ਬਾਹਰੋਂ ਆਏ ਪਿਉ-ਪੁੱਤ,
ਘਰ ਬੈਠੀਆਂ ਮਾਵਾਂ ਧੀਆਂ,
ਮਾਂ ਵੀ ਕੇੇਂਦੀ ਮਾਸੜਾ ਬਹਿਜਾ,
ਧੀ ਵੀ ਕੇਂਦੀ ਮਾਸੜਾ ਬਹਿਜਾ ?
ਬਾਹਰੋਂ ਆਏ ਪਿਉ-ਪੁੱਤ,
ਘਰ ਬੈਠੀਆਂ ਮਾਵਾਂ ਧੀਆਂ,
ਮਾਂ ਵੀ ਕੇੇਂਦੀ ਮਾਸੜਾ ਬਹਿਜਾ,
ਧੀ ਵੀ ਕੇਂਦੀ ਮਾਸੜਾ ਬਹਿਜਾ ?
Tagged with: Bahro Aaye Peyo-Putt Bujartan Culture Punjabi Culture Punjabi Puzzle Punjabi Quiz ਪੰਜਾਬੀ ਸੱਭਿਅਾਚਾਰ ਬਾਹਰੋਂ ਆਏ ਪਿਉ-ਪੁੱਤ ਬੁਝਾਰਤਾ ਸੱਭਿਅਾਚਾਰ