ਜੀ ਆਇਆਂ ਨੂੰ
You are here: Home >> BOOKS / ਕਿਤਾਬਾਂpage 5

BOOKS / ਕਿਤਾਬਾਂ

ਉਡਾਰੂ ਪ੍ਰੀਤਮ ਨੂੰ ਅਥਰੂ/Udaru Pritum nu Athru

ਨੈਣਾਂ ਦੇ ਵਿਚ ਰੂੰ ਨ ਸੁਖਾਵੇ, ਅਸੀਂ ਨੈਣਾਂ ਵਾਸ ਵਸਾਏ, ਤੁਸੀਂ ਸੁਖਾਏ ਸਾਥੋਂ ਬਹੁਤੇ- ‘ਅਖ-ਪੁਤਲੀ’ ਨੇ ਅੰਕ ਸਮਾਏ ? ਤੁਸੀਂ ਉਡਾਰ ਟਿਕ ਬਹੋ ਨ ਪੁਤਲੀ, ਜਿਉਂ ਪੰਛੀ ਆਲ੍ਹਣਯੋਂ ਉੱਡੇ :- ਨੈਣਾਂ ਨੇ ਅਸੀਂ ਮਗਰ ਤੁਸਾਡੇ ਹੁਣ ਢੂੰਡਣ ਬਾਹਰ ਘਲਾਏ । Read More »

ਵਿੱਛੁੜੀਆਂ ਅੱਖੀਆਂ/Vichhreeya Akhiya

ਅਜਕ ਅਜਕ ਭਾਦੋਂ ਜਿਉਂ ਬਰਸਨ- ਸੁਕ ਸੁਕ ਭਰ ਭਰ ਆਵਨ,- ਸਿਕ ਸਿਕ ਰਾਹ ਤਕਾਵਨ ਤਤੀਆਂ, ਮਿਟ ਮਿਟ ਫੇਰ ਖੁਲ੍ਹਾਵਨ, ਆਸੰਙ ਘਟਦੀ ਝਮਕਣ ਸੰਦੀ: ਤਾਂਘ ਦਰਸ ਦੀ ਵਧਦੀ, ਭੁੱਖੀਆਂ ਦਰਦ ਰਞਾਣੀਆਂ ਅੱਖੀਆਂ ਥੱਲੇ ਲਹਿੰਦੀਆਂ ਜਾਵਨ ।੪। Read More »

ਫੁੱਲ/Phull

ਗਲੇ ਤੋਂ ਉਤਾਰੇ ਜਾਣ ਲੱਗਿਆਂ ਸਾਈਂ ਲੋਕਾਂ ਨੂੰ ਫੁੱਲ ਜੋ ਸਿਹਰੇ ਵਿਚ ਪ੍ਰੋਤੇ ਹੋਏ ਕਿਸੇ ਸਾਈਂ ਲੋਕ ਦੇ ਗਲ ਪਏ ਸਨ, ਜਦ ਸਿਹਰਾ ਉਤਾਰਨ ਲੱਗੇ ਤਾਂ ਮਾਨੋਂ ਫੁੱਲਾਂ ਨੇ ਏਹ ਅਰਦਾਸ ਕੀਤੀ :- ਸਾਨੂੰ ਨਾ ਉਤਾਰ ਗਲੋਂ, ਸਾਨੂੰ ਨਾ ਵਿਸਾਰ ਦਿਲੋਂ, ਸੱਟ ਨਾ ਉਤਾਰ ਸਾਨੂੰ, ਤੇਰੇ ਬਿਨਾਂ ਸਾਡਾ ਕੌਣ ? ... Read More »

ਪ੍ਰੇਮ ਤਰੰਗੀਂ/Pream Tarangi

ਪੁੰਨਿਆਂ ਨੂੰ ਸ਼ਹੁ ਸਾਗਰ ਉਛਲੇ ਤਾਂਘ ਅਰਸ਼ ਦੀ ਕਰਦਾ, ਦੂਰ ਵਸੇਂਦੇ ਸੁਹਣੇ ਵੱਲੇ ਉਮਲ ਉਮਲ ਜੀ ਭਰਦਾ ਜਿਉਂ ਜਿਉਂ ਪਰ ਉਸ ਲਗੇ ਚਾਂਦਨੀ ਤਿਉਂ ਤਿਉਂ ਕੀ ਉਹ ਦੇਖੇ ? ਪ੍ਰੀਤਮ ਦਾ ਦਿਲ ਪ੍ਰੇਮ ਤਰੰਗੀਂ ਦਾਨ ਉਛਾਲੇ ਕਰਦਾ । Read More »

ਕਰਨੇ ਦੀ ਖੁਸ਼ਬੋ ਤੇ ਕਰਨੇ ਦੀ ਕਲੀ/ Karne di Khusbo te Karne di Kli

ਕਰਨੇ ਦੀ ਖੁਸ਼ਬੋ ਤੇ ਕਰਨੇ ਦੀ ਅਨਖੁਲ੍ਹੀ ਕਲੀ ਦੀ ਬਾਤ ਚੀਤ ਕਰਨੇ ਦੀ ਖੁਸ਼ਬੂ ਕਰਨੇ ਦੇ ਅਧਖਿੜੇ ਫੁੱਲ ਨੂੰ ਜੋ ਅਜੇ ਬੰਦ ਕਲੀ ਦੀ ਸ਼ਕਲ ਵਿਚ ਹੈ ਮਾਨੋਂ ਅੰਦਰੋਂ ਹੀ ਆਖਦੀ ਹੈ :- ਖੁਸ਼ਬੋ :- ਜੱਫੀ ਛੇਤੀ ਖੋਲ੍ਹ ਮਾਏ ! ਬੰਨ੍ਹ ਨਾ ਬਹਾਲ ਸਾਨੂੰ, ਗੋਦੀ ਤੇਰੀ ਹੋਰ ਸਾਥੋਂ ਬੈਠਾ ਨਹੀਂ ... Read More »

