ਜਦੋਂ ਦੀ ਈਸਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਸੀ, ਮੁਨੋ ਨੇ ਓਦੋਂ ਦਾ ਈ ਰੱਟਾ ਪਾਇਆ ਹੋਇਆ ਸੀ। ਆਥਣ-ਉਗਣ ਓਹੋ ਗੱਲ ਛੇੜੀ ਰਖਦੀ। ਪਰ ਈਸਰ ਅਜੇ ਤਾਈਂ ਆਪਣੀ ਅੜੀ ਫੜੀ ਬੈਠਾ ਸੀ। ਓਹ ਗ਼ਰੀਬੀ-ਦਾਵੇ ਵਾਲ ਕੰਮ ਕਰਕੇ ਡੰਗ ਸਾਰਨਾ ਚਾਹੁੰਦਾ ਸੀ। ਪਰ ਮੁਨੋ ਕਹਿੰਦੀ ਸੀ, ... Read More »
Category Archives: Gurdial Singh ਗੁਰਦਿਆਲ ਸਿੰਘ
Feed Subscriptionਮੈਕਸਿਮ ਗੋਰਕੀ ਦੀ ਪ੍ਰਤਿਭਾ/Maxim Gorky Di Pratibha
ਮੈਕਸਿਸਮ ਗੋਰਕੀ ਉਨ੍ਹੀਵੀਂ ਸਦੀ ਦੇ ਪ੍ਰਸਿੱਧ ਰੂਸੀ ਲੇਖਕਾਂ ਵਿਚ ਸ਼ਾਮਲ ਹੈ, ਜਿਸ ਨੂੰ ਉਸ ਦੇ ਨਾਵਲ ‘ਮਾਂ’ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਮੈਂ ਉਸ ਦੀ ਤਿੰਨ ਭਾਗਾਂ ਵਿਚ ਲਿਖੀ ਸਵੈਜੀਵਨੀ ਕਰਕੇ ਵੀ ਉਹਨੂੰ ਵੱਡਾ ਲੇਖਕ ਮੰਨਦਾ ਰਿਹਾ ਹਾਂ ਜਿਸ ਦਾ ਪਹਿਲਾ ਭਾਗ ‘ਮੇਰਾ ਬਚਪਨ’ ਮੈਂ ਅਨੁਵਾਦ ਕੀਤਾ ਸੀ। ਗੋਰਕੀ ਦੀ ... Read More »
ਮੇਲਾ ਮਵੇਸ਼ੀਆਂ/Mela Maveshian
ਟਿੱਬੀ ਉਤੇ ਈ, ਉਨ੍ਹਾਂ ਦੇ ਪਿੰਡ ਦਾ ਭੁਰੂ ਟਾਂਗਰੀ ਆਪਣੀ ਦਾਤੀ-ਸਿੰਗੀ ਮੱਝ ਦੇ ਸਿੰਗ ਤੇਲ ਨਾਲ ਲਿਸ਼ਕਾਈ, ਉਹਦੀਆਂ ਚਿਚੜੀਆਂ ਤੋੜਣ ਮੰਡਿਆ ਪਿਆ ਸੀ। ਬਿੰਦੇ-ਝੱਟੇ ਉਹ ਮੂੰਹ ਚੁੱਕ ਕੇ, ਸਾਹਮਣੇ ਪਸ਼ੂਆਂ ਤੇ ਬੰਦਿਆਂ ਦੀ ਭੀੜ ਵੱਲ ਇੰਜ ਝਾਕਦਾ ਜਿਵੇਂ ਉਹਨੂੰ ਅਜੇ ਵੀ ਕਿਸੇ ਗਾਹਕ ਦੀ ਆਸ ਹੋਵੇ। ਸੰਤੂ ਨੇ ਉਸ ਵਲ ... Read More »
ਮਸਤੀ ਬੋਤਾ /Masti Bota
ਅੱਡੇ ਉਤੇ ਤੁਰਦਿਆਂ ਚਾਰੇ ਪਾਸੇ ਨਿਗਾਹ ਮਾਰੀ ਤਾਂ ਉਹਨੂੰ ਸਾਰਾ ਕੁਝ ਓਪਰਾ-ਓਪਰਾ ਲੱਗਿਆ, ਜਿਵੇਂ ਭੁੱਲ ਕੇ ਗਲਤ ਥਾਂ ਉਤੇ ਆ ਗਿਆ ਹੋਵੇ, ਪਰ ਜਦੋਂ ਦੂਰੋਂ ਈ ਖੰਡੇ ਨੇ ‘ਸਾਸਰੀ-ਕਾਲ’ ਬੁਲਾਈ ਤਾਂ ਉਹ ਤਸੱਲੀ ਨਾਲ ਮੁਸਕਰਾਇਆ ਖੰਡਾ ਬੋਤੇ ਦਾ ਗੋਡਾ ਬੰਨ੍ਹੀ, ਉਹਨੂੰ ਸਰਾਂ ਦੇ ਕੋਲ ਬਿਠਾਈ ਖੜ੍ਹਾ ਸੀ। ਜਦੋਂ ਬੋਤੇ ਨੂੰ ... Read More »
ਕਰੀਰ ਦੀ ਢਿੰਗਰੀ/Kareer Di Dhingari
ਬਲੰਤੋ ਦੇ ਸਹੁਰੇ ਤੇ ਦਿਉਰ, ਮਾਘੀ ਨੇ ਸ਼ਰਾਬ ਨਾਲ ਰੱਜ ਕੇ ਰਾਤ ਫੇਰ ਗਾਲ੍ਹਾਂ ਦਿੱਤੀਆਂ ਸਨ। ਉਹਦੀ ਬਰਾਬਰ ਦੀ ਧੀ ਕੋਲ ਪਈ ਸੀ ਪਰ ਉਨ੍ਹਾਂ ਪਿਉ-ਪੁੱਤਾਂ ਨੂੰ ਸ਼ਰਮ ਨਹੀਂ ਸੀ ਆਈ। ਉਹਦੇ ਦੋਵੇਂ ਨਿੱਕੇ ਮੁੰਡੇ ਸਹਿਮ ਨਾਲ ਛਹਿ ਕੇ ਬੈਠੇ ਤਿੱਤਰਾਂ ਵਾਂਗ ਖੇਸਾਂ ਵਿਚ ਮੂੰਹ ਸਿਰ ਵਲ੍ਹੇਟੀ ਪਏ ਰਹੇ ਸਨ ... Read More »
ਫੱਟਿਆ ਵੈਦ/ Phattia Vaid
ਜਿਹੜੇ ਇਹ ਕਹਿੰਦੇ ਐ ਕਿ ਤੀਵੀਂ ਦਾ ਕੀ ਐ, ਤੀਵੀਂ ਤਾ ਪੈਰ ਦੀ ਜੁੱਤੀ ਹੁੰਦੀ ਐ, ਗੁੱਤੋਂ ਫੜ ਕੇ ਦੋ ਘੇਸਲੇ ਮਾਰੋ ਤੇ ਗਰਦ ਝਾੜ ਦੇਓ, ਫੇਰ ਕੰਨ ‘ਚ ਪਾਈ ਨ੍ਹੀਂ ਰੜਕਦੀ, ਅਸਲ ‘ਚ ਏਹੋ ਜਿਹੇ ਲੋਕਾਂ ਦਾ ਕਿਸੇ ਜੋਰਾਵਰ, ਚੰਦਰੀ ਤੀਵੀਂ ਨਾਲ ਵਾਹ ਈ ਨਹੀਂ ਪਿਆ ਹੁੰਦਾ। ਸਕਤੀ ਤੀਵੀਂ ... Read More »
ਹਾਰ ਗਿਐਂ ਰਤਨਿਆਂ/Haar Giain Ratnian
ਸਵੇਰੇ ਚੰਗਾ-ਭਲਾ, ਹੱਸਦਾ-ਖੇਡਦਾ ਉਹ ਮੰਡੀ ਗਿਆ ਸੀ ਤੇ ਦੁਪਹਿਰ ਵੇਲੇ ਉਹ ਸਾਰੇ ਹਸਪਤਾਲੋਂ ਉਸ ਦੀ ਲਾਸ਼ ਚੁੱਕ ਲਿਆਏ ਸਨ। ਡਾਕਟਰ, ਠਾਣੇਦਾਰ ਤੇ ਕੁਝ ‘ਸਰਦਾਰਾਂ’ ਨੇ ਉਨ੍ਹਾਂ ਨੂੰ ਪਹਿਲਾਂ ਡਰਾਇਆ, ਪਰ ਫੇਰ ਦੋ ਸੌ ਰੁਪਈਆ ਦੇ ਕੇ ‘ਸਮਝੌਤਾ’ ਕਰ ਲਿਆ ਸੀ। ਉਹ ਸ਼ਰਾਬੀ ਸਰਦਾਰਾਂ ਦੀ ਜੀਪ ਹੇਠ ਆ ਗਿਆ ਸੀ। ਜੀਪ ... Read More »
