ਜੀ ਆਇਆਂ ਨੂੰ
You are here: Home >> Culture ਸਭਿਆਚਾਰ >> Bujartan ਬੁਝਾਰਤਾ >> ਬਾਬਾ ਜੀ ਬਾਜ਼ਾਰ ਜਾਣਾ/Baba ji Bazaar Jaana

ਬਾਬਾ ਜੀ ਬਾਜ਼ਾਰ ਜਾਣਾ/Baba ji Bazaar Jaana

ਬਾਬਾ ਜੀ ਬਾਜ਼ਾਰ ਜਾਣਾ, ਸਾਰੇ ਘਰ ਦਾ ਆਹਾਰ ਲਿਆਣਾ,

ਬਹੁਤੇ ਪੈਸੇ ਖ਼ਰਚ ਨਾ ਆਣਾ, ਬੁਢਿਆਂ ਲਈ ਗੁਲਫ਼ਾ ਸਾਰਾ,

ਬੱਕਰੀ ਲਈ ਹਰਾ ਚਾਰਾ, ਮੁਰਗੀ ਲਈ ਦਾਣਾ ਪਿਆਰਾ,

ਇਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ ?

 

ਤਰਬੂਜ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar