ਰਘਬੀਰ ਸਿੰਘ ਵਿਰਕ ਮਾਝੇ ਦਾ ਮਸ਼ਹੂਰ ਚੋਰ ਸੀ। ਉਸ ਨੂੰ ਬੱਸ ਤਿੰਨ ਈ ਸ਼ੌਕ ਸਨ। ਚੰਗੇ ਲੀੜੇ ਪਾਉਣੇ, ਚੰਗੀ ਘੋੜੀ ‘ਤੇ ਚੜ੍ਹਨਾ ਅਤੇ ਚੰਗੇ ਘਰ ਵਿਚ ਚੋਰੀ ਕਰਨਾ। ਚੰਗੇ ਲੀੜੇ ਪਾਉਣ ਦਾ ਸ਼ੌਕ ਉਸ ਨੂੰ ਆਪਣੇ ਮਾਮੇ ਕੋਲੋਂ ਮਿਲਿਆ ਸੀ। ਚੰਗੀ ਘੋੜੀ ‘ਤੇ ਚੜ੍ਹਨਾ ਉਸ ਆਪਣੇ ਬਾਪੂ ਕੋਲੋਂ ਸਿੱਖਿਆ ਸੀ ... Read More »
Category Archives: Afzal Ahsan Randhawa ਅਫ਼ਜ਼ਲ ਅਹਿਸਨ ਰੰਧਾਵਾ
Feed Subscriptionਸੂਰਨੀ/Soorni
ਚੌਥੇ ਬੰਦੇ ਪੁੱਛਿਆ, “ਹੰਗੂਰਾ ਕੌਣ ਦੇਵੇਗਾ?” “ਮੈਂ,” ਪੰਜਵੇਂ ਆਖਿਆ, “ਹੰਗੂਰਾ ਦੇਣ ਦੀ ਵਾਰੀ ਮੇਰੀ ਏ!” ਚੌਥੇ ਬੰਦੇ ਖੰਘੂਰਾ ਮਾਰ ਕੇ ਜਿਵੇਂ ਸੰਘ ਸਾਫ਼ ਕੀਤਾ। ਪਹਿਲਾ ਬੰਦਾ ਜਿਹੜਾ ਦੂਜੇ ਤੇ ਤੀਜੇ ਵਾਂਗ ਆਪਣੀ ਗੱਲ ਸੁਣਾ ਕੇ ਆਪਣੇ ਇਮਤਿਹਾਨ ਵਿਚੋਂ ਲੰਘ ਚੁੱਕਿਆ ਸੀ, ਚੌਥੇ ਦੇ ਸਵਾਲ ਤੇ ਫੇਰ ਉਹ ਖੰਘੂਰਾ ਮਾਰ ਕੇ ... Read More »
ਬੰਨੇ ਚੰਨੇ ਦੇ ਭਰਾ/Banne Channe De Bhara
“ਸਬਜ਼ਾ ਗੁਲਜ਼ਾਰ ਰੰਗ ਦੀ ਉਹ ਘੋੜੀ ਬੜੀ ਵੱਡੀ ਸਾਰੀ ਘੋੜੀ ਸੀ। ਲੱਖਾਂ ‘ਚੋਂ ਇਕ-ਅੱਧਾ ਜਾਨਵਰ ਹੀ ਏਡਾ ਪੂਰਾ, ਏਡਾ ਸੋਹਣਾ, ਏਡਾ ਸਾਊ ਤੇ ਏਡੀਆਂ ਸਿਫ਼ਤਾਂ ਵਾਲਾ ਹੁੰਦਾ ਹੈ। ਉਹ ਘੋੜੀ ਦੇਸੀ ਸੀ, ਮਾਂ-ਪਿਓ ਵਲੋਂ ਖਾਲਸ ਪੰਜਾਬੀ, ਪਰ ਚੰਗੀਆਂ ਸੋਹਣੀਆਂ ਸੁਥਰੀਆਂ ਸਿੰਧੀ, ਬਲੋਚੀ, ਅਰਬੀ, ਇਰਾਕੀ ਤੇ ਥਾਰੋ ਨਸਲ ਦੀਆਂ ਘੋੜੀਆਂ ਰੰਗ-ਰੂਪਾਂ, ... Read More »
ਮੁੰਨਾ ਕੋਹ ਲਹੌਰ/Munna Koh Lahore
“ਸਾਧ ਪਕੌੜੇ ਵੇਚ ਕੇ ਆਪਣੇ ਆਪ ਵਿੱਚ ਜੰਨਤ ਦੀਆਂ ਮੌਜਾਂ ਮਾਣਦਾ ਤੇ ਚੋਰ ਚੋਰੀ ਕਰਕੇ ਆਪਣੇ ਬਾਲ ਬੱਚੇ ਨਾਲ ਬੁੱਲੇ ਲੁਟਦਾ। ਤੇ ਇੰਝ ਸਾਧ ਆਪਣੇ ਹਾਲ ਵਿਚ ਮਸਤ, ਚੋਰ ਆਪਣੇ ਮਾਲ ਵਿਚ ਮਸਤ ਤੇ ਵੇਲਾ ਆਪਣੀ ਚਾਲ ਵਿਚ ਮਸਤ ਸੀ…। “ਕਹਾਣੀ ਦਾ ਮੁੱਢ ਈ ਬੇਢੰਗਾ ਏ!” ਦਾਰੀ ਜੁਲਾਹਾ ਬੋਲ ਪਿਆ, ... Read More »