨੌਰ ਤੁਰੀ ਜਾਂਦੇ ਨੇ ?   ਰੇਲ ਗੱਡੀ ਦੇ ਡੱਬੇ Read More »

Scroll To Top
Skip to toolbar