…..ਕਿਸੇ ਦੀ ਦੋਸਤੀ ਚ ਪੈ ਲਈਏ ਤਾਂ ਕੀ ਮਾੜੈ ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ ਸੂਟ ਬੂਟ ਵਿਚ ਰਹਿਨੇ ਆਂ ਕੋਈ ਮਾੜੀ ਗੱਲ ਨਹੀ ਕੁੜਤੇ ਚਾਦਰੇ ਵਿਚ ਵੀ ਰਹਿ ਲਈਏ ਤਾਂ ਕੀ ਮਾੜੈ ਜੋ ਜਿੱਤ ਆਵੇ ਸਦਾ, ਖਿਡਾਰੀ ਓਹੀ ਨਹੀ ਹੁੰਦਾ ਕਿਸੇ ਦੇ ਭਲੇ ਵਾਸ੍ਤੇ ਢਹਿ ਲਈਏ ... Read More »
You are here: Home >> Author Archives: zaildar
Author Archives: zaildar
Feed Subscriptionਬੜਾ ਉੱਚਾ ਵੀ ਹੋਵੇ ਰੁੱਖ, ਹਰਿੱਕ ਦਾ ਹੀ ਭਲਾ ਕਰਦੈ
ਹਮੇਸ਼ਾ ਨੀਵਿਆਂ ਰੁੱਖਾਂ ਨੂ, ਹੀ ਫਲ ਲੱਗਿਆ ਕਰਦੈ ਬੜਾ ਉੱਚਾ ਵੀ ਹੋਵੇ ਰੁੱਖ, ਹਰਿੱਕ ਦਾ ਹੀ ਭਲਾ ਕਰਦੈ ਅਸਾਡਾ ਦੋਸ਼ ਨਾ ਕੋਈ, ਤੇ ਉਸ ਨੂੰ ਹੋਸ਼ ਨਾ ਕੋਈ ਸਜ਼ਾਏ ਮੌਤ ਦਾ ਜਾਰੀ ਸਨਮ ਕਿਓਂ ਫੈਸਲਾ ਕਰਦੈ ਇਹ ਹੰਝੂ ਵੀ ਸੁਕਾ ਦਿੰਦੈ, ਤੜਪਣਾਂ ਵੀ ਸਿਖਾ ਦਿੰਦੈ ਕਦੇ ਪਰ ਇਸ ਤੋਂ ਵੀ ... Read More »
—————-ਕਾਵਿ ਭੜਾਸ————-
—————-ਕਾਵਿ ਭੜਾਸ————- ……..ਬੜੇ ਅੱਜ ਠੰਡਿਆਂ ਮੁਲ੍ਕਾਂ ਦੇ ਡੱਡੂ ਟੱਪ ਰਹੇ ਨੇ …….ਕਿ ਲਗਦਾ ਇੰਡੀਆ ਚ ਤੇਜ਼ ਬਾਰਿਸ਼ ਹੋ ਰਹੀ ਐ …..ਕਿ ਹੋਇਆ ਧਰ ਲਈ ਤਲਵਾਰ ਵੈਰੀ ਸਾਣ ਦੇ ਉੱਤੇ ….ਮੇਰੇ ਵੀ ਹੱਥ ਸੱਜੇ ਚ ਕੱਲ ਦੀ ਖਾਰਿਸ਼ ਹੋ ਰਹੀ ਐ …ਕਿ ਜਿਹੜੇ ਮੂੰਹ ਚੋਂ ਸੀ ਕੱਲ ਅੱਗ ਵਰਗੇ ਬੋਲ ਕੱਡੇ ... Read More »