ਸਾਡਾ ਰਾਂਝਾ ਤਖਤ ਹਜ਼ਾਰੇ
ਤਖਤੋਂ ਕਦੀ ਨ ਉਠਦਾ,
ਝੰਗ ਸਿਆਲੀਂ ਬੈਠਿਆਂ ਸਾਨੂੰ
ਖਿੱਚਾਂ ਪਾ ਪਾ ਕੁਠਦਾ,
ਆਵੇ ਆਪ ਨ ਪਾਸ ਬੁਲਾਵੇ,
ਸੱਦ ਵੰਝਲੀ ਦੀ ਘੱਲੇ:
ਕੁੰਡੀ ਪਾ ਪਾਣੀ ਵਿਚ ਰਖਦਾ,-
ਰੁਠਦਾ ਹੈ ਕਿ ਤਰੁੱਠਦਾ ।੯।
Tagged with: Achal Ranjha Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Kavi ਕਵੀ Literature ਸਾਹਿਤ Trel Tupke ਤ੍ਰੇਲ ਤੁਪਕੇ ਅਚੱਲ ਰਾਂਝਾ ਅਚੱਲ ਰਾਂਝਾ/Achal Ranjha
Click on a tab to select how you'd like to leave your comment
- WordPress