———————ਭੁੱਲ———————- ਮੰਨਦੇ ਹਾਂ ਮਿਤਰਾ ਕਈ ਵਾਰੀ, ਐਵੇਂ ਹੀ ਗਲਤੀ ਹੋ ਜਾਂਦੀ, ਸਹਿਜੇ ਸਹਿਜੇ ਤੁਰਦੇ ਵੀ ਕਈ ਵਾਰੀ ਜਲਦੀ ਹੋ ਜਾਂਦੀ, ਪਰ ਗਲਤੀ ਕਰ ਦਿਲ ਹਾਰਨ ਨੂੰ, ਇਓਂ ਜੀਣਾ ਨਹੀਂ ਕਹਿੰਦੇ, ਸੁਬ੍ਹਾ ਦਾ ਭੁਲਿਆ ਸ਼ਾਮ ਨੂੰ ਆਜੇ ਭੁਲਿਆ ਨਹੀਂ ਕਹਿੰਦੇ, ਤੂੰ ਇਕੱਲਾ ਤਾਂ ਨਹੀਂ ਜੋ ਕਰ ਬੈਠਾ, ਹਰੇਕ ਦੀ ਇਹੀ ... Read More »
You are here: Home >> Author Archives: bikram_jit_singh
Author Archives: bikram_jit_singh
Feed Subscriptionਯਾਦਾਂ
———————ਯਾਦਾਂ——————– ਹਾਂ ਸੱਜਣ ਬੜੇ ਦਿਨਾਂ ਬਾਜੋਂ ਤੇਰੇ ਸ਼ਹਿਰ ਦਾ ਗੇੜਾ ਲਾਇਆ ਸੀ, ਫਿਰ ਓਹੀ ਗੀਤ ਜਿਹਾ ਛਿੜਿਆ ਸੀ, ਫਿਰ ਓਹੀ ਰਾਗ ਸੁਣਾਇਆ ਸੀ, ਫਿਰ ਯਾਦ ਆਏ ਕਈ ਬੀਤੇ ਪੱਲ, ਉਹਨਾਂ ਪਿਆਰ ਭਰੇ ਚਾਰ ਚੁਫੇਰਿਆਂ ਦੀ, ਇਸ ਸ਼ਹਿਰ ਨਾਲ ਜੁੜੀਆਂ ਨੇ ਯਾਦਾਂ, ਕੁਝ ਤੇਰੀਆਂ ਵੀ ਕੁਝ ਮੇਰੀਆਂ ਵੀ, ਜਦੋਂ ... Read More »