ਜੀ ਆਇਆਂ ਨੂੰ
You are here: Home >> 2018 >> August (page 7)

Monthly Archives: August 2018

ਪੱਗ ਵੀ ਲਿਆਇਆ ਮੰਗ ਕੇ ਜੀਜਾ/Pag v Liaaiya Mang ke Jija

ਪੱਗ ਵੀ ਲਿਆਇਆ ਮੰਗ ਕੇ ਜੀਜਾ ਕੁੜਤਾ ਲਿਆਇਆ ਵੇ ਚੁਰਾ ਚਾਦਰਾ ਮੇਰੇ ਵੀਰ ਦਾ ਮੈਂ ਤਾਂ ਐਥੇ ਲਊਂ ਲੁਹਾ ਵੇ ਜੀਜਾ ਮੇਰਿਆ ਕੀ ਗੱਲ ਪੁੱਛਾਂ ਲਾੜਿਆ ਕੀ ਗੱਲ ਪੁੱਛਾਂ ਵੇ ਨਾ ਤੇਰੀ ਦਾੜੀ ਭੌਂਦਆਂ ਨਾ ਤੇਰੀਆ ਮੁੱਛਾਂ ਵੇ ਬੋਕ ਦੀ ਲਾ ਲੈ ਦਾੜੀ ਚੂਹੇ ਦੀਆ ਮੁੱਛਾਂ ਲੁਆ ਭੱਜ ਜਾ,ਭੱਜ ਜਾ ... Read More »

ਕਿੱਕਲੀ ਕਲੀਰ ਦੀ/Kikli Cleer Di

ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ ਫੱਟੇ ਮੂੰਹ ਜਵਾਈ ਦਾ, ਨੱਚਾਂਗੀ ਤੇ ਗਾਵਾਂਗੇ ਭਾਬੋ ਨੂੰ ਲਿਆਵਾਂਗੇ। ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਗਈ ਸੀ ਮੈਂ ਗੰਗਾ ਚੜਾ ਲਿਆਈ ਵੰਗਾਂ, ਆਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿਲੀ ਟੰਗਾਂ, ਨੀ ਮੈਂ ਐਸ ਕਿਲੀ ਟੰਗਾਂ ਕਿ ਮੈਂ ਐਸ ... Read More »

ਛੰਦ /Chhand

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਜਾਨ ਤੁਹਾਡੇ ਵਿੱਚ ਅੜ ਕੇ ਬੈਠੂੰ ਜਿਉਂ ਗੋਪੀਆਂ ਵਿੱਚ ਕਾਨ। ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਖੰਡ ਗੋਪੀਆ ਅੱਜ ਕਾਨ ਘੇਰਿਆ ਬਹਿ ਸੁਣਦਿਆ ਛੰਦ। ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਥਾਲੀ ਅਗਲਾ ਛੰਦ ਮੈਂ ਤਾਂ ਸੁਣਾਊਂ ਜੇ ਹੱਥ ਬੰਨੇ ਸਾਲ਼ੀ। ਛੰਦ ਪਰਾਗੇ ਆਈਏ ਜਾਈਏ ... Read More »

ਕੱਠੀਆ ਹੋ ਕੇ ਆਈਆ/Kathiya ho ke Aayiya

ਕੱਠੀਆ ਹੋ ਕੇ ਆਈਆ ਗਿੱਧੇ ਵਿੱਚ ਇੱਕੋ ਜਿਹੀਆ ਮੁਟਿਆਰਾਂ, ਚੰਨ ਦੇ ਚਾਨਣੇ ਅੈਕਣ ਚਮਕਣ ਜਿਉਂ ਸੋਨੇ ਦੀਆ ਤਾਰਾਂ, ਗਲ਼ੀਂ ਉਨਾ ਦੇ ਰੇਸ਼ਮੀ ਲਹਿੰਗੇ ਤੇੜ ਨਵੀਆਂ ਸਲਵਾਰਾਂ, ਕੁੜੀਆ ਐਂ ਨੱਚਣ ਜਿਉਂ ਹਰਨਾਂ ਦੀਆਂ ਡਾਰਾਂ। Read More »

ਚਿੱਟਾ ਹਾਂ ਪਰ ਦੁੱਧ ਨਹੀਂ/Chitta ha Par Dudh Nahi

ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵੱਲ ਖਾਂਦਾ ਹਾਂ ਪਰ ਸੱਪ ਨਹੀ। ਪਾਣੀ ਜਾਂ ਸੰਖ Read More »

ਬਾਬਾ ਜੀ ਬਾਜ਼ਾਰ ਜਾਣਾ/Baba ji Bazaar Jaana

ਬਾਬਾ ਜੀ ਬਾਜ਼ਾਰ ਜਾਣਾ, ਸਾਰੇ ਘਰ ਦਾ ਆਹਾਰ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ, ਬੁਢਿਆਂ ਲਈ ਗੁਲਫ਼ਾ ਸਾਰਾ, ਬੱਕਰੀ ਲਈ ਹਰਾ ਚਾਰਾ, ਮੁਰਗੀ ਲਈ ਦਾਣਾ ਪਿਆਰਾ, ਇਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ ?   ਤਰਬੂਜ Read More »

ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene

ਗਿੱਧਾ ਗਿੱਧਾ ਕਰੇਂ ਮੇਲਣੇ ਗਿੱਧਾ ਪਾਊ ਬਥੇਰਾ, ਪਿੰਡ ਵਿੱਚ ਤਾਂ ਰਿਹਾ ਕੋਈ ਨਾ ਕਿ ਬੁੱਢੜਾ ਕਿ ਠੇਰਾ, ਨੱਚ ਕਲਬੂਤਰੀਏ ਦੇ ਦੇ ਸ਼ੌਂਕ ਦਾ ਗੇੜਾ। Read More »

Scroll To Top
Skip to toolbar