ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ (page 90)

Category Archives: kavitavaan ਕਵਿਤਾਵਾਂ

Feed Subscription

ਕਵਿਤਾਵਾਂ, kavitavaan, Poerty, Shayari

ਨਾਂ ਮੁਹੱਬਤ

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ ਗੁੰਮ ਹੈ- ਗੁੰਮ ਹੈ- ਗੁੰਮ ਹੈ! ਸਾਦ-ਮੁਰਾਦੀ ਸੁਹਣੀ ਫੱਬਤ ਗੁੰਮ ਹੈ- ਗੁੰਮ ਹੈ- ਗੁੰਮ ਹੈ! ਸੂਰਤ ਉਸ ਦੀ ਪਰੀਆਂ ਵਰਗੀ ਸੀਰਤ ਦੀ ਉਹ ਮਰੀਅਮ ਲਗਦੀ ਹਸਦੀ ਹੈ ਤਾਂ ਫੁੱਲ ਝੜਦੇ ਨੇ ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ ਲੰਮ-ਸਲੰਮੀ ਸਰੂ ਕੱਦ ਦੀ ਉਮਰ ਅਜੇ ਹੈ ਮਰ ... Read More »

ਬੇਹਾ ਖੂਨ

ਬੇਹਾ ਖੂਨ ਖੂਨ! ਬੇਹਾ ਖੁਨ! ਮੈਂ ਹਾਂ ਬੇਹਾ ਖੁਨ ਨਿੱਕੀ ਉਮਰੇ ਭੋਗ ਲਈ ਅਸਾਂ ਸੈ ਚੁੰਮਣਾਂ ਦੀ ਜੂਨ ਪਹਿਲਾ ਚੁੰਮਣ ਬਾਲ-ਵਰੇਸੇ ਟੁਰ ਸਾਡੇ ਦਰ ਆਇਆ! ਉਹ ਚੁਮੰਣ ਮਿੱਟੀ ਦੀ ਬਾਜ਼ੀ ਦੋ ਪਲ ਖੇਡ ਗਵਾਇਆ! ਦੂਜਾ ਚੁੰਮਣ ਜੋ ਸਾਨੂੰ ਜੁੜਿਆ ਉਹ ਸਾਡੇ ਮੇਚ ਨਾ ਆਇਆ! ਅੁਸ ਮਗਰੋਂ ਸੈ ਚੁੰਮਣ ਜੁੜਿਆ ਪਰ ... Read More »

ਸਾਇਆ

ਮੇਰੇ ਨਾ ਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ ਮੈਨੂੰ ਮੇਰੇ ‘ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰ੍ਹਾਂ ਹੈ ਸੂਲੀ ‘ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ ਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏ ਇਕ ਵਕਤ ਹੈ ਮੈਂ ਖੁਦ ... Read More »

ਪਰਦੇਸ ਵੱਸਣ ਵਾਲਿਆ

ਪਰਦੇਸ ਵੱਸਣ ਵਾਲਿਆ ਰੋਜ ਜਦ ਆਥਣ ਦਾ ਤਾਰਾ ਅੰਬਰਾਂ ਤੇ ਚੜੇਗਾ ਕੋਈ ਯਾਦ ਤੈਨੂੰ ਕਰੇਗਾ ! ਪਰਦੇਸ ਵੱਸਣ ਵਾਲਿਆ ! ਯਾਦ ਕਰ ਕੇ ਤੈਂਡੜੈਂ ਠੁਕਰਾਈ ਹਾਸੇ ਦੀ ਆਵਾਜ , ਜਿਗਰ ਮੇਰਾ ਹਿਜਰ ਦੇ ਸੱਕਾਂ ਦੀ ਅੱਗ ਵਿਚ ਸੜੇਗਾ ! ਪਰਦੇਸ ਵੱਸਣ ਵਾਲਿਆ ! ਤੇਰੇ ਤੇ ਮੇਰੇ ਵਾਕਣਾਂ ਹੀ ਫੂਕ ਦਿੱਤਾ ... Read More »

ਗ਼ੱਦਾਰ

ਉਹ ਸ਼ਹਿਰ ਸੀ , ਜਾਂ ਪਿੰਡ ਸੀ ਇਹਦਾ ਤੇ ਮੈਨੂੰ ਪਤਾ ਨਹੀ ਪਰ ਇਹ ਕਹਾਣੀ ਇਕ ਕਿਸੇ ਮੱਧ -ਵਰਗ ਜਿਹੇ ਘਰ ਦੀ ਹੈ ਜਿਸ ਦੀਆਂ ਇੱਟਾਂ ਦੇ ਵਿਚ ਸਦਿਆਂ ਪੁਰਾਣੀ ਘੁਟਣ ਸੀ ਤੇ ਜਿਸਦੇ ਥਿੰਦੀ ਚੁਲ ਤੇ ਮਾਵਾਂ ਦਾ ਦੁੱਧ ਸੀ ਰਿਝੱਦਾ ਨੂੰਹਾ ਧੀਆਂ ਦੇ ਲਾਲ ਚੂੜੇ ਦੋ ਕੁ ਦਿਨ ... Read More »

ਲਾਰਾ

ਰਾਤ ਗਈ ਕਰ ਤਾਰਾ ਤਾਰਾ ਰੋਇਆ ਦਿਲ ਦਾ ਦਰਦ ਅਧਾਰਾ ਰਾਤੀ ਈਕਣ ਸੜਿਆ ਸੀਨਾ ਅੰਬਰ ਤੱਪ ਗਿਆ ਚੰਗਿਆੜਾ ਅੱਖਾਂ ਹੋਇਆਂ ਹੰਝੂ ਹੰਝੂ ਦਿਲ ਦਾ ਸ਼ੀਸਾ ਪਾਰਾ ਪਾਰਾ ਹੁਣ ਤਾਂ ਮੇਰੇ ਦੋ ਹੀ ਸਾਥੀ ਇਕ ਹੌਕਾਂ ਇਕ ਹੰਝੂ ਖਾਰਾ ਮੈਂ ਬੂੱਝੇ ਦੀਵੇ ਦਾ ਧੂਆਂ ਕਿੰਝ ਕਰਾਂ ਰੋਸ਼ਨ ਦੁਆਰਾ ਮਰਨਾ ਚਾਹਿਆ ਮੌਤ ... Read More »

ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ

ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ ਪੀੜਾਂ ਚ਼ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ ਕਾਗ਼ਜ ਦੀ ਕੋਰੀ ਰੀਝ ਹੈ ਚੁਪ ਚਾਪ ਵੇਖਦੀ ਸ਼ਬਦਾਂ ... Read More »

ਬਿਰਹਾ

ਮੈਥੋਂ ਮੇਰਾ ਬਿਰਹਾ ਵੱਡਾ ਮੈਂ ਨਿੱਤ ਕੂਕ ਰਿਹਾ ਮੇਰੀ ਝੋਲੀ ਇੱਕੋ ਹੌਕਾ ਇਹਦੀ ਝੋਲੀ ਅਥਾਹ! ਬਾਲ-ਵਰੇਸੇ ਇਸ਼ਕ ਗਵਾਚਾ ਜ਼ਖਮੀ ਹੋ ਗਏ ਸਾਹ! ਮੇਰੇ ਹੋਠਾਂ ਵੇਖ ਲਈ ਚੁੰਮਣਾਂ ਦੀ ਜੂਨ ਹੰਢਾ! ਜੋ ਚੁੰਮਣ ਮੇਰੇ ਦਰ ‘ਤੇ ਖੜਿਆ ਇਕ ਅਧ ਵਾਰੀ ਆ ਮੁੜ ਉਹ ਭੁੱਲ ਕਦੇ ਨਾ ਲੰਘਿਆ ਏਸ ਦਰਾਂ ਦੇ ਰਾਹ! ... Read More »

ਰੋਜੜੇ

ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਪੀੜਾਂ ਕਰ ਗਈ ਦਾਨ ਵੇ! ਸਾਡੇ ਗੀਤਾਂ ਰੱਖੇ ਰੋਜੜੇ- ਨਾ ਪੀਵਣ ਨਾ ਕੁਝ ਖਾਣ ਵੇ! ਮੇਰੇ ਲੇਖਾਂ ਦੀ ਬਾਂਹ ਵੇਖਿਓ, ਕੋਈ ਸੱਦਿਓ ਅਜ ਲੁਕਮਾਨ ਵੇ! ਇਕ ਜੁੱਗੜਾ ਹੋਇਆ ਅੱਥਰੇ, ਨਿੱਤ ਮਾੜੇ ਹੁੰਦੇ ਜਾਣ ਵੇ! ਮੈਂ ਭਰ ਦਿਆਂ ਕਟੋਰੜੇ, ਬੁੱਲ੍ਹ ਚੱਖਣ ਨਾ ਮੁਸਕਾਣ ਵੇ! ਮੇਰੇ ... Read More »

ਤੀਰਥ

ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ ਤੀਰਥ ਹਾਂ ਅੱਜ ਚੱਲੇ! ਖੋਟੇ ਦੱਮ ਮੁਹੱਬਤ ਵਾਲੇ, ਬੰਨ੍ਹ ਉਮਰਾਂ ਦੇ ਪੱਲੇ ! ਸੱਦ ਸੁਨਿਆਰੇ ਪ੍ਰੀਤ-ਨਗਰ ਦੇ, ਇਕ ਇਕ ਕਰਕੇ ਮੋੜਾਂ, ਸੋਨਾ ਸਮਝ ਵਿਹਾਝੇ ਸਨ ਜੋ ਮੈਂ ਪਿੱਤਲ ਦੇ ਛੱਲੇ ! ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ ਤੀਰਥ ਹਾਂ ਅੱਜ ਚੱਲੇ! ਯਾਦਾਂ ਦਾ ਇਕ ... Read More »

Scroll To Top
Skip to toolbar