(1) “ਨਵਾਂ ਖਾਤਾ ਖੋਲੋ” ਤੇ ਕਲਿਕ ਕਰੋ | (2) ਪੁੱਛੀ ਗਈ ਜਾਣਕਾਰੀ ਨੂੰ ਭਰੋ | ਰਜਿਸਟਰ ਬਟਨ ਤੇ ਕਲਿਕ ਕਰੋ | (3) ਤੁਹਾਡੀ ਈ-ਮੇਲ ਐਡਰੈਸ ਦੀ ਪੁਸ਼ਟੀ ਕਰਨ ਲਈ ਤੁਹਾਨੂੰ ਇਕ ਈ-ਮੇਲ ਭੇਜੀ ਜਾਵੇਗੀ ਜਿਸ ਵਿਚ ਇਕ ਲਿੰਕ (verification link) ਹੋਵੇਗਾ | ਉਸ ਲਿੰਕ ਤੇ ਕਲਿਕ ਕਰਨ ਨਾਲ ਤੁਹਾਡੀ ਈ-ਮੇਲ ... Read More »
Category Archives: Account Realted ਖਾਤੇ ਸਬੰਧੀ
Feed Subscriptionਖਾਤੇ ਚ’ ਕਿਵੇ ਦਾਖਿਲ ਹੋਈਏ ?
(1) “ਖਾਤੇ ਚ’ ਦਾਖਿਲ ਹੋਵੋ” ਤੇ ਕਲਿਕ ਕਰੋ | (2.1) ਆਪਣਾ ਯੂਜ਼ਰ ਨੇਮ (username) , (2.2)ਪਾਸਵਰਡ (password) ਭਰੋ ਅਤੇ (2.3) ਲੋਗਿਨ (login) ਬਟਨ ਤੇ ਕਲਿਕ ਕਰੋ | Read More »
ਕੀ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ ?
ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ ਤਾਂ “ਖਾਤੇ ਚ’ ਦਾਖਿਲ ਹੋਵੋ” ਤੇ ਕਲਿਕ ਕਰੋ | (ਇਸ ਬਾਰੇ ਤਸਵੀਰ ਦੇਖੋ) (1) “Lost Your Password” ਤੇ ਕਲਿਕ ਕਰੋ | (2.1) ਆਪਣਾ ਯੂਜ਼ਰ ਨੇਮ (username) ਜਾਂ ਈਮੇਲ (email) ਭਰੋ ਅਤੇ (2.2) “Get New password” ਬਟਨ ਤੇ ਕਲਿਕ ਕਰੋ | ਇਕ ਈਮੇਲ ਭੇਜੀ ... Read More »