ਗ਼ਜ਼ਲ ਕਾਕਾ ਗਿੱਲ ਭੱਠ ਪਿਆ ਐਸਾ ਇਸ਼ਕ ਜੋ ਸੁਫਨਿਆਂ ਵਿੱਚ ਸਤਾਵੇ। ਅੱਖਾਂ ਥੱਕੀਆਂ ਰਾਹ ਤੱਕਦੀਆਂ ਯਾਰ ਨਜ਼ਰ ਨਾ ਆਵੇ। ਮੈਂ ਕਹਿਣਾ ਨਹੀਂ ਚਾਹੁੰਦਾ ਪਾਗਲਪਣ ਵਿੱਚ ਕਹਿ ਗਿਆ ਮੇਰੀ ਚੰਦਰੀ ਜ਼ੁਬਾਨ ਹੀ ਭੱਠ ਵਿੱਚ ਸੜ ਜਾਵੇ। ਤਰਾਸ਼ਦਾ ਹਾਂ ਬੁੱਤ ਜਿਸਦੇ ਗੀਤਾਂ ਵਿੱਚ ਸ਼ਬਦਾਂ ਨਾਲ ਜਦੋਂ ਮੈਂ ਕਲਮ ਪਕੜਦਾ ਜ਼ਿਹਨ ... Read More »
You are here: Home >> Author Archives: kakagill
Author Archives: kakagill
Feed Subscriptionਗੀਤ
ਗੀਤ ਕਾਕਾ ਗਿੱਲ ਸਾਡੀਆਂ ਰੂਹਾਂ ਦਾ ਪਿਆਰ ਕੋਈ ਵਿਛੋੜਾ ਨਹੀਂ ਮਿਟਾ ਸਕਦਾ। ਮਜ਼ਬੂਤ ਰਹਾਂਗੇ ਆਪਣੇ ਇਰਾਦੇ ਤੇ ਤੁਫਾਨ ਨਹੀਂ ਹਿਲਾ ਸਕਦਾ। ਪਾਣੀ ਹੀਣ ਕਾਲੇ ਬੱਦਲ ਧਰਤੀ ਦੀ ਤ੍ਰੇਹ ਮਿਟਾਉਂਦੇ ਨਹੀਂ, ਫ਼ੁੱਲਾਂ ਲੱਦੇ ਬਬਾਣ ਕਿਸੇ ਮੁਰਦੇ ਨੂੰ ਸੁਰਗੀਂ ਪੁਚਾਉਂਦੇ ਨਹੀਂ, ਸੋਨੇ ਨਾਲ ਮੜ੍ਹੇ ਕੋਹਲੂ ਬਲਦਾਂ ਦਾ ਦੁੱਖ ਵੰਡਾਉਂਦੇ ਨਹੀਂ, ... Read More »