1. ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ ।ਰਹਾਉ। ਰਾਤਿ ਅੰਨੇਰੀ ਪੰਧਿ ਦੁਰਾਡਾ, ਸਾਥੀ ਨਹੀਓਂ ਨਾਲਿ ।1। ਨਾਲਿ ਮਲਾਹ ਦੇ ਅਣਬਣਿ ਹੋਈ, ਉਹ ਸਚੇ ਮੈਂ ਕੂੜਿ ਵਿਗੋਈ, ਕੈ ਦਰਿ ਕਰੀਂ ਪੁਕਾਰ ।2। ਸਭਨਾ ਸਈਆਂ ਸਹੁ ਰਾਵਿਆ, ਮੈਂ ਰਹਿ ਗਈ ਬੇ ਤਕਰਾਰਿ ... Read More »