ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ (page 4)

Category Archives: Gazals ਗਜ਼ਲਾਂ

Feed Subscription

ਗਜ਼ਲਾਂ, Gazals, Gajals

ਕੀ ਪੁੱਛਦਿਉ ਹਾਲ ਫ਼ਕੀਰਾਂ ਦਾ/Ki Puchhdio Haal Fakiran Da

ਕੀ ਪੁੱਛਦਿਉ ਹਾਲ ਫ਼ਕੀਰਾਂ ਦਾ ਸਾਡਾ ਨਦੀਓਂ ਵਿਛੜੇ ਨੀਰਾਂ ਦਾ ਸਾਡਾ ਹੰਝ ਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆਂ ਦਿਲਗੀਰਾਂ ਦਾ ਇਹ ਜਾਣਦਿਆਂ ਕੁਝ ਸ਼ੋਖ਼ ਜਹੇ ਰੰਗਾਂ ਦਾ ਹੀ ਨਾਂ ਤਸਵੀਰਾਂ ਹੈ ਜਦ ਹੱਟ ਗਏ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ... Read More »

ਗ਼ਜ਼ਲ

ਬਦਰੰਗੀਆਂ ਬਦਨੀਤੀਆਂ ਦੁਸ਼ਵਾਰੀਆਂ ਹਿੰਮਤਾਂ ਦੇ ਸਾਹਮਣੇ ਇਹ ਹਾਰੀਆਂ ਬੱਦਲਾਂ ਨੇ ਕੀ ਪਤਾ ਕਦ ਵਰਸਣਾ ਚੱਲ ਆਪਾਂ ਬੀਜ ਲਈਏ ਕਿਆਰੀਆਂ ਐਸੀਆਂ ਕੁਝ ਸੱਧਰਾਂ ਵੀ ਗੁੰਮ ਨੇ ਲੱਗੀਆਂ ਜੋ ਜਾਨ ਤੋਂ ਵੀ ਪਿਆਰੀਆਂ ਪੰਛੀਆਂ ਨੂੰ ਸੈਨਤਾਂ ਇਹ ਕਾਸਤੋਂ ਨਿੱਤ ਜਿੰਨਾ ਨੇ ਭਰਨੀਆਂ ਉਡਾਰੀਆਂ ਉਲਝਣਾਂ ਹੀ ਉਲਝਣਾਂ ਹੈ ਜਿੰਦਗੀ ਨਾ ਕਿਸੇ ਇਹ ਗੁੰਝਲਾਂ ... Read More »

ਬੇਵਫਾ ਹਮਸਫ਼ਰ

ਉਫ ਬੇਵਫਾ ਹਮਸਫ਼ਰ ਯਾਦ ਆਇਆ ਉਹ ਭਿਅੰਕਰ ਰਹਿਗ਼ੁਜ਼ਰ ਯਾਦ ਆਇਆ ਦਿਲੋ ਦਿਮਾਗ਼ ਦਾ ਹਸ਼ਰ ਯਾਦ ਆਇਆ ਆਪਣੇ ਸਜਦੇ ਉਹਦਾ ਦਰ ਯਾਦ ਆਇਆ ਮਹਫਿਲ ਚੇ ਦੋਸਤ ਵੀ ਦੁਸ਼ਮਨ ਵੀ ? ਇਹ ਕਿਸਦਾ ਅੰਤਿਮ ਸਫਰ ਯਾਦ ਆਇਆ ਓਹ ਰਸਤੇ ਯਾਦ ਆਏ ਓਹ ਮੰਜਿਲ ਯਾਦ ਆਈ ਹਸੀਨ ਹਮਸਫਰ ਬੇਦਰਦ ਰਹਿਬਰ ਯਾਦ ਆਇਆ ਵਤਨ ... Read More »

