ਜੀ ਆਇਆਂ ਨੂੰ
You are here: Home >> Literature ਸਾਹਿਤ >> Stories ਕਹਾਣੀਆਂ >> Long Stories ਲੰਬੀਆਂ ਕਹਾਣੀਆਂ >> Short Stories ਮਿੰਨੀ ਕਹਾਣੀਆਂ (page 2)

Category Archives: Short Stories ਮਿੰਨੀ ਕਹਾਣੀਆਂ

Feed Subscription

ਮਿੰਨੀ ਕਹਾਣੀਆਂ, Short Stories, Swaal, Question, Minni kahani, Minni kahaniaan

ਕਿਫਾਇਤ

ਉੱਥੇ ਬੜੀ ਭੁੱਖਮਰੀ ਸੀ। ਜਿਸ ਕੋਲ ਅਨਾਜ ਦੇ ਕੁਝ ਦਾਣੇ ਹੁੰਦੇ ਉਹੀ ਧਨਵਾਨ ਕਹਾਉਣ ਲਗਦਾ। ਇਕ ਪਲੜੇ ਵਿਚ ਮਰਿਆਦਾ, ਨੈਤਿਕਤਾ, ਮਮਤਾ ਤੇ ਇੱਜ਼ਤ ਰੱਖ ਦਿੰਦੇ ਤੇ ਦੂਜੇ ਪਲੜੇ ਵਿਚ ਰੋਟੀ, ਤਾਂ ਰੋਟੀ ਵਾਲਾ ਪਲੜਾ ਝੁਕ ਜਾਂਦਾ ਸੀ। ਅਜਿਹੇ ਵਿਚ ਭੁੱਖ ਨਾਲ ਵਿਲਕਦੀ ਇਕ ਜਵਾਨ ਕੁੜੀ ਨੇ ਇਕ ਅਧਖੜ ਧਨਵਾਨ ਨੂੰ ... Read More »

ਗੁਬਾਰੇ ਦੀ ਖੇਡ

ਛੋਟੇ ਬੱਚਿਆਂ ਦਾ ਪਿਆਰਾ ਖਿਡੌਣਾ ਗੁਬਾਰਾ ਹੁੰਦਾ ਹੈ। ਉਹ ਆਪਣੇ ਵਰਗੇ ਹੀ ਗੋਲ ਮਟੋਲ ਗੁਬਾਰੇ ਨੂੰ ਛੂਹੰਦਾ ਹੈ ਤਾਂ ਇਓਂ ਖੁਸ਼ ਹੁੰਦਾ ਹੈ, ਜਿਵੇਂ ਦੋਸਤ ਨਾਲ ਹੱਥ ਮਿਲਾਇਆ ਹੋਵੇ। ਗੁਬਾਰੇ ਦੇ ਨਾਲ ਉਹਦੀਆਂ ਅੱਖਾਂ ਵਿਚ ਹੈਰਾਨੀ, ਚਮਕ, ਚਹਿਕ ਤੇ ਮੁਸਕਾਨ ਫੈਲਣ ਲਗਦੀ ਹੈ। ਗੁਬਾਰਾ ਮਿਲਦੇ ਹੀ ਉਹਦੇ ਰੋਮ ਰੋਮ ਵਿੱਚੋਂ ... Read More »

ਰੋਟੀ ਦਾ ਸੁਫਨਾ

ਅੱਧੀ ਛੁੱਟੀ ਵੇਲੇ ਸਾਰੇ ਬੱਚੇ ਘੇਰਾ ਬਣਾ ਕੇ ਬੈਠ ਜਾਂਦੇ ਤੇ ਨਾਲ ਲਿਆਂਦੀ ਰੋਟੀ ਰਲ-ਮਿਲ ਕੇ ਖਾਂਦੇ, ਖੇਡਦੇ ਤੇ ਗੱਲਾਂ ਕਰਦੇ। ਇਹਨਾਂ ਵਿੱਚੋਂ ਸਭ ਤੋਂ ਵੱਧ ਛੋਟੀ ਹੀ ਬੋਲਦੀ ਸੀ। ਛੋਟੀ ਆਪਣੇ ਕਈ ਭੈਣ-ਭਰਾਵਾਂ ਨਾਲ ਝੌਂਪੜਪੱਟੀ ਦੀ ਇਕ ਨਿੱਕੀ ਜਿਹੀ ਝੌਂਪੜੀ ਵਿਚ ਰਹਿੰਦੀ ਸੀ। ਉਹਨੂੰ ਉਹ ਸਿਰਫ ਇਸ ਲਈ ਘਰ ... Read More »

