ਜਤਿੰਦਰ ਸਿੰਘ ਸਿੱਧੂ ਦਾ ਜਨਮ ਪਿੰਡ ਸ਼ੇਰੋਂ ਤਹਿਸੀਲ ਅਤੇ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ | ਜਤਿੰਦਰ ਸਿੰਘ ਸਿੱਧੂ ਨੇ ਆਪਣੀ ਮੁਢਲੀ ਸਿੱਖਿਆ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਵਿੱਚੋ ਪ੍ਰਾਪਤ ਕੀਤੀ |