ਨਵੇਂ ਤਮਾਸ਼ੇ

ਮਹਫਿਲ ਬੜੀ ਰੰਗੀਨ ਬਾਬੇਊ ਸਾਕੀ ਬੜਾ ਹੁਸੀਨ ਬਾਬੇਓ ਫਿਰ ਵੀ ਹੋ ਗ਼ਮਗੀਨ ਬਾਬੇਓ ਮਸਲਾ ਕੋਈ ਸੰਗੀਨ ਬਾਬੇਓ ਜ਼ਹਿਰੀ ਫਨੀਅਰ ਕੀਲਣ ਵਾਲੇ,ਜ਼ਖਮ ਅਵੱਲੇ ਹੀਲਣ ਵਾਲੇ ਗੁਮ ਖੁਦ ਹੀ ਬੇਸਮਝ ਸਪੇਰੇ,ਕੋਣ ਬਜਾਵੇ ਬੀਨ ਬਾਬੇਓ ਪਾਰ ਉਤਾਰੇ ਕਰਨੇ ਵਾਲੇ ,ਲੋਕਾਂ ਖਾਤਿਰ ਮਰਨੇ ਵਾਲੇ ਗਿਰਗਟ ਬਣਕੇ ਬਹਿ ਜਾਂਦੇ ਵੇਖੇ ਮਾਇਆ ਦੇ ਸ਼ੋਕੀਨ ਬਾਬੇਓ ਕਿਧਰ ... Read More »

ਖਾਮੋਸ਼ ਰਹਾਂ

ਤੇਰੇ ਝੁਠੇ ਲਾਰੇ ਤਕ ਖਾਮੋਸ਼ ਰਹਾਂ ਦਿਲ ਨੂੰ ਗ਼ਮ ਦੇ ਮਾਰੇ ਤਕ ਖਾਮੋਸ਼ ਰਹਾਂ ਰਾਤ ਅੰਧੇਰੀ ਪੈਡਾ ਮੁਸ਼ਕਿਲ ਹੈ ਲੇਕਿਨ ਦੀਪਕ ਜੁਗਨੋ ਤਾਰੇ ਤਕ ਖਾਮੋਸ਼ ਰਹਾਂ ਗਿਰਗਟ ਵਾਂਗਰ ਰੰਗ ਬਦਲ ਲਏ ਗੈਰਾਂ ਨੇ ਆਪਣੀਆ ਦੇ ਕਾਰੇ ਤਕ ਖਾਮੋਸ਼ ਰਹਾਂ ਕਿਧਰ ਛੁਪ ਗਏ ਰਮ ਮੁਹੰਮਦ ਤੇ ਨਾਨਕ ਹਰ ਪਾਸੇ ਹਤਿਆਰੇ ਤਕ ... Read More »

ਹੁਸਨ ਦੀ ਚਰਚਾ

ਜਦ ਵੀ ਓਹਦੇ ਹੁਸਨ ਦੀ ਚਰਚਾ ਹੋਈ ਹੈ ਆਪਾਂ ਆਪਣੇ ਦਿਲ ਦੀ ਗਲ ਲਕੋਈ ਹੈ ਮਹਫਿਲ ਅੰਦਰ ਜਾਮ ਪਿਲਾਂਵੇ ਗੈਰਾਂ ਨੂੰ ਮੇਰੇ ਦਿਲਬਰ ਇਹ ਕੈਸੀ ਦਿਲਜੋਈ ਹੈ ਕਦਮ ਕਦਮ ਤੇ ਅਨਹੋਣੀ ਹੀ ਹੋਈ ਹੈ ਸਾਡੇ ਭਾਣੇ ਜੱਗ ਤੇ ਮਮਤਾ ਮੋਈ ਹੈ ਓਹ ਤਾਂ ਖੂੰਨ ਨੂੰ ਅਮ੍ਰਿਤ ਵਾਂਗਰ ਪੀਵੇਗਾ ਜਿਹਦੇ ਜੁਲਮਾਂ ... Read More »

