ਉਦਾਸੀ ਏਸ ਗੱਲ ਦੀ ਨਹੀਂ ਕਿ ਉਸ ਨੇ ਮੇਰੇ ਮਨ ਦਾ ਸ਼ੀਸ਼ਾ ਤੋੜ ਦਿੱਤਾ ਉਦਾਸੀ ਤਾਂ ਏਸ ਗੱਲ ਦੀ ਹੈ ਕਿ ਸ਼ੀਸ਼ੇ ਦੇ ਨਾਲ ਉਸ ਦਾ ਖ਼ੂਬਸੂਰਤ ਅਕਸ ਵੀ ਟੁੱਟ ਗਿਆ…….| Read More »
You are here: Home >> Author Archives: Rajinderapl Sandhu (page 41)
Author Archives: Rajinderapl Sandhu
Feed Subscriptionਕਤਰਾ/Katra
ਪਾਣੀ ਦਾ ਇਕ ਕਤਰਾ ਮੇਰਾ ਹਮਦਰਦ ਬਣ ਕੇ ਆਇਆ ਤੇ ਮੇਰੀ ਅੱਗ ਵਿਚ ਸੜਦੇ ਸਮੁੰਦਰਾਂ ਨੂੰ ਵੇਖ ਕੇ ਪਰਤ ਗਿਆ | Read More »
ਤੂੰ/Tu
ਮੈਂ ਜਦ ਚੁਣਿਆਂ ਰਸਤਾ ਤੂੰ ਸੀ ਮੈਂ ਜਦ ਤੁਰੀ ਰਹਿਬਰ ਤੂੰ ਸੀ ਮੈਂ ਜਦ ਥਿੜਕੀ ਸਹਾਰਾ ਤੂੰ ਸੀ ਮੈਂ ਜਦ ਪਹੁੰਚੀ ਮੰਜ਼ਿਲ ਤੂੰ ਸੀ ਇਹ ਮੈਂ ਤੋਂ ਤੂੰ ਤਕ ਦਾ ਸਫ਼ਰ ਹੀ ਸੀ ਜਿਸ ਨੂੰ ਤੈਅ ਕਰਨ ਲਈ ਮੈਂ ਵਾਰ ਵਾਰ ਦੁਨੀਆਂ ‘ਚ ਆਈ… Read More »
ਹੁਣ ਮਾਂ/Hun Maa
ਹੁਣ ਮਾਂ ਬੁੱਢੀ ਹੋ ਗਈ ਹੈ ਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇ ਲਕੋ ਲਈਆਂ ਨੇ ਉਸ ਨੇ ਆਪਣੀਆਂ ਸੁਪਨਹੀਣ ਅੱਖਾਂ ਪਤਾ ਨਹੀਂ ਕਿਉਂ ਅਜ ਮੈਨੂੰ ਮਾਂ ਦੀ ਜਵਾਨੀ ਬਹੁਤ ਯਾਦ ਆ ਰਹੀ ਹੈ… ਸ਼ੀਸ਼ੇ ਮੂਹਰੇ ਖੜ੍ਹ ਕੇ ਲੰਮੀ ਗੁੱਤ ਗੁੰਦਦੀ ਮਾਂ ਮਾਂ ਦਾ ਸ਼ਨੀਲ ਦਾ ਮੋਤੀਆਂ ਵਾਲਾ ਸੂਟ ਤਿੱਲੇ ਵਾਲੀ ਜੁੱਤੀ ... Read More »
ਛੱਡ ਦੇ ਕਲਹਿਰੀਆ ਮੋਰਾ/ Chhad de Klhiria Mora
ਪਹਿਲਾਂ ਤੈਨੂੰ ਸੌ ਕੋਹਾਂ ਤਕ ਖ਼ਬਰ ਸੀ ਭੋਰਾ ਭੋਰਾ ਜੇ ਮੈਂ ਠੰਢਾ ਹਉਕਾ ਭਰਦੀ ਤੂੰ ਕਰਦਾ ਸੀ ਝੋਰਾ ਹੁਣ ਤਾਂ ਤੈਨੂੰ ਨਾਲ ਪਈ ਦਾ ਸੁਣਦਾ ਨੀ ਹਟਕੋਰਾ ਜੇ ਮੈਨੂੰ ਨਹੀਂ ਰੱਖਣਾ ਛੱਡ ਦੇ ਕਲਹਿਰੀਆ ਮੋਰਾ Read More »