ਆਖਰੀ ਸੱਚ

ਸ਼ਹਿਰ ਤੋਂ ਕੁਝ ਹੀ ਦੂਰੀ ਉੱਤੇ ਸਥਿੱਤ ਉਹਨਾਂ ਦੋਨਾਂ ਕਾਲੋਨੀਆਂ ਦੇ ਨਿਵਾਸੀ ਭੈਭੀਤ ਸਨ। ਤਿੰਨ ਦਿਨਾਂ ਤੋਂ ਨਾ ਤਾਂ ਮਸਜਿਦ ਵਿਚ ਅਜ਼ਾਨ ਹੋ ਰਹੀ ਸੀ, ਨਾ ਹੀ ਮੰਦਰ ਵਿਚ ਆਰਤੀ। ਦੋਨਾਂ ਕਾਲੋਨੀਆਂ ਦੇ ਨਿੱਕੇ ਜਿਹੇ ਫਾਸਲੇ ਨੂੰ ਇਹਨਾਂ ਦਿਨਾਂ ਦੇ ਨਿੱਤ ਦੇ ਨਵੇਂ ਵਾਕਿਆਤ ਨੇ ਬਹੁਤ ਲੰਮਾਂ ਬਣਾ ਦਿੱਤਾ ਸੀ। ... Read More »

ਪੈਰ ਦੀ ਜੁੱਤੀ

ਵਿਸਾਖ ਦੀ ਖਾਸੋਸ਼ ਦੁਪਹਿਰ ਵਿਚ ਕਦੇ ਅੱਡੀ ਅਤੇ ਕਦੇ ਪੰਜੇ ਉੱਚੇ ਕਰਕੇ ਚਲਦੇ ਹੋਏ ਉਹ ਦੁਕਾਨ ਦੇ ਅਹਾਤੇ ਵਿਚ ਪਸਰੀ ਛਾਂ ਵਿਚ ਖੜੇ ਹੋ ਗਏ। ਕੁਝ ਪਲ ਥਕਾਵਟ ਤੇ ਪੀੜ ਭਰੀ ਨਿਗ੍ਹਾ ਉਹਨਾਂ ਨੇ ਦੁਕਾਨਦਾਰ ਵੱਲ ਘੁਮਾਈ, “ਭਰਾ, ਇਹ ਦਵਾਈ ਦੇ ਦੇ। ਵੇਖੀਂ ਪੇਟ ਦਰਦ ਦੀ ਈ ਐ ਨਾ, ਬੁੜ੍ਹੀ ... Read More »

ਜੋਧਾ

ਅਫਸਰ ਦੀ ਮਰਜ਼ੀ ਅਨੁਸਾਰ ਫਾਈਲਾਂ ਪੁੱਟਅਪ ਨਾ ਕਰਨ ਕਾਰਣ ਉਹਨੂੰ ਝੂਠੇ ਦੋਸ਼ ਲਾ ਕੇ ਸਸਪੈਂਡ ਕਰ ਦਿੱਤਾ ਗਿਆ ਸੀ। ਇਸੇ ਗ਼ਮ ਕਾਰਣ ਉਹ ਜੀਵਨ ਤੋਂ ਨਿਰਾਸ਼ ਹੋ ਕੇ ਮੰਜੇ ਉੱਤੇ ਲੇਟਿਆ ਹੋਇਆ ਸੀ। “ਬਿੰਦੂ! ਮੈਂ ਲੜਦੇ-ਲੜਦੇ ਜ਼ਿੰਦਗੀ ਤੋਂ ਹਾਰ ਗਿਆ ਹਾਂ। ਮੈਂ ਜਿਉਣਾ ਨਹੀਂ ਚਾਹੁੰਦਾ।” ਉਹਦੀਆਂ ਅੱਖਾਂ ਵਿਚ ਹੰਝੂ ਭਰ ... Read More »

ਠੰਡੀ ਰਜਾਈ

“ ਕੌਣ ਸੀ ?” ਉਹਨੇ ਅੰਗੀਠੀ ਵੱਲ ਹੱਥ ਫੈਲਾ ਕੇ ਸੇਕਦੇ ਹੋਏ ਪੁੱਛਿਆ । “ ਉਹੀ, ਸਾਹਮਣੇ ਵਾਲਿਆਂ ਦਿਓਂ,” ਪਤਨੀ ਨੇ ਕੁੜ੍ਹ ਕੇ ਸੁਸ਼ੀਲਾ ਦੀ ਨਕਲ ਉਤਾਰੀ, “ ਭੈਣ, ਰਜਾਈ ਦੇ ਦੇ, ਇਨ੍ਹਾਂ ਦੇ ਦੋਸਤ ਆਏ ਨੇ ।” ਫੇਰ ਉਹ ਰਜਾਈ ਉੱਪਰ ਲੈਂਦੀ ਹੋਈ ਬੁੜਬੁੜਾਈ, “ ਇਨ੍ਹਾਂ ਨੂੰ ਨਿੱਤ ਰਜਾਈ ... Read More »

