ਜੀ ਆਇਆਂ ਨੂੰ
You are here: Home >> Kavi ਕਵੀ >> Bhai Vir Singh ਭਾਈ ਵੀਰ ਸਿੰਘ (page 2)

Category Archives: Bhai Vir Singh ਭਾਈ ਵੀਰ ਸਿੰਘ

Feed Subscription

Bhai Vir Singh ਭਾਈ ਵੀਰ ਸਿੰਘ

ਕੇਲੋਂ ਦੇ ਗਲ ਲਗੀ ਵੇਲ/Kelo de Gal Laggi Vel

ਦਿਉਦਾਰ, ਚੀੜ੍ਹ ਆਦਿ ਦੀ ਭਾਂਤ ਵਿਚ ਇਕ ਰੁੱਖ ਨੂੰ ਕੇਲੋਂ(ਕੈਲ) ਆਖਦੇ ਹਨ । ਇਕ ਵੇਲ ਇਸ ਪਰ ਚੜ੍ਹੀ ਹੋਈ ਸੀ, ਇਕ ਅਯਾਲੀ ਵੇਲ ਤ੍ਰੋੜ ਮ੍ਰੋੜ ਧੂਹ ਧਾਹ ਕੇ ਹੇਠਾਂ ਲਾਹ ਰਿਹਾ ਸੀ ਜੋ ਅਪਣੇ ਅੱਯੜ ਨੂੰ ਪਾਵੇ, ਵੇਲ ਦੀ ਅਯਾਲੀ ਅੱਗੇ ਮਾਨੋਂ ਉਸ ਵੇਲੇ ਦੀ ਪੁਕਾਰ ਇਹ ਹੈ :- ਹਾਇ ... Read More »

ਬਿਨਫਸ਼ਾਂ ਦਾ ਫੁੱਲ/Binfeshaa da Phull

ਬਿਨਫਸ਼ਾਂ ਦੇ ਡਾਢੇ ਖੁਸ਼ਬੂਦਾਰ ਫੁੱਲ ਪਹਾੜਾਂ ਵਿਚ ਅਸੈ (ਖੁਦਰੌ) ਤੇ ਮੈਦਾਨੀ ਪੰਜਾਬ ਵਿਖੇ ਬਾਗ਼ਾਂ ਵਿਚ ਲਗਾਏ ਹੋਏ ਸਿਆਲੇ ਵਿਚ ਖਿਲਦੇ ਹਨ, ਪਹਾੜਾਂ ਵਿਚ ਏਹ ਨਜ਼ਰ ਨ ਖਿਚਣ ਵਾਲੇ ਢੰਗ ਉੱਗਦੇ ਵੱਧਦੇ ਹਨ, ਫਿਰ ਵੀ ਲੋਕੀਂ ਜਾ ਤੋੜਦੇ ਹਨ, ਇਸਦੇ ਟੁੱਟਣ ਸਮੇਂ ਦੇ ਦਿਲ ਤਰੰਗ ਇਨ੍ਹਾਂ ਸਤਰਾਂ ਵਿਚ ਅੰਕਿਤ ਹਨ :- ... Read More »

ਮੈਂਡਾ ਪਿਆਰਾ/Meda Piyara

ਮੈਂ ਕੁੱਠੀ ਮੈਂ ਵਿੰਨ੍ਹੀ ਵੇ ਲੋਕਾ ! ਉਸ ਕਲਗ਼ੀ ਦੀਆਂ ਅਣੀਆਂ, ਮੈਂ ਜੇਹੀ ਜਿਨ੍ਹੇ ਲੱਖ ਪਰੋਤੀ, ਲੱਖ ਖਲੋਤੀਆਂ ਤਣੀਆਂ । ਵਿਝ ਦਿਲ, ਹੋਰ ਵਿਝੀਵਣ ਚਾਹੇ, ਪੀੜ ਛਿੜੇ ਰਸ ਚਾੜ੍ਹੇ, ਜਿੰਦ ਨਵੀਂ ਇਕ ਜਾਗੇਨੀ, ਚਖ ਚਖ ਉਸ ਹੀਰੇ ਦੀਆਂ ਕਣੀਆਂ ।੬। Read More »

ਤ੍ਰੇਲ ਤੇ ਸੂਰਜ/Trel te Suraj

ਘਾਹ ਉੱਤੇ ਮੈਂ ਪਈ ਤ੍ਰੇਲ ਹਾਂ ਨੈਣ ਨੈਣ ਹੋ ਰਹੀਆਂ, ‘ਦਰਸ-ਪਯਾਸ’ ਵਿਚ ਨੈਣ ਭਰ ਰਹੇ, ਪਾਣੀ ਪਾਣੀ ਹੋਈਆਂ, ‘ਦਰਸ-ਪਯਾਸ’ ਹੁਣ ਰੂਪ ਮਿਰਾ ਹੈ ਮੈਂ ਵਿਚ ਹੋਰ ਨ ਬਾਕੀ,- ਚੜ੍ਹ ਅਰਸ਼ੋਂ, ਆ ਅੰਗ ਲਗਾ, ਮੈਂ ਵਿਛੀ ਤਿਰੇ ਰਾਹ ਪਈਆਂ ।੫। Read More »

ਲਹਿਣਾ/Lehina

ਜਿਸ ਪ੍ਰੀਤਮ ਨੇ ਤੁਸਾਨੂੰ ਮੋਹਿਆ ਉਸ ਦਾ ਨਾਂ ਤਾਂ ਲਹਿਣਾ ਸੀ । ਦੇਣਾ ਸੀ ਨ ਕਿਸੇ ਦਾ ਉਸ ਨੇ ਲੈਣਾ ਹੀ ਉਸ ਲੈਣਾ ਸੀ । ਉਸ ਦੇ ਪ੍ਰੀਤਮ ਕਿਹਾ ਉਸ ਨੂੰ ਆ ਭਾਈ ! ਤੂੰ ਤਾਂ ਲਹਿਣਾ ਹੈ । ਤੂੰ ਲੈਣਾ ਤੇ ਅਸਾਂ ਦੇਵਣਾ ਸਾਥੋਂ ਤਾਂ ਤੂੰ ਲੈਣਾ ਹੈ । Read More »

ਲੱਗੀਆਂ/Lageyaa

ਜੀ ਮੇਰੇ ਕੁਛ ਹੁੰਦਾ ਸਹੀਓ ਉਡਦਾ ਹੱਥ ਨ ਆਵੇ,- ਕੱਤਣ, ਤੁੰਮਣ, ਹੱਸਣ, ਖੇਡਣ, ਖਾਵਣ ਮੂਲ ਨ ਭਾਵੇ, ਨੈਣ ਭਰਨ, ਖਿਚ ਚੜ੍ਹੇ ਕਾਲਜੇ ਬਉਰਾਨੀ ਹੋ ਜਾਵਾਂ,- ਤਿੰਞਣ ਦੇਸ਼ ਬਿਗਾਨਾ ਦਿੱਸੇ, ਘਰ ਖਾਵਣ ਨੂੰ ਆਵੇ ।੩। Read More »

ਪੀਲੀਆਂ ਪਰੀਆਂ/Piliaa Priaa

ਥਲ ਸੁੱਕੇ ਸਨ, ਬਨ ਬੀ ਸੁੱਕ ਗਏ; ਜੂਹਾਂ ਹੋਈਆਂ ਹਰੀਆਂ । ਖਿੜ ਖੜੋਤੀਆਂ ਸਰ੍ਹੋਂ ਸੁਹਣੀਆਂ ਮਾਨੋ ਪੀਲੀਆਂ ਪਰੀਆਂ- ਕਲਗ਼ੀਆਂ ਵਾਲੇ ਦੇ ਰਾਹ ਉੱਤੇ ਦਰਸ-ਤਾਂਘ ਦੀਆਂ ਭਰੀਆਂ, ਆਪਾ ਵਾਰਨ ਨੂੰ ਹਨ ਖੜੀਆਂ ਹਥ ਤੇ ਜਿੰਦਾਂ ਧਰੀਆਂ । Read More »

ਗੁਰ ਨਾਨਕ ਦਾ ਥੀ/Gur Nanak da Thi

ਅਪਣਾ ਕੋਈ ਨਹੀਂ ਹੈ ਜੀ, ਅਪਣਾ ਕੋਈ ਨਹੀਂ ਹੈ ਜੀ, ਗੁਰ ਨਾਨਕ ਦਾ ਥੀ ਵੇ ਬੰਦਿਆ ! ਗੁਰ ਨਾਨਕ ਦਾ ਥੀ ।੧। ਅਪਣੇ ਸੁਖ ਨੂੰ ਮਿਲਦੇ ਸਾਰੇ, ਘੋਲੀ ਸਦਕੇ ਜਾਂਦੇ ਵਾਰੇ, ਦੁੱਖ ਪਿਆਂ ਕੋਈ ਆਇ ਨ ਦਵਾਰੇ, ਸਭ ਛਡ ਭਜਦੇ ਬੁੱਢੇ ਵਾਰੇ, ਅਪਣਾ ਕੋਈ ਨਹੀਂ ਹੈ ਜੀ, ਅਪਣਾ ਕੋਈ ਨਹੀਂ ... Read More »

ਬੁਲਬੁਲਾਂ ਦੀ ਅਭਿਲਾਖ/Bulbulaa di Abhilakh

ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਬੁਲਬੁਲਾਂ ਦੀ ਅਭਿਲਾਖ ਚੜ੍ਹ ਅਸਮਾਨੀਂ ਚੰਦ ਕੂਕਿਆ:- ‘ਗੁਰ ਨਾਨਕ ਕਲ ਆਸਣ’ । ਝੁਰਮਟ ਘੱਤ ਬੁਲਬੁਲਾਂ ਧਾਈਆਂ ਕਰਦੀਆਂ ਵਾਕ ਬਿਲਾਸਨ:- ‘ਗੁਰ ਨਾਨਕ ਕੀਰਤਨ ਦੇ ਪਯਾਰੇ ਕੀਰਤਨ ਚਲੋ ਸੁਣਾਈਏ, ਤਰੁੱਠ ਪਏ ਤਾਂ ਨਾਲ ਆਪਣੇ ਅਰਸ਼ਾਂ ਨੂੰ ਲੈ ਜਾਸਣ’ । Read More »

ਕਲੀਆਂ ਦੀ ਸੁਗੰਧਿ ਸਦੱਕੜੇ/Kliya di Sugandh Sadkrhe

ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਕਲੀਆਂ ਦੀ ਸੁਗੰਧਿ ਸਦੱਕੜੇ ! ਅੱਜ ਨਸੀਮ ਜਦੋਂ ਕਲੀਆਂ ਨੂੰ ਆ ਕੇ ਗੱਲ ਸੁਣਾਈ:- ‘ਗੁਰ ਨਾਨਕ ਪ੍ਰੀਤਮ ਕਲ ਆਸਣ, ਪੱਕੀ ਇਹ ਅਵਾਈ’ । ਸੁਣ ਕਲੀਆਂ ਭਰ ਚਾਉ ਆਖਿਆ:-‘ਸਹੀਓ ਅੱਜ ਨ ਖਿੜਨਾ, ਕਲ ਪ੍ਰੀਤਮ ਦੇ ਆਯਾਂ ਕੱਠੀ ਦੇਈਏ ਮੁਸ਼ਕ ਲੁਟਾਈ’ । Read More »

Scroll To Top
Skip to toolbar