ਜੀ ਆਇਆਂ ਨੂੰ
You are here: Home >> Kavi ਕਵੀ >> Bhai Vir Singh ਭਾਈ ਵੀਰ ਸਿੰਘ >> ਬੁਲਬੁਲਾਂ ਦੀ ਅਭਿਲਾਖ/Bulbulaa di Abhilakh

ਬੁਲਬੁਲਾਂ ਦੀ ਅਭਿਲਾਖ/Bulbulaa di Abhilakh

ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ
ਬੁਲਬੁਲਾਂ ਦੀ ਅਭਿਲਾਖ

ਚੜ੍ਹ ਅਸਮਾਨੀਂ ਚੰਦ ਕੂਕਿਆ:- ‘ਗੁਰ ਨਾਨਕ ਕਲ ਆਸਣ’ ।
ਝੁਰਮਟ ਘੱਤ ਬੁਲਬੁਲਾਂ ਧਾਈਆਂ ਕਰਦੀਆਂ ਵਾਕ ਬਿਲਾਸਨ:-
‘ਗੁਰ ਨਾਨਕ ਕੀਰਤਨ ਦੇ ਪਯਾਰੇ ਕੀਰਤਨ ਚਲੋ ਸੁਣਾਈਏ,
ਤਰੁੱਠ ਪਏ ਤਾਂ ਨਾਲ ਆਪਣੇ ਅਰਸ਼ਾਂ ਨੂੰ ਲੈ ਜਾਸਣ’ ।

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar