ਜੀ ਆਇਆਂ ਨੂੰ
You are here: Home >> Kavi ਕਵੀ >> Dr Gurnam Singh Teer ਡਾ: ਗੁਰਨਾਮ ਸਿੰਘ ਤੀਰ >> ਬਹੁਤਾ ਕਹੀਏ ਬਹੁਤਾ ਹੋਵੇ/Bhautaa Kehye Bhautaa Hove

ਬਹੁਤਾ ਕਹੀਏ ਬਹੁਤਾ ਹੋਵੇ/Bhautaa Kehye Bhautaa Hove

“ਬਹੁਤਾ ਕਹੀਏ ਬਹੁਤਾ ਹੋਵੇ”,
ਇਹ ਮੈਂ ਵਾਕ ਪਕਾਇਆ ।
“ਬਹੁਤਾ” ਕੀ ? ਤੇ ਕੀਕਰ ਹੁੰਦਾ,
ਇਹ ਪਰ ਸਮਝ ਨ ਆਇਆ ।
ਜੇਬ ‘ਚ ਭਾਵੇਂ ਇਕੋ ਦਮੜਾ,
ਸਵਾ ਲੱਖ ਲਿਖਵਾ ਤਾ ।
ਇੰਕਮ ਟੈਕਸ ਵਾਲੇ ਗੁਰਮੁਖ,
ਧੌਣੋਂ ਆਣ ਦਬਾਇਆ ।

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar