ਜੀ ਆਇਆਂ ਨੂੰ
You are here: Home >> Kavi ਕਵੀ >> Shiv Kumar Btalvi ਸ਼ਿਵ ਕੁਮਾਰ ਬਟਾਲਵੀ (page 5)

Category Archives: Shiv Kumar Btalvi ਸ਼ਿਵ ਕੁਮਾਰ ਬਟਾਲਵੀ

Feed Subscription

ਸ਼ਿਵ ਕੁਮਾਰ ਬਟਾਲਵੀ, Shiv Kumar Btalvi

ਹੈ ਰਾਤ ਕਿੱਨੀ ਕੁ ਦੇਰ ਹਾਲੇ

ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ, ਮੈਂ ਰੱਤ ਚੋ ਚੋ ਨੇ ਦੀਪ ਬਾਲੇ। ਮੈਂ ਡਰ ਰਹੀ ਹਾਂ ਕਿ ਤੇਜ਼ ਬੁੱਲਾ, ਕੋਈ ਜ਼ਿੰਦਗੀ ਦਾ ਨਾ ਆ ਹਿਸਾਲੇ। ਜਾਂ ਪੌ-ਫੁਟਾਲਾ ਮਨੁੱਖਤਾ ਦਾ, ਨਾ ਹੋਣ ਤੀਕਰ ਲੋਅ ਸਾਥ ਪਾਲੇ। ਜਾਂ ਨੀਲ ਰੱਤੇ ਦੇ ਨੈਣ ਸਿੱਲ੍ਹੇ ਵੇ ਜਾਣ ਕਿਧਰੇ ਸੂ ਨਾ ਜੰਗਾਲੇ। ਵੇ ... Read More »

ਸ਼ਰੀਹ ਦੇ ਫੁੱਲ

ਦਿਲ ਦੇ ਝੱਲੇ ਮਿਰਗ ਨੂ ਲੱਗੀ ਹੈ ਤੇਹ | ਪਰ ਨੇ ਦਿਸਦੇ ਹਰ ਤਰਫ਼ ਵੀਰਾਂਨ ਥੇਹ | ਕੀ ਕਰਾ ? ਕਿਥੋਂ ਬੁਝਾਵਾਂ ਮੈਂ ਪਿਆਸ, ਹੋ ਗਏ ਬੰਜਰ ਜਹੇ ਦੋ ਨੈਣ ਏਹ | ਥਲ ਹੋਏ ਦਿਲ ਚੋ ਗਮਾ ਦੇ ਕਾਫਿਲੇ , ਰੋਜ਼ ਲੰਗਦੇ ਨੇ ਉਡਾ ਜਾਂਦੇ ਨੇ ਖੇਹ | ਦੁਆਰ ਦਿਲ ... Read More »

ਚੁੱਪ

ਚੁੱਪ ਦੀ ‘ਵਾਜ ਸੁਣੋ ਚੁੱਪ ਦੀ ‘ਵਾਜ ਸਿਰਫ਼ ਆਸ਼ਕ ਦੀ ਰੱਤ ਸੁਣਦੀ ਹੈ ਜਾਂ ਖੰਡਰਾ ਦੀ ਛੱਤ ਸੁਣਦੀ ਹੈ ਜਾਂ ਸੱਪਣੀ ਦੀ ਅੱਖ ਸੁਣਦੀ ਹੈ ਚੁੱਪ ਦੀ ‘ਵਾਜ ਸੁਣੋ ! ਹੁਣ ਜੋ ਸਾਵੇ ਰੁੱਖਾ ਦੇ ਵਿੱਚ ‘ਵਾ ਬੋਲੀ ਹੈ ਹੁਣੇ ਜੋ ਪੰਛੀ ਨੇ ਅੰਬਰਾ ਤੋ ਛਾਂ ਡੋਹਲੀ ਹੈ ਇਹ ਮੇਰੀ ... Read More »

ਗਜਲ (ਇਸ਼ਕ)

ਮੇਰੇ ਨਾਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ ਮੈਨੂੰ ਮੇਰੇ ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰਾਂ ਹੈ ਸੂਲੀ ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ ਇਕ ਵਕਤ ਸੀ ਕਿ ਆਪਣੇ , ਲਗਦੇ ਸੀ ਸਭ ਪਰਾਏ ਇਕ ਵਕਤ ਹੈ ਮੈਂ ਖੁਦ ... Read More »

ਗਜ਼ਲ

ਸ਼ਹਿਰ ਤੇਰੇ ਤਰਕਾਲਾਂ ਢਲੀਆਂ ਗਲ਼ ਲਗ ਰੋਈਆਂ ਤੇਰੀਆਂ ਗਲੀਆਂ ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ਮਹਿੰਦੀ ਲਗੀਆਂ ਤੇਰੀਆਂ ਤਲੀਆਂ ਮੱਥੇ ਦਾ ਦੀਵਾ ਨਾ ਬਲਿਆ ਤੇਲ ਤਾਂ ਪਾਇਆ ਭਰ ਭਰ ਪਲ਼ੀਆਂ ਇਸ਼ਕ ਮੇਰੇ ਦੀ ਸਾਲ-ਗਿਰਾ ਤੇ ਇਹ ਕਿਸ ਘਲੀਆਂ ਕਾਲੀਆਂ ਕਲੀਆਂ ‘ਸ਼ਿਵ’ ਨੂੰ ਯਾਰ ਆਏ ਜਦ ਫੂਕਣ ਸਿਤਮ ਤੇਰੇ ਦੀਆਂ ਗੱਲਾਂ ... Read More »