ਕਾਲਾ ਘੋੜਾ

ਆਦਮਕੱਦ ਸ਼ੀਸ਼ੇ ਦੇ ਸਾਹਮਣੇ ਉਹਨੇ ਟਾਈ ਦੀ ਨਾਟ ਨੂੰ ਠੀਕ ਕਰ, ਵਿਦੇਸ਼ੀ ਸੈਂਟ ਦੇ ਫੁਹਾਰੇ ਨਾਲ ਆਪਣੀ ਕਮੀਜ਼ ਨੂੰ ਤਰ ਕੀਤਾ । ਤਦ ਹੀ ਸ਼ਾਨੂ ਮਟਕਦਾ ਹੋਇਆ ਕੋਲ ਆਇਆ ਤੇ ਉਹਦੀਆਂ ਲੱਤਾਂ ਨਾਲ ਚਿੰਬੜ ਗਿਆ । “ ਰਾਮੂ…ਬਹਾਦਰ…ਸ਼ੰਕਰ…ਕਿੱਥੇ ਮਰ ਗਏ ਸਾਰੇ ਦੇ ਸਾਰੇ !” ਉਹਦੇ ਚੀਕ-ਚਿਹਾੜੇ ਨਾਲ ਘਬਰਾ ਕੇ ਦੋ ... Read More »

ਗੋਸ਼ਤ ਦੀ ਗੰਧ

ਦਰਵਾਜ਼ਾ ਉਹਦੇ ਬਾਰ੍ਹਾਂ ਵਰ੍ਹਿਆਂ ਦੇ ਸਾਲੇ ਨੇ ਖੋਲ੍ਹਿਆ ਤੇ ਅਚਾਨਕ ਉਸਨੂੰ ਸਾਹਮਣੇ ਦੇਖ ਉਹ ਇੰਜ ਇੱਕਠਾ ਹੋ ਗਿਆ ਜਿਵੇਂ ਉਹਦੇ ਸਰੀਰ ਤੋਂ ਉਹਦੀ ਇੱਕੋ-ਇਕ ਨਿੱਕਰ ਵੀ ਖਿੱਚ ਲਈ ਗਈ ਹੋਵੇ। ਦਰਵਾਜ਼ੇ ਦੇ ਪਿੱਛੇ ਹੋ ਕੇ ਉਹਨੇ ਆਪਣੇ ਜੀਜੇ ਵਾਸਤੇ ਅੰਦਰ ਆਉਣ ਲਈ ਰਾਹ ਛੱਡ ਦਿੱਤਾ। ਉਹ ਆਪਣੇ ਸਾਲੇ ਦੀਆਂ ਇਸ ... Read More »

ਮੁਖੌਟੇ

ਜ਼ਮੀਨ-ਜਾਇਦਾਦ ਤੇ ਹੋਰ ਪਰਿਵਾਰਕ ਝਗੜਿਆਂ ਕਾਰਨ ਦੋਹਾਂ ਭਰਾਵਾਂ ਵਿਚ ਬੋਲਚਾਲ ਬੰਦ ਸੀ। ਇੱਥੋਂ ਤਕ ਕਿ ਦੋਹਾਂ ਨੇ ਇਕ ਦੂਜੇ ਦੀ ਸ਼ਕਲ ਤਕ ਨਾ ਵੇਖਣ ਦੀ ਸਹੁੰ ਖਾਈ ਹੋਈ ਸੀ। ਰਿਸ਼ਤੇਦਾਰਾਂ, ਮਿੱਤਰਾਂ ਤੇ ਜਾਣਕਾਰਾਂ ਦੀਆਂ ਉਹਨਾਂ ਵਿਚ ਮੇਲਜੋਲ ਕਰਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਵੱਡਾ ਭਰਾ ਗੰਭੀਰ ਬੀਮਾਰੀ ਕਾਰਨ ਹਸਪਤਾਲ ਵਿਚ ... Read More »

Scroll To Top
Skip to toolbar