ਜੀ ਆਇਆਂ ਨੂੰ
You are here: Home >> Kavi ਕਵੀ >> Shiv Kumar Btalvi ਸ਼ਿਵ ਕੁਮਾਰ ਬਟਾਲਵੀ (page 3)

Category Archives: Shiv Kumar Btalvi ਸ਼ਿਵ ਕੁਮਾਰ ਬਟਾਲਵੀ

Feed Subscription

ਸ਼ਿਵ ਕੁਮਾਰ ਬਟਾਲਵੀ, Shiv Kumar Btalvi

ਚੰਬੇ ਦੀ ਖ਼ੁਸ਼ਬੋ/ Chambe Di Khushbo

ਸੱਜਣ ਜੀ ਮੈਂ ਚੰਬੇ ਦੀ ਖ਼ੁਸ਼ਬੋ ਇਕ ਦੋ ਚੁੰਮਣ ਹੋਰ ਹੰਢਾ ਅਸਾਂ ਉੱਡ ਪੁੱਡ ਜਾਣਾ ਹੋ ਸੱਜਣ ਜੀ ਮੈਂ ਚੰਬੇ ਦੀ ਖ਼ੁਸ਼ਬੋ । ਧੀ ਬਗ਼ਾਨੀ ਮੈਂ ਪਰਦੇਸਣ ਟੁਰ ਤੈਂਡੇ ਦਰ ਆਈ ਸੈਆਂ ਕੋਹ ਮੇਰੇ ਪੈਰੀਂ ਪੈਂਡਾ ਭੁੱਖੀ ਤੇ ਤਿਰਹਾਈ ਟੁਰਦੇ ਟੁਰਦੇ ਸੱਜਣ ਜੀ ਸਾਨੂੰ ਗਿਆ ਕੁਵੇਲਾ ਹੋ ਸੱਜਣ ਜੀ ਮੈਂ ... Read More »

ਬੋਲ ਵੇ ਮੁਖੋਂ ਬੋਲ/Bol Ve Mukhon Bol

ਕੋਈ ਬੋਲ ਵੇ ਮੁਖੋਂ ਬੋਲ ਸੱਜਣਾ ਸਾਂਵਲਿਆ ਸਾਡੇ ਸਾਹ ਵਿਚ ਚੇਤਰ ਘੋਲ ਸੱਜਣਾ ਸਾਂਵਲਿਆ ਜੇ ਸਾਡੇ ਸਾਹੀਂ ਚੇਤਰ ਘੋਲੇਂ ਮੈਂ ਹਿਰਨੀ ਬਣ ਜਾਵਾਂ ਰੂਪ ਤੇਰੇ ਦੇ ਸੰਘਣੇ ਬਾਗੀਂ ਚੁਗਣ ਸੁਗੰਧੀਆਂ ਆਵਾਂ ਤੂੰ ਮੈਨੂੰ ਮਾਰੇਂ ਬਾਣ ਬਿਰਹੋਂ ਦੇ ਮੈਂ ਤੱਤੜੀ ਗਸ਼ ਖਾਵਾਂ ਲੱਖ ਪਿਆਵੇ ਮੈਂ ਨਾ ਪੀਵਾਂ ਬੋਲ ਸੁਗੰਧੀਉਂ ਸੋਹਲ ਸੱਜਣਾ ... Read More »

ਬਿਰਹੜਾ/ Birhara

ਲੋਕੀਂ ਪੂਜਣ ਰੱਬ ਮੈਂ ਤੇਰਾ ਬਿਰਹੜਾ ਸਾਨੂੰ ਸੌ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ । ਲੋਕ ਕਹਿਣ ਮੈਂ ਸੂਰਜ ਬਣਿਆ ਲੋਕ ਕਹਿਣ ਮੈਂ ਰੋਸ਼ਨ ਹੋਇਆ ਸਾਨੂੰ ਕੇਹੀ ਲਾ ਗਿਆ ਅੱਗ ਵੇ ਤੇਰਾ ਬਿਰਹੜਾ । ਪਿੱਛੇ ਮੇਰੇ ਮੇਰਾ ਸਾਇਆ ਅੱਗੇ ਮੇਰੇ ਮੇਰਾ ਨ੍ਹੇਰਾ ਕਿਤੇ ਜਾਏ ਨਾ ਬਾਹੀਂ ਛੱਡ ਵੇ ਤੇਰਾ ਬਿਰਹੜਾ ... Read More »

ਅੱਖ ਕਾਸ਼ਨੀ/Akkh Kashni

ਨੀ ਇਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦਏ ਨੇ ਮਾਰਿਆ ਨੀ ਸ਼ੀਸ਼ੇ ‘ਚ ਤਰੇੜ ਪੈ ਗਈ ਵਾਲ ਵਾਹੁੰਦੀ ਨੇ ਧਿਆਨ ਜਦ ਮਾਰਿਆ ਇਕ ਮੇਰਾ ਦਿਉਰ ਨਿੱਕੜਾ ਭੈੜਾ ਘੜੀ ਮੁੜੀ ਜਾਣ ਕੇ ਬੁਲਾਵੇ ਖੇਤਾਂ ‘ਚੋਂ ਝਕਾਣੀ ਮਾਰ ਕੇ ਲੱਸੀ ਪੀਣ ਦੇ ਬਹਾਨੇ ਆਵੇ ਨੀ ਉਹਦੇ ਕੋਲੋਂ ਸੰਗਦੀ ਨੇ ਅਜੇ ਤੀਕ ... Read More »

ਪੀੜਾਂ ਦਾ ਪਰਾਗਾ/ Peeran Da Praga

ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ਛਾਵਾਂ ਨੀ ਬੇਲਿਆਂ ‘ਚੋਂ ਮੁੜ ਗਈਆਂ ਮੱਝੀਆਂ ਤੇ ਗਾਵਾਂ ਨੀ ਪਾਇਆ ਚਿੜੀਆਂ ਨੇ ਚੀਕ-ਚਿਹਾੜਾ ਨੀ ਪੀੜਾਂ ... Read More »

ਅੱਧੀ ਰਾਤੀਂ ਪੌਣਾਂ ਵਿਚ /Addhi Raatin Pauna Vich

ਅੱਧੀ ਰਾਤੀਂ ਪੌਣਾਂ ਵਿਚ ਉੱਗੀਆਂ ਨੀ ਮਹਿਕਾਂ ਮਾਏ ਮਹਿਕਾਂ ਵਿਚ ਉੱਗੀਆਂ ਸ਼ੁਆਵਾਂ ਦੇਵੀਂ ਨੀ ਮਾਏ ਮੇਰਾ ਚੰਨਣੇ ਦਾ ਗੋਡਨੂੰ ਮਹਿਕਾਂ ਨੂੰ ਮੈਂ ਗੋਡਨੇ ਥੀਂ ਜਾਵਾਂ । ਦੇਵੀਂ ਨੀ ਮਾਏ ਪਰ ਚੰਨਣੇ ਦਾ ਗੋਡਨੂੰ ਟੁੱਕੀਆਂ ਨਾ ਜਾਣ ਸ਼ੁਆਵਾਂ ਦੇਵੀਂ ਨੀ ਮਾਏ ਮੈਨੂੰ ਸੂਈ ਕੋਈ ਮਹਨਿ ਜਿਹੀ ਪੋਲੇ ਪੋਲੇ ਕਿਰਨਾਂ ਗੁਡਾਵਾਂ । ... Read More »

ਸੱਪ

ਕੁੰਡਲੀ ਮਾਰ ਕੇ ਬੈਠਾ ਹੋਇਆ ਸੱਪ ਯਾਦ ਕਰਦਾ ਹੈ | ਤੇ ਸੱਪ ਸਪਣੀ ਤੋਂ ਡਰਦਾ ਹੈ | ਉਹ ਅਕਸਰ ਸੋਚਦਾ ਹੈ , ਜ਼ਹਿਰ ਫੁੱਲਾਂ ਨੂੰ ਚੜਦਾ ਹੈ ਕਿ ਜਾਂ ਕੰਡਿਆਂ ਨੂੰ ਚੜਦਾ ਹੈ | ਸੱਪ ਵਿਚ ਜ਼ਹਿਰ ਹੁੰਦਾ ਹੈ ਪਰ ਕੋਈ ਹੋਰ ਮਰਦਾ ਹੈ , ਜੇ ਸੱਪ ਕੀਲਿਆ ਜਾਵੇ ਤਾਂ ... Read More »

ਵਸਦਾ ਰਹੇ ਪੰਜਾਬ

ਤੇਰਾ ਵਸਦਾ ਰਹੇ ਪੰਜਾਬ ਓ ਸ਼ੇਰਾ ਜਾਗ ਓ ਜੱਟਾ ਜਾਗ | ਅੱਗ ਲਾਉਣ ਕੋਈ ਤੇਰੇ ਗਿੱਧਿਆ ਨੂੰ ਆ ਗਿਆ ਸੱਪਾਂ ਦੀਆਂ ਪੀਘਾਂ ਤੇਰ ਪਿੱਪਲਾਂ ਤੇ ਪਾ ਗਿਆ ਤਿੰਰਝਣਾਂ ‘ਚ ਕੱਤਦੀ ਦਾ ਰੂਪ ਕੋਈ ਖਾ ਗਿਆ ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ ਓ ਸ਼ੇਰਾ ਜਾਗ ਓ ਜੱਟਾ ਜਾਗ | ਖੋਹ ਕੇ ... Read More »

ਗੁਮਨਾਮ ਦਿਨ

ਫਿਰ ਮੇਰੇ ਗੁਮਨਾਮ ਦਿਨ ਆਏ ਬਹੁਤ ਹੀ ਬਦਨਾਮ ਦਿਨ ਆਏ ਸਾਥ ਦੇਣਾ ਸੀ ਕੀ ਭਲਾ ਲੋਕਾਂ ਕੰਡ ਅਪਣੇ ਹੀ ਦੇ ਗਏ ਸਾਏ | ਹਾਂ ਮੇਰਾ ਹੁਣ ਖੂਨ ਤਕ ਉਦਾਸਾ ਸੀ ਹਾਂ ਮੇਰਾ ਹੁਣ ਮਾਸ ਤਕ ਉਦਾਸਾ ਸੀ ਚੁਤਰਫੀਂ ਸੋਗਵਾਰ ਸੋਚਾਂ ਸਨ ਜਾਂ ਯਾਰਾਂ ਦਾ ਜਲੀਲ ਹਾਸਾ ਸੀ ਸਫਰ ਸੀ, ਰੇਤ ... Read More »

ਸ਼ਰਮਸਾਰ

ਇਕ ਉਦਾਸੀ ਸ਼ਾਮ ਵਰਗੀ ਕੁੜੀ ਮੇਰੀ ਯਾਰ ਹੈ ਖੂਬਸੂਰਤ ਬੜੀ ਹੈ ਪਰ ਜ਼ਿਹਨ ਦੀ ਬਿਮਾਰੀ ਹੈ ਰੋਜ਼ ਮੈਥੋਂ ਪੁੱਛਦੀ ਹੈ ਸੂਰਜ ਦਿਆਂ ਬੀਜਾਂ ਦਾ ਭਾਅ ਤੇ ਰੋਜ਼ ਮੈਥੋਂ ਪੁੱਛਦੀ ਹੈ ਇਹ ਬੀਜ ਕਿਥੋਂ ਮਿਲਣਗੇ ? ਮੈਂ ਵੀ ਇਕ ਸੂਰਜ ਉਗਾਉਣਾ ਲੋਚਦੀ ਹਾਂ ਦੇਰ ਤੋਂ ਕਿਉਂ ਜੋ ਮੇਰਾ ਕੁੱਖ ਸੰਗ ਸਦੀਆਂ ... Read More »

Scroll To Top
Skip to toolbar