ਰਿਸ਼ਮ ਰੁਪਹਿਲੀ

ਮੈਂ ਸੱਜਣ ਰਿਸ਼ਮ ਰੁਪਹਿਲੀ ਪਹਿਲੇ ਤਾਰੇ ਦੀ ! ਮੈਂ ਤੇਲ ਚੋਈ ਦਹਿਲੀਜ ਸੱਜਣ ਤੇਰੇ ਦੁਆਰੇ ਦੀ ! ਅਸੀਂ ਮੁਬਾਰਿਕ , ਤੇਰੀ ਅੱਗ ਵਿਚ ਪਹਿਲੋ ਪਹਿਲ ਨਹਾਤੇ ਤੇਰੀ ਅੱਗ ਤੇ ਸਾਡੀ ਅੱਗ ਵਿਚ ਅੱਜ ਤੱਕ ਬਲਣ ਮੁਆਤੇ ਅੱਜ ਵੀ ਸਾਡੀ , ਅੱਗ ਚੌਂ ਆਵੇ – ਮਹਿਕ ਤੇਰੇ ਚੰਗਿਆੜੇ ਦੀ ਮੈਂ ਸੱਜਣ ... Read More »

ਜੇ ਡਾਚੀ ਸਹਿਕਦੀ ਸੱਸੀ ਨੂੰ

ਜੇ ਡਾਚੀ ਸਹਿਕਦੀ ਸੱਸੀ ਨੂੰ ਪੁੰਨੂੰ ਥੀਂ ਮਿਲਾ ਦੇਂਦੀ ! ਤਾਂ ਤੱਤੀ ਮਾਣ ਸੱਸੀ ਦਾ ਉਹ ਮਿੱਟੀ ਵਿਚ ਰੁਲਾ ਦੇਂਦੀ ! ਭਲੀ ਹੋਈ ਕਿ ਸਾਰਾ ਸਾਉਣ ਹੀ , ਬਰਸਾਤ ਨਾ ਹੋਈ , ਪਤਾ ਕੀ ਆਲਣੇ ਦੇ ਟੋਟਰੂ ਬਿਜਲੀ ਜਲਾ ਦੇਂਦੀ ! ਮੈਂ ਅਕਸਰ ਵੇਖਿਐ – ਕਿ ਤੇਲ ਹੁੰਦਿਆ ਸੁੰਦਿਆ ਦੀਵੇ ... Read More »

ਕੋਣ ਮੇਰੇ ਸ਼ਹਿਰ ਆ ਕੇ ਮੁੜ ਗਿਆ

ਕੋਣ ਮੇਰੇ ਸ਼ਹਿਰ ਆ ਕੇ ਮੁੜ ਗਿਆ ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ ਪੀੜ ਪਾ ਕੇ ਝਾਂਜਰਾਂ ਕਿੱਧਰ ਟੁਰੀ ਕਿਹੜੇ ਪੱਤਨੀਂ ਗ਼ਮ ਦਾ ਮੇਲਾ ਜੁੜ ਗਿਆ ਛੱਡ ਕੇ ਅਕਲਾਂ ਦਾ ਝਿੱਕਾ ਆਲਣਾ ਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆ ਹੈ ਕੋਈ ਸੂਈ ਕੰਧੂਈ ਦੋਸਤੋ ਵਕਤ ਦੇ ਪੈਰਾਂ ਚ ਕੰਡਾ ... Read More »

ਦੋਸਤਾ

ਮੈਂਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਆ ! ਹੈ ਝੂਠੀ ਤੇਰੀ ਦੋਸਤੀ , ਦੇ ਦਮ ਨੇ ਮਾਰਿਐ ! ਮੈਨੂੰ ਤੇ ਜੇਠ ਹਾੜ ਤੇ ਕੋਈ ਨਹੀ ਗਿਲਾ , ਮੇਰੇ ਚਮਨ ਨੂੰ ਚੇਤ ਦੀ , ਸ਼ਬਨਮ ਨੇ ਮਾਰਿਐ ! ਮੱਸਿਆ ਦੀ ਕਾਲੀ ਰਾਤ ਦਾ , ਕੋਈ ਨਹੀ ਕਸੂਰ, ਸਾਗਰ ਨੂੰ ਉਹਦੀ ... Read More »

ਪੁਰਾਣੀ ਅੱਖ

ਪੁਰਾਣੀ ਅੱਖ ਮੇਰੇ ਮੱਥੇ ‘ਚੋ ਕੱਡ ਕੇ ਸੁੱਟ ਦਿਉ ਕਿਧਰੇ ਇਹ ਅੰਨੀ ਹੋ ਚੁੱਕੀ ਹੈ ਮੈਨੂੰ ਇਸ ਅੱਖ ਸੰਗ ਹੁਣ ਆਪਣਾ ਆਪਾ ਵੀ ਨਹੀ ਦਿਸਦਾ ਤੁਹਾਨੂੰ ਕਿੰਝ ਵੇਖਾਗਾ ਬਦਲਦੇ ਮੌਸਮ ਦੀ ਅੱਗ ਸਾਵੀ ਕਿੰਝ ਸੇਕਾਗਾ? ਇਹ ਅੱਖ ਕੈਸੀ ਹੇ ਜਿਸ ਵਿਚ ਪੁਠੇ ਚਮਗਿੱਦੜਾਂ ਦਾ ਵਾਸਾ ਹੈ ਤੇ ਪੁਸ਼ਤੋ-ਪੁਸ਼ਤ ਤੋ ਜੰਮੀ ... Read More »

Scroll To Top
Skip to toolbar