ਜੀ ਆਇਆਂ ਨੂੰ
You are here: Home >> Author Archives: SgS Sandhu (page 110)

Author Archives: SgS Sandhu

Feed Subscription
To know more about me got to www.sgssandhu.com

ਹੀਰ ਵਾਰਿਸ ਸ਼ਾਹ: ਬੰਦ 564(ਸੈਦੇ ਨੂੰ ਭੇਜਿਆ)

ਅਜੂ ਆਖਿਆ ਸੈਦਿਆ ਜਾ ਭਾਈ ਇਹ ਵੌਹਟੀਆਂ ਬਹੁਤ ਪਿਆਰੀਆਂ ਜੀ ਜਾ ਬੰਨ੍ਹ ਕੇ ਹੱਥ ਸਲਾਮ ਕਰਨਾ ਤੁਸਾਂ ਤਾਰੀਆਂ ਖਲਕਤਾਂ ਸਾਰੀਆਂ ਜੀ ਅੱਗੇ ਨਜ਼ਰ ਰੱਖੀਂ ਸਭੋ ਹਾਲ ਦੱਸੀਂ ਅੱਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਜੀ ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ ਖੋਲ ਕਹੇਂ ਹਕੀਕਤਾਂ ਸਾਰੀਆਂ ਜੀ ਆਖੀਂ ਵਾਸਤੇ ਰੱਬ ਦੇ ਚਲੋ ... Read More »

ਹੀਰ ਵਾਰਿਸ ਸ਼ਾਹ: ਬੰਦ 565(ਸੈਦਾ ਚਲਾ ਗਿਆ)

ਸੈਦਾ ਵਟ ਬੁੱਕਲ ਬੱਧੀ ਪਚਾੜਿਕੀ ਜੁੱਤੀ ਚਾੜ੍ਹ ਕੇ ਡਾਂਗ ਲੈ ਕੜਕਿਆ ਈ ਵਾਹੋ ਵਾਹ ਚਲਿਆ ਖੋਰੀ ਬੰਨ੍ਹ ਖੇੜਾ ਵਾਂਗ ਕਾਟਕੋ ਮਾਲ ਤੇ ਸਰਕਿਆ ਈ ਕਾਲੇ ਬਾਜ਼ ਵਿੱਚ ਜੋਗੀ ਥੇ ਜਾ ਵੜਿਆ ਜੋਗੀ ਦੇਖ ਕੇ ਜੱਟ ਨੂੰ ਵੜਕਿਆ ਈ ਖੜਾ ਹੋਇ ਮਾਹੀ ਮੁੰਡਿਆ ਕਹਾਂ ਆਵੇਂ ਮਾਰ ਵਾਹੁੜਾ ਸ਼ੋਰ ਕਰ ਭੜਕਿਆ ਈ ... Read More »

ਹੀਰ ਵਾਰਿਸ ਸ਼ਾਹ: ਬੰਦ 566(ਰਾਂਝੇ ਦਾ ਉੱਤਰ)

ਤਕਦੀਰ ਨੂੰ ਮੋੜਨਾ ਭਾਲਦਾ ਏਂ ਸੱਪ ਨਾਲ ਤਕਦੀਰ ਦੇ ਡੰਗਦੇ ਨੇ ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ ਦੀਦਵਾਨ ਕਜ਼ਾ ਦੇ ਰੰਗ ਦੇ ਨੇ ਜਿਹੜੇ ਛੱਡ ਜਹਾਨ ਉਜਾੜ ਵਸਣ ਸੁਹਬਤ ਔਰਤਾਂ ਦੀ ਕੋਲੋਂ ਸੰਗਦੇ ਨੇ ਕਦੀ ਕਿਸੇ ਦੀ ਕੀਲ ਵਿੱਚ ਨਹੀਂ ਆਏ ਜਿਹੜੇ ਸੱਪ ਸਿਆਲ ਤੇ ਝੰਗ ਦੇ ਨੇ ਅਸਾਂ ... Read More »

ਹੀਰ ਵਾਰਿਸ ਸ਼ਾਹ: ਬੰਦ 567(ਸੈਦੇ ਨੂੰ ਰਾਂਝੇ ਦਾ ਉੱਤਰ)

