ਲਾਂਚ ਵਿੱਚ ਤੀਜੇ ਦਰਜੇ ਦੇ ਮੁਸਾਫ਼ਰਾਂ ਵਾਲੀ ਥਾਂ ਨੱਕੋ-ਨੱਕ ਭਰੀ ਹੋਈ ਸੀ। ਉੱਤੇ ਪਹਿਲੇ ਦਰਜੇ ਦੀ ਖੁੱਲ੍ਹ ਵਿੱਚੋਂ ਦੋ ਅੰਗਰੇਜ਼ ਫ਼ੌਜੀ ਅਫ਼ਸਰ ਏਸ ਕੁਰਬਲ-ਕੁਰਬਲ ਥਾਂ ਵੱਲ ਤੱਕਦਿਆਂ ਗੱਲਾਂ ਕਰ ਰਹੇ ਸਨ: ‘‘ਇਹ ਪੀਨਾਂਗ ਤੋਂ ਇੰਡੀਆ ਲਈ ਜਹਾਜ਼ ਫੜਨ ਜਾ ਰਹੇ ਨੇ।” ‘‘ਮੈਨੂੰ ਹੈਰਾਨੀ ਹੁੰਦੀ ਏ, ਓਥੇ ਇਹ ਅਜਕਲ ਕਾਹਨੂੰ ਜਾ ... Read More »
Category Archives: Navtej Singh ਨਵਤੇਜ ਸਿੰਘ
Feed Subscriptionਭਾਈਆਂ ਬਾਝ/Bhaian Baajh
ਉਹ ਡੌਰ-ਭੌਰ ਖੜ੍ਹਾ ਸੀ। ਉਹਦੇ ਪੁੱਤਰ, ਨੂੰਹਾਂ, ਧੀਆਂ, ਜਵਾਈ, ਉਹਦੀ ਵਹੁਟੀ, ਉਹਦੇ ਪਿੰਡ ਦੇ ਲੋਕ, ਸਭ ਉਹਦੇ ਸਾਹਮਣੇ ਖੜੋਤੇ ਹੋਏ ਸਨ। ਹੁਣ ਉਹਦੇ ਪੈਰੀਂ ਬੇੜੀਆਂ ਨਹੀਂ ਸਨ, ਹੱਥਕੜੀਆਂ ਵੀ ਨਹੀਂ। ਨਾ ਹੀ ਉਹਦੇ ਗਲ ਫ਼ਾਂਟਾਂ ਵਾਲੀ ਉਹ ਕਮੀਜ਼ ਤੇ ਪਜਾਮਾ ਸੀ। ਹੁਣ ਉਹਦੇ ਤੇੜ ਉਹੀ ਰੇਸ਼ਮੀ ਸਲੇਟੀ ਚਾਦਰਾ ਤੇ ਉਹੀ ... Read More »
ਸੁਨੇਹਾ /Suneha
“ਤੁਸੀਂ ਤਾਂ ਜਾਣਦੇ ਈ ਓ ਸਰਦਾਰ ਜੀ, ਆਜ਼ਾਦੀ ਤੋਂ ਪਹਿਲਾਂ ਦਾ ਮੈਂ ਏਸੇ ਰੂਟ ਉਤੇ ਬੱਸ ਚਲਾ ਰਿਹਾ ਆਂ। ਉਦੋਂ ਅੱਧੇ ਤੋਂ ਵੱਧ ਰਾਹ ਕੱਚਾ ਸੀ। ਹੁਣ ਤਾਂ ਤੋੜ ਪੱਕੇ ਗੋਲੇ ਦੀ ਬਾਦਸ਼ਾਹੀ ਏ। ਉਦੋਂ ਸ਼ਹਿਰੋਂ ਬਾਹਰ ਹੋਏ ਨਹੀਂ, ਤੇ ਬੱਸ ਬਿਜਲੀ ਦਾ ਲਾਟੂ ਲੋਪ, ਤੇ ਹੁਣ ਸੁੱਖ ਨਾਲ ਸਾਰੀ ... Read More »
ਮੇਰਾ ਹਬੀਬ/Mera Habib
“ਤੈਨੂੰ ਪਤਾ ਈ ਏ ਨਾ- ਪਾਕਿਸਤਾਨ ਦਾ ਆਜ਼ਾਦੀ-ਦਿਨ ਸਾਡੇ ਆਜ਼ਾਦੀ-ਦਿਨ ਤੋਂ ਇਕ ਦਿਨ ਪਹਿਲਾਂ ਹੁੰਦਾ ਏ….” “ਪਤਾ ਨਹੀਂ ਉਹ ਪਾਕਿਸਤਾਨ ਦਾ ਦੂਜਾ ਆਜ਼ਾਦੀ-ਦਿਨ ਸੀ ਜਾਂ ਤੀਜਾ ਹੋਣਾ ਏਂ। ਓਦੋਂ ਮੈਂ ਲੰਡਨ ਸਾਂ ਤੇ ਹਬੀਬ ਨਾਲ ਪਾਕਿਸਤਾਨ ਦੇ ਆਜ਼ਾਦੀ-ਦਿਨ ਦੇ ਜਲਸੇ ਵਿਚ ਸ਼ਾਮਿਲ ਹੋਈ ਸਾਂ। “ਤੇ ਜਿਵੇਂ ਬਹੁਤ ਵਾਰੀ ਹੁੰਦਾ ਸੀ, ... Read More »
ਭੋਲੂ ਦੀ ਚਿੱਠੀ/Bholu Di Chithi
ਜਦੋਂ ਭੋਲੂ ਸਕੂਲੇ ਜਾਂਦਾ, ਉਹਦਾ ਬਾਬਾ ਮੰਜੇ ਉੱਤੇ ਨਿਆਈਂ ਦੀਆਂ ਪੈਲੀਆਂ ਵੱਲ ਵੇਖਦਾ ਹੁੰਦਾ। ਜਦੋਂ ਭੋਲੂ ਸਕੂਲੋਂ ਆਉਂਦਾ, ਓਦੋਂ ਵੀ ਉਹਦਾ ਬਾਬਾ ਮੰਜੇ ਉੱਤੇ ਬੈਠਾ ਉਨ੍ਹਾਂ ਨਿਆਈਂ ਦੀਆਂ ਪੈਲੀਆਂ ਵੱਲ ਵੇਖਦਾ ਹੁੰਦਾ। ਇਨ੍ਹਾਂ ਪੈਲੀਆਂ ਵਿਚੋਂ ਕੋਈ ਵੀ ਹੁਣ ਭੋਲੂ ਹੁਰਾਂ ਦੀ ਨਹੀਂ ਸੀਂਪਰ ਬਾਪੂ ਸੂਰਜ ਚੜ੍ਹਨ ਤੋਂ ਸੂਰਜ ਅਸਤਣ ਤੱਕ ... Read More »
ਬਸ਼ੀਰਾ/Bashira
ਬਸ਼ੀਰਾ ਤੇ ਮੈਂ ਬੜੇ ਚੰਗੇ ਬੇਲੀ ਸਾਂ । ਲੁਕਣ-ਮੀਟੀ ਜਾਂ ਕਿਸੇ ਹੋਰ ਖੇਡ ਵਿੱਚ ਜਦੋਂ ਹਾਣੀ ਬਣਨਾ ਹੁੰਦਾ ਤਾਂ ਅਸੀਂ ਦੋਵੇਂ ਕੋਸ਼ਸ਼ ਕਰਦੇ ਕਿ ਅਸੀਂ ਹਾਣੀ ਬਣੀਏਂ ਜੇ ਕਿਤੇ ਬੰਟਿਆਂ ਤੋਂ, ਦਵਾਤ ਡੁਲ੍ਹਣ ਤੋਂ ਜਾਂ ਬਾਲ-ਉਮਰ ਦੇ ਹੋਰ ਸੈਆਂ ਬਹਾਨਿਆਂ ਤੋਂ ਜੇ ਕੋਈ ਮੇਰੇ ਨਾਲ ਲੜ ਪੈਂਦਾ ਤਾਂ ਉਹ ਨਿੱਤ ... Read More »
ਬਾਸਮਤੀ ਦੀ ਮਹਿਕ/Basmati Di Mehak
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਸਾਡਾ ਵਤਨ ਨਵਾਂ ਨਵਾਂ ਵੰਡਿਆ ਗਿਆ ਸੀ ਤੇ ਇਹਦੇ ਦੋਵਾਂ ਹਿੱਸਿਆਂ ਵਿਚ ਭੂਤਾਂ ਨੇ ਉਧੜ-ਧੁੰਮੀ ਮਚਾਈ ਹੋਈ ਸੀ। ਰਣਧੀਰ ਅੰਮ੍ਰਿਤਸਰ ਵਿਚ ਫਸਿਆ ਹੋਇਆ ਸੀ। ਉਹਨੇ ਦਿੱਲੀ ਆਪਣੇ ਮਾਪਿਆਂ ਕੋਲ ਪੁੱਜਣਾ ਸੀ, ਪਰ ਗੱਡੀਆਂ ਰੁਕੀਆਂ ਹੋਈਆਂ ਸਨ, ਜਾਂ ਕਦੇ ਕਦੇ ਸ਼ਰਨਾਰਥੀਆਂ ਨਾਲ ਤੂੜੀਆਂ ਚੱਲਦੀਆਂ ... Read More »
ਜਲ੍ਹਿਆਂਵਾਲਾ ਜਾਗ ਪਿਆ/Jallhianwala Jaag Pia
ਜਿਸ ਰੋਜ਼ਾਨਾ ਅਖ਼ਬਾਰ ਵਿਚ ਮੈਂ ਰਿਪੋਰਟਰ ਦਾ ਕੰਮ ਕਰਦਾ ਹਾਂ, ਉਹਦਾ ‘ਆਜ਼ਾਦੀ ਨੰਬਰ’ ਬੜੀ ਸਜ ਧਜ ਨਾਲ ਨਿਕਲ ਰਿਹਾ ਸੀ। ਆਜ਼ਾਦੀ ਬਾਰੇ ਲੇਖ ਤੇ ਬਿਆਨ ਛਪਣ ਲਈ ਆ ਰਹੇ ਸਨ, ਆਜ਼ਾਦੀ ਦੀਆਂ ਤਸਵੀਰਾਂ ਦੇ ਬਲਾਕ ਬਣ ਰਹੇ ਸਨ, ਤੇ ਧੜਾ ਧੜ ਇਸ਼ਤਿਹਾਰ ਬੁੱਕ ਹੋ ਰਹੇ ਸਨ। ਸਾਡੇ ਇਸ਼ਤਿਹਾਰ ਮੈਨੇਜਰ ਨੂੰ ... Read More »
ਮੈਨੂੰ ਮਨੁੱਖਾਂ ਵਿਚ ਸ਼ਾਮਲ ਕਰ ਲਓ/Mainu Manukhan Vich Shamil Kar Lao
ਨੌਜਵਾਨ ਸਭਾ ਦੀ ਕਾਨਫ਼ਰੰਸ ਦੇ ਪ੍ਰਬੰਧਕ ਕੱਲ੍ਹ ਦਾ ਪ੍ਰੋਗਰਾਮ ਦੱਸ ਕੇ ਸਾਨੂੰ ਜੋਧਾ ਮੱਲ ਆੜ੍ਹਤੀ ਦੀ ਦੁਕਾਨ ਉੱਤੇ ਛੱਡ ਗਏ। ਅਸੀਂ ਚਾਰ ਸਾਂ: ਇਕ ਕਵੀ, ਇਕ ਕਿਸਾਨਾਂ ਦਾ ਪ੍ਰਸਿੱਧ ਆਗੂ, ਇਕ ਜ਼ਿਲ੍ਹਾ ਨੌਜਵਾਨ ਸਭਾ ਦਾ ਸਕੱਤਰ, ਤੇ ਮੈ; ਇਕ ਦੂਜੇ ਦੇ ਪੁਰਾਣੇ ਵਾਕਫ਼, ਉਮਰ ਵਿਚ ਵੀ ਹਾਣੀ, ਅੱਜਕੱਲ੍ਹ ਕਾਨਫ਼ਰੰਸਾਂ ਉੱਤੇ ... Read More »