ਓਪਰਾ ਘਰ/Opra Ghar
“ਜਿਹੜਾ ਧੀ-ਪੁੱਤ ਜੁਆਨ ਜਹਾਨ, ਖਾਣੋਂ ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਏ ਬਹੂ ਰਾਣੀਏਂ!” ਬੋਬੀ ਨੰਤੀ ਨੇ ਖ਼ਚਰੀ ਅੱਖ ਨਾਲ਼ ਸਵਿਤਰੀ ਵੱਲ ਤੱਕਿਆ ਤੇ ਆਪਣੀ ਕਥ-ਕਲਾ ਦਾ ਅਸਰ ਹੁੰਦਾ ਵੇਖ ਕੇ ਉਹਦੀਆਂ ਵਰਾਛਾਂ ਦੀਆਂ ਬਰੀਕ ਝੁਰੜੀਆਂ ਕੰਬਣ ਲੱਗ ਪਈਆਂ। “ਨਾਲ਼ੇ ਬੱਚੇ ਜਿਹੜੇ ਧੀ-ਪੁੱਤ ਦੀ ਸੁਤਾ ਜਿਊਂਦੇ ਜੀ, ਸਭ ... Read More »
ਤਕੀਆ ਕਲਾਮ /Takia Kalam
ਆਜ਼ਾਦ ਹਿੰਦ ਫ਼ੌਜ ਵਿੱਚੋਂ ਆਉਣ ਮਗਰੋਂ ਸਰਕਾਰ ਨੇ ਉਹਦੀ ਫ਼ੌਜ ਦੀ ਨੌਕਰੀ ਬਹਾਲ ਕਰਕੇ ਉਹਨੂੰ ਪੰਜਾਬ ਦੀਆਂ ਦੇਸੀ ਰਿਆਸਤਾਂ ਦੇ ਸੰਘ ‘ਪੈਪਸੂ’ ਦੇ ਇਕ ਜ਼ਿਲ੍ਹੇ ਵਿੱਚ ਸਿਵਲ ਸਰਜਨ ਲਾ ਦਿੱਤਾ ਸੀ। ਉਥੋਂ ਰਿਟਾਇਰ ਹੋਣ ਮਗਰੋਂ ਉਹਨੇ ਉਸੇ ਮੰਡੀ ਵਿੱਚ ਆ ਕੇ ਆਪਣਾ ਪ੍ਰਾਈਵੇਟ ਕਲੀਨਿਕ ਖੋਲ੍ਹ ਲਿਆ ਸੀ ਜਿੱਥੋਂ ਉਹਨੇ ਫ਼ੌਜ ... Read More »
ਬਿਗਾਨਾ ਪਿੰਡ/Bigana Pind
ਸੱਥ ਵਿਚੋਂ ਦੋ ਨਿਆਣੇ ਗੁੱਲੀ-ਡੰਡਾ ਚੁੱਕੀ ਜਾਂਦੇ ਵੇਖ ਕੇ ਤਾਏ ਨੇ ਉਨ੍ਹਾਂ ਨੂੰ ਸੈਨਤ ਮਾਰੀ। ਉਨ੍ਹਾਂ ਵਿਚੋਂ ਇਕ ਮੂੰਹ ਵਿਚ ਉਂਗਲ ਲੈ ਕੇ ਸੰਗਦਾ ਸੰਗਦਾ ਤਾਏ ਦੇ ਨੇੜੇ ਆ ਗਿਆ, ਪਰ ਦੂਜਾ ਝੱਗੇ ਹੇਠ ਗੁੱਲੀ ਲੁਕਾ ਕੇ ਅਗਾਂਹ ਨੱਸ ਗਿਆ। “ਔਹ ਕਹਿੰਦਾ ਸੀ ਕੁਸ਼ ਉਇ?” ਕੋਲ ਆਏ ਮੁੰਡੇ ਦੀ ਬਾਂਹ ... Read More »