ਹੱਥ ਬੰਨ੍ਹ ਨੀਵੀਂ ਧਉਣ ਘਾਹ ਮੂੰਹ ਵਿੱਚ ਕਢ ਦੰਦੀਆਂ ਮਿੰਨਤਾਂ ਘਾਲਿਆ ਵੋ ਤੇਰੇ ਚਲਿਆਂ ਹੁੰਦੀਆ ਹੈ ਹੀਰ ਚੰਗੀ ਧੁਰੋਹੀ ਰੱਬ ਦੀ ਮੁੰਦਰਾਂ ਵਾਲਿਆ ਵੋ ਅੱਠ ਪਹਿਰ ਹੋਏ ਭੁਖੇ ਕੋੜਮੇ ਨੂੰ ਲੁੜ੍ਹ ਗਏ ਹਾਂ ਫਾਕੜਾ ਜਾਲਿਆਂ ਵੋ ਜਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋ ਜੋਗੀ ਵਾਸਤੇ ... Read More »

ਹੀਰ ਵਾਰਿਸ ਸ਼ਾਹ: ਬੰਦ 568(ਉੱਤਰ ਜੋਗੀ)

ਚੁਪ ਹੋ ਜੋਗੀ ਸਹਿਜ ਨਾਲ ਬੋਲੇ ਜੱਟਾ ਕਾਸ ਨੂੰ ਪਕੜਿਉਂ ਕਾਹੀਆਂ ਨੂੰ ਅਸੀਂ ਛੱਡ ਜਹਾਨ ਫਕੀਰ ਹੋਏ ਛੱਡ ਦੌਲਤਾਂ ਨਾਲ ਬਾਦਸ਼ਾਹੀਆਂ ਨੂੰ ਯਾਦ ਰੱਬ ਦੀ ਛੱਡ ਕੇ ਗਿਰਾਂ ਝੇਰੇ ਢੂੰਡਾਂ ਉਡਦੀਆਂ ਛੱਡ ਕੇ ਫਾਹੀਆਂ ਨੂੰ ਤੇਰੇ ਨਾਲ ਨਾ ਚੱਲਿਆ ਨਫਾ ਕੋਈ ਮੇਰਾ ਅਮਲ ਨਾਲ ਫੁਰੇ ਵਵਾਹੀਆਂ ਨੂੰ ਰੰਨਾ ਪਾਸ ਫਕੀਰ ... Read More »

ਹੀਰ ਵਾਰਿਸ ਸ਼ਾਹ: ਬੰਦ 569(ਉੱਤਰ ਸੈਦਾ)

ਸੈਦਾ ਆਖਦਾ ਰੋਂਦੜੀ ਪਈ ਡੋਲੀ ਚੁਪ ਕਰੇ ਨਾਹੀਂ ਹਤਿਆਰੜੀ ਵੋ ਵਡੀ ਜਵਾਨ ਬਾਲਜ਼ ਕੋਈ ਪਰੀ ਸੂਰਤ ਤਿੰਨ ਕਪੜੀਂ ਵੱਡੀ ਮੁਟਿਆਰੜੀ ਵੋ ਜੋ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ ਚਾ ਘਤਦੀ ਚੀਕ ਚਹਾੜਦੀ ਵੋ ਹਥ ਲਾਵਨਾ ਪਲੰਗ ਨੂੰ ਮਿਲੇ ਨਾਹੀਂ ਖੌਫ ਖਤਰਿਉਂ ਰਹੇ ਨਿਆਰੜੀ ਵੋ ਮੈਨੂੰ ਮਾਰ ਕੇ ਆਪ ਨਿਤ ਰਹੇ ... Read More »

ਹੀਰ ਵਾਰਿਸ ਸ਼ਾਹ: ਬੰਦ 570(ਸੈਦੇ ਨੂੰ ਕਸਮ ਖਲਾਈ)

ਜੋਗੀ ਕੀਲ ਕੀਤੀ ਪਿੜੀ ਵਿੱਚ ਚੌਂਕੇ ਛੁਰੀ ਓਸ ਦੇ ਵਿੱਚ ਖੁਭਾਇਆ ਸੂ ਖਾ ਕਸਮ ਕੁਰਆਨ ਦੀ ਬੈਠ ਜੱਟਾ ਕਸਮ ਚੋਰ ਨੂੰ ਚਾ ਕਰਾਇਆ ਸੂ ਉਹਦੇ ਨਾਲ ਤੂੰ ਨਾਂਹੀਉ ਅੰਗ ਲਾਇਆ ਛੁਰੀ ਪੁਟ ਕੇ ਧੌਣ ਰਖਾਇਆ ਸੂ ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ ਤਾਂਹੀਂ ਓਸ ਤੋਂ ਕਸਮ ਕਰਾਇਉ ਸੂ ਵਾਰਸ ... Read More »

ਹੀਰ ਵਾਰਿਸ ਸ਼ਾਹ: ਬੰਦ 571(ਸੈਦੇ ਨੇ ਕਸਮ ਚੁੱਕੀ)

ਖੇੜੇ ਨਿਸ਼ਾ ਦਿੱਤੀ ਅੱਗੇ ਜੋਗੀੜੇ ਦੇ ਸਾਨੂੰ ਕਸਮ ਹੈ ਪੀਰ ਫਕੀਰ ਦੀ ਜੀ ਮਰਾਂ ਹੋਇਕੇ ਏਸ ਜਹਾਨ ਕੋੜ੍ਹਾ ਕਦੀ ਸੂਤ ਡਠੀ ਜੇ ਮੈਂ ਹੀਰ ਦੀ ਜੀ ਸਾਨੂੰ ਹੀਰ ਜੱਟੀ ਧੌਲੀ ਧਾਰ ਦਿੱਸੇ ਕੋਹਕਾਫ ਤੇ ਧਾਰ ਕਸ਼ਮੀਰ ਦੀ ਜੀ ਲੰਕਾ ਕੋਟ ਪਹਾੜ ਦਾ ਪਾੜ ਦਿੱਸੇ ਫਰਹਾਦ ਨੂੰ ਨਹਿਰ ਜਿਉਂ ਸ਼ੀਰ ਦੀ ... Read More »

ਹੀਰ ਵਾਰਿਸ ਸ਼ਾਹ: ਬੰਦ 572(ਰਾਂਝਾ ਸੈਦੇ ਦੁਆਲੇ)

ਜੋਗੀ ਰੱਖ ਕੇ ਅਣਖ ਤੇ ਨਾਲ ਜ਼ੈਰਤ ਕਢ ਅੱਖੀਆਂ ਰੋਹ ਥੀਂ ਫੁੱਟਿਆ ਈ ਏਹ ਹੀਰ ਦਾ ਵਾਰਸੀ ਹੋ ਬੈਠਾ ਚਾ ਡੇਰਿਉਂ ਸਵਾਹ ਵਿੱਚ ਸੁੱਟਿਆ ਈ ਸਣੇ ਜੁੱਤੀਆਂ ਚੌਂਕੇ ਵਿੱਚ ਆ ਵੜਿਉਂ ਸਾਡਾ ਧਰਮ ਤੇ ਨੇਮ ਸਭ ਪੁੱਟਿਆ ਈ ਲੱਥ ਪੱਥ ਕੇ ਨਾਲ ਨਖੁਟਿਆ ਈ ਕੁਟ ਫਾਟ ਕੇ ਖੂਹ ਵਿੱਚ ਸੁੱਟਿਆ ... Read More »

ਹੀਰ ਵਾਰਿਸ ਸ਼ਾਹ: ਬੰਦ 573(ਸੈਦਾ ਮਾਰ ਖਾ ਕੇ ਘਰ ਨੂੰ ਭੱਜਾ)

ਖੇੜਾ ਖਾਇਕੇ ਮਾਰ ਤੇ ਭੱਜ ਚਲਿਆ ਵਾਹੋ ਵਾਹ ਰੋਂਦਾ ਘਰੀਂ ਆਂਵਦਾ ਹੈ ਇਹ ਜੋਗੀੜਾ ਨਹੀਂ ਜੇ ਧਾੜ ਕੜਕੇ ਹਾਲ ਆਪਣਾ ਖੋਲ ਸੁਣਾਂਵਦਾ ਹੈ ਇਹ ਕਾਂਫਰੂ ਦੇਸ ਦਾ ਸ਼ਹਿਰ ਜਾਣੇ ਵੱਡੇ ਲੋੜ੍ਹ ਤੇ ਕਹਿਰ ਕਮਾਂਵਦਾ ਹੈ ਇਹ ਦੇਵ ਉਜਾੜ ਵਿੱਚ ਆਣ ਲੱਥਾ ਨਾਲ ਕੜਕਿਆਂ ਜਾਣ ਗਵਾਂਵਦਾ ਹੈ ਨਾਲੇ ਪੜ੍ਹੇ ਕੁਰਆਨ ਤੇ ... Read More »

Scroll To Top
Skip to toolbar