ਪਰਦੇਸੀਂ ਗਈ ਕੋਇਲ ਦੀ ਅਰਜ਼ੋਈ/Pardesi Gayi Koel di Aarjoi

ਮੈਂ ਸਦਕੇ ਮੈਂ ਸਦਕੇ ਸਾਰੀ ਸੁਹਣਿਆਂ ਦੇ ਸੁਲਤਾਨ ! ਤੁਸੀਂ ਔਣਾ, ਸਾਨੂੰ ਸਮੇਂ ਫਿਰੰਦੇ ਤੋਰਿਆ ਹੋਰ ਜਹਾਨ ! ਕੋਇਲ ਕੂਕ ਵਿਲਕ ਇਕ ਮੇਰੀ ਸਦਾ ਲਵਾਂ ਤੁਧ ਨਾਮ ! ਦਰਸ਼ਨ ਨਹੀਂ ਤਾਂ ‘ਲਿਵ ਨਾ ਟੁੱਟੇ’ ਕੋਇਲ ਮੰਗਦੀ ਦਾਨ ! (ਪਰਦੇਸ=ਗੁਰੂ ਨਾਨਕ ਗੁਰਪੁਰਬ ਕੱਤਕ ਵਿਚ ਹੁੰਦਾ ਹੈ, ਸਰਦੀਆਂ ਵਿਚ ਕੋਇਲ ਪੰਜਾਬੋਂ ਪਰਵਾਸ ... Read More »

ਗੁਰ ਨਾਨਕ ਗੁਰ ਨਾਨਕ ਤੂੰ/Gur Nanak Gur Nanak tu

ਨਦੀ ਕਿਨਾਰੇ ਕੂਕ ਪੁਕਾਰਾਂ, ਉੱਮਲ ਉੱਮਲ ਬਾਂਹ ਉਲਾਰਾਂ, ‘ਸਾਈਆਂ’ ‘ਸਾਈਆਂ’ ਹਾਕਾਂ ਮਾਰਾਂ, ਤੂੰ ਸਾਜਨ ਅਲਬੇਲਾ ਤੂੰ । ‘ਤਰ ਕੇ ਆਵਾਂ’ ਜ਼ੋਰ ਨ ਬਾਹੀਂ, ਸ਼ੂਕੇ ਨਦੀ ਕਾਂਗ ਭਰ ਆਹੀ, ‘ਤੁਰ ਕੇ ਆਵਾਂ’ ਰਾਹ ਨ ਕਾਈ, ਸਾਜਨ ਸਖਾ ਸੁਹੇਲਾ ਤੂੰ । ਤੁਲਹਾ ਮੇਰਾ ਬਹੁਤ ਪੁਰਾਣਾ, ਘਸ ਘਸ ਹੋਇਆ ਅੱਧੋਰਾਣਾ, ਚੱਪੇ ਪਾਸ ਨ, ... Read More »

ਦੀਦਾਰ/Didar

ਹੇ ਅਸਲੀਅਤ ਇਸ ਦਿਸਦੇ ਦੀ ! ਸਾਨੂੰ ਪਰੇ ਨ ਸੱਟੇਂ ਹਾ ! ਧੁਰ ਮਰਕਜ਼ ਆਪਣੇ ਵਿਚ ਕਿਧਰੇ ਠਾਟ ਅਸਾਡਾ ਠੱਟੇਂ ਹਾ ! ਵਿੱਥ ਕਿਸੇ ਤੇ ਰੱਖ ਜਿ ਸਾਨੂੰ ਤੂੰ ਖਿੜਨਾ ਖ਼ੁਸ਼ ਹੋਣਾ ਸੀ, ਦੀਦੇ ਦੇਖਣਹਾਰੇ ਦੇ ਕੇ ਨਜ਼ਰੋਂ ਪਰੇ ਨ ਹੱਟੇਂ ਹਾ ।੧। Read More »

ਅੱਖੀਆਂ/Akhiya

‘ਅਰੂਪ ਦੇ ਦੀਦਾਰ ਦੀ ਤੜਫਨ’ ਤੋਂ ਬਣੀਆਂ ਅੱਖੀਆਂ, ਪਰ ਰੂਪ ਦੇ ਕਰ ਸਾਮ੍ਹਣੇ ਰੁਖ਼ ਬਾਹਰ ਦਾ ਦੇ ਰੱਖੀਆਂ, ਦੇਖਣ ਨਜ਼ਾਰੇ ਸੋਹਿਣੇ, ਰੀਝਣ ਤੇ ਰਚ ਰਚ ਜਾਣ, ਪਰ ਮਿਟਦੀ ਨ ਤਾਂਘ ਅਰੂਪ ਦੀ: ਪਲ ਰੂਪ ਤੇ, ਫਿਰ ਭੁੱਖੀਆਂ ।੨। Read More »

Scroll To Top
Skip to toolbar