ਉਫ ਬੇਵਫਾ ਹਮਸਫ਼ਰ ਯਾਦ ਆਇਆ ਉਹ ਭਿਅੰਕਰ ਰਹਿਗ਼ੁਜ਼ਰ ਯਾਦ ਆਇਆ ਦਿਲੋ ਦਿਮਾਗ਼ ਦਾ ਹਸ਼ਰ ਯਾਦ ਆਇਆ ਆਪਣੇ ਸਜਦੇ ਉਹਦਾ ਦਰ ਯਾਦ ਆਇਆ ਮਹਫਿਲ ਚੇ ਦੋਸਤ ਵੀ ਦੁਸ਼ਮਨ ਵੀ ? ਇਹ ਕਿਸਦਾ ਅੰਤਿਮ ਸਫਰ ਯਾਦ ਆਇਆ ਓਹ ਰਸਤੇ ਯਾਦ ਆਏ ਓਹ ਮੰਜਿਲ ਯਾਦ ਆਈ ਹਸੀਨ ਹਮਸਫਰ ਬੇਦਰਦ ਰਹਿਬਰ ਯਾਦ ਆਇਆ ਵਤਨ ... Read More »
Author Archives: sardardhami
Feed Subscriptionਨਵੇਂ ਤਮਾਸ਼ੇ
ਮਹਫਿਲ ਬੜੀ ਰੰਗੀਨ ਬਾਬੇਊ ਸਾਕੀ ਬੜਾ ਹੁਸੀਨ ਬਾਬੇਓ ਫਿਰ ਵੀ ਹੋ ਗ਼ਮਗੀਨ ਬਾਬੇਓ ਮਸਲਾ ਕੋਈ ਸੰਗੀਨ ਬਾਬੇਓ ਜ਼ਹਿਰੀ ਫਨੀਅਰ ਕੀਲਣ ਵਾਲੇ,ਜ਼ਖਮ ਅਵੱਲੇ ਹੀਲਣ ਵਾਲੇ ਗੁਮ ਖੁਦ ਹੀ ਬੇਸਮਝ ਸਪੇਰੇ,ਕੋਣ ਬਜਾਵੇ ਬੀਨ ਬਾਬੇਓ ਪਾਰ ਉਤਾਰੇ ਕਰਨੇ ਵਾਲੇ ,ਲੋਕਾਂ ਖਾਤਿਰ ਮਰਨੇ ਵਾਲੇ ਗਿਰਗਟ ਬਣਕੇ ਬਹਿ ਜਾਂਦੇ ਵੇਖੇ ਮਾਇਆ ਦੇ ਸ਼ੋਕੀਨ ਬਾਬੇਓ ਕਿਧਰ ... Read More »
ਖਾਮੋਸ਼ ਰਹਾਂ
ਤੇਰੇ ਝੁਠੇ ਲਾਰੇ ਤਕ ਖਾਮੋਸ਼ ਰਹਾਂ ਦਿਲ ਨੂੰ ਗ਼ਮ ਦੇ ਮਾਰੇ ਤਕ ਖਾਮੋਸ਼ ਰਹਾਂ ਰਾਤ ਅੰਧੇਰੀ ਪੈਡਾ ਮੁਸ਼ਕਿਲ ਹੈ ਲੇਕਿਨ ਦੀਪਕ ਜੁਗਨੋ ਤਾਰੇ ਤਕ ਖਾਮੋਸ਼ ਰਹਾਂ ਗਿਰਗਟ ਵਾਂਗਰ ਰੰਗ ਬਦਲ ਲਏ ਗੈਰਾਂ ਨੇ ਆਪਣੀਆ ਦੇ ਕਾਰੇ ਤਕ ਖਾਮੋਸ਼ ਰਹਾਂ ਕਿਧਰ ਛੁਪ ਗਏ ਰਮ ਮੁਹੰਮਦ ਤੇ ਨਾਨਕ ਹਰ ਪਾਸੇ ਹਤਿਆਰੇ ਤਕ ... Read More »
ਹੁਸਨ ਦੀ ਚਰਚਾ
ਜਦ ਵੀ ਓਹਦੇ ਹੁਸਨ ਦੀ ਚਰਚਾ ਹੋਈ ਹੈ ਆਪਾਂ ਆਪਣੇ ਦਿਲ ਦੀ ਗਲ ਲਕੋਈ ਹੈ ਮਹਫਿਲ ਅੰਦਰ ਜਾਮ ਪਿਲਾਂਵੇ ਗੈਰਾਂ ਨੂੰ ਮੇਰੇ ਦਿਲਬਰ ਇਹ ਕੈਸੀ ਦਿਲਜੋਈ ਹੈ ਕਦਮ ਕਦਮ ਤੇ ਅਨਹੋਣੀ ਹੀ ਹੋਈ ਹੈ ਸਾਡੇ ਭਾਣੇ ਜੱਗ ਤੇ ਮਮਤਾ ਮੋਈ ਹੈ ਓਹ ਤਾਂ ਖੂੰਨ ਨੂੰ ਅਮ੍ਰਿਤ ਵਾਂਗਰ ਪੀਵੇਗਾ ਜਿਹਦੇ ਜੁਲਮਾਂ ... Read More »