ਅੱਜ ਮੈਨੂੰ ਬੇਬੇ ਕਹਿੰਦੀ,
ਪੁੱਤ ਹੁਣ ਮੈਥੋਂ ਜਿਆਦਾ ਕੰਮ ਨਹੀ ਹੁੰਦਾ__
ਮੈ ਚਾਹੁੰਦੀ ਕੋਈ ਮੇਰੀ ਕੰਮ ਚ ਮਦਦ ਕਰਾਇਆ ਕਰੇ,
ਮੈਂ ਥੋੜਾ ਸ਼ਰਮਾ ਕੇ ਤੇ ਫਿਰ ਹੌਸਲਾ ਜਿਹਾ ਕਰਕੇ ਕਿਹਾ__
ਬੇਬੇ ਮੈਂ ਸਮਝ ਗਿਆ ਤੂੰ ਕੀ ਕਹਿਣਾ ਚਾਹੁੰਦੀ ਆ,
ਵੈਸੇ ਇੱਕ ਕੁੜੀ ਹੈ ਮੇਰੇ ਨਾਲ ਪੜਦੀ ਆ…… ਬੇਬੇ ਕਹਿੰਦੀ ਕੰਜਰਾ,
ਮੈਂ ਕੰਮ ਵਾਲੀ ਰੱਖਣ ਦੀ ਗੱਲ ਕਰਦੀ ਆ….
ਤੈਨੂੰ ਵਿਆਹ ਦੀ ਅੱਗ ਲੱਗੀ ਆ ਦੱਸ ਦੀ ਤੇਰੇ ਬਾਪੂ ਨੂੰ.
Click on a tab to select how you'd like to leave your comment
- WordPress