ਸ਼ਰਮਸਾਰ

ਇਕ ਉਦਾਸੀ ਸ਼ਾਮ ਵਰਗੀ ਕੁੜੀ ਮੇਰੀ ਯਾਰ ਹੈ ਖੂਬਸੂਰਤ ਬੜੀ ਹੈ ਪਰ ਜ਼ਿਹਨ ਦੀ ਬਿਮਾਰੀ ਹੈ ਰੋਜ਼ ਮੈਥੋਂ ਪੁੱਛਦੀ ਹੈ ਸੂਰਜ ਦਿਆਂ ਬੀਜਾਂ ਦਾ ਭਾਅ ਤੇ ਰੋਜ਼ ਮੈਥੋਂ ਪੁੱਛਦੀ ਹੈ ਇਹ ਬੀਜ ਕਿਥੋਂ ਮਿਲਣਗੇ ? ਮੈਂ ਵੀ ਇਕ ਸੂਰਜ ਉਗਾਉਣਾ ਲੋਚਦੀ ਹਾਂ ਦੇਰ ਤੋਂ ਕਿਉਂ ਜੋ ਮੇਰਾ ਕੁੱਖ ਸੰਗ ਸਦੀਆਂ ... Read More »

ਆਵੇਗੀ ਸਵੇਰ ?

ਕਾਲੀ ਰਾਤ ਪਿੱਛੋਂ ਨਵੀਂ ਆਵੇਗੀ ਸਵੇਰ ਕੋਈ, ਹਰ ਕਾਲੀ ਰਾਤ ਮੈਂ ਲੰਘਾਈ ਏਹੋ ਸੋਚਕੇ | ਖੋਰੇ ਮੈਨੂੰ ਦੇਵੇਗੀ ਦਿਲਾਸਾ ਧਰਵਾਸਾ ਕੋਈ, ਤੇਰੀ ਤਸਵੀਰ ਸੀ ਬਣਾਈ ਏਹੋ ਸੋਚਕੇ | ਹੋਣਗੇ ਨਸੀਬ ਕਦੀਂ ਦੀਦ ਇਹਨਾ ਦੀਦਿਆਂ ਨੂੰ, ਰਾਹਾਂ ਵਿਚ ਦੀਦੜੀ ਵਿਛਾਈ ਏਹੋ ਸੋਚਕੇ | ਪਰ ਇਹਨਾਂ ਚੰਦਰੇ ਰਾਹਾਂ ਦੇ ਨਸੀਬ ਖੋਟੇ, ਹੰਝੂਆਂ ... Read More »

ਗਜਲ (ਇਸ਼ਕ)

ਮੇਰੇ ਨਾਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ ਮੈਨੂੰ ਮੇਰੇ ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰਾਂ ਹੈ ਸੂਲੀ ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ ਇਕ ਵਕਤ ਸੀ ਕਿ ਆਪਣੇ , ਲਗਦੇ ਸੀ ਸਭ ਪਰਾਏ ਇਕ ਵਕਤ ਹੈ ਮੈਂ ਖੁਦ ... Read More »

ਗਜ਼ਲ

ਸ਼ਹਿਰ ਤੇਰੇ ਤਰਕਾਲਾਂ ਢਲੀਆਂ ਗਲ਼ ਲਗ ਰੋਈਆਂ ਤੇਰੀਆਂ ਗਲੀਆਂ ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ਮਹਿੰਦੀ ਲਗੀਆਂ ਤੇਰੀਆਂ ਤਲੀਆਂ ਮੱਥੇ ਦਾ ਦੀਵਾ ਨਾ ਬਲਿਆ ਤੇਲ ਤਾਂ ਪਾਇਆ ਭਰ ਭਰ ਪਲ਼ੀਆਂ ਇਸ਼ਕ ਮੇਰੇ ਦੀ ਸਾਲ-ਗਿਰਾ ਤੇ ਇਹ ਕਿਸ ਘਲੀਆਂ ਕਾਲੀਆਂ ਕਲੀਆਂ ‘ਸ਼ਿਵ’ ਨੂੰ ਯਾਰ ਆਏ ਜਦ ਫੂਕਣ ਸਿਤਮ ਤੇਰੇ ਦੀਆਂ ਗੱਲਾਂ ... Read More »

Scroll To Top
Skip to toolbar