ਜੀ ਆਇਆਂ ਨੂੰ
You are here: Home >> Literature ਸਾਹਿਤ >> Essays ਲੇਖ

Category Archives: Essays ਲੇਖ

Feed Subscription

ਲੇਖ, lekh, essays

Challa ਛੱਲਾ

ਛੱਲਾ ਸਾਂਦਲ ਬਾਰ ਦੇ ਇੱਕ ਬਹੁਤ ਪੁਰਾਣੇ ਢੋਲਿਆਂ ਦੀ ਇੱਕ ਯਾਦਗਾਰ ਹੈ। ਛੱਲਾ……! ਇੱਕ ਮਾਮੂਲੀ ਜਿਹਾ ਗਹਿਣਾ ਪਰ ਮੁਹੱਬਤ ਬਣ ਕੇ ਕਿਸੇ ਦੀ ਉਂਗਲ ਵਿੱਚ ਪੈ ਜਾਵੇ ਤਾਂ ਬੇਸ਼ੁਮਾਰ ਕੀਮਤੀ। ਛੱਲਾ ਸੋਨੇ ਦਾ ਹੋਵੇ ਜਾਂ ਚਾਂਦੀ ਦਾ, ਪਿੱਤਲ ਦਾ ਹੋਵੇ ਯਾਂ ਲੋਹੇ ਦਾ,,,, ਦੇਣ ਵਾਲੇ ਦੀ ਨੀਤ, ਪ੍ਰੀਤ ਤੇ ਉਸਦੀ ... Read More »

ਯਾਤਰਾ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਇਤਿਹਾਸਕ ਗੁਰੂਦੁਆਰਿਆਂ ਦੀ ਅਵਤਾਰ ਸਿੰਘ ਗੁਰਮਤਿ ਵਿਚ ਜਿਸ ਤਰ੍ਹਾਂ ਨਾਮ ਬਾਣੀ, ਸਿਮਰਣ, ਸੇਵਾ ਅਤੇ ਸਤਿਸੰਗ ਦਾ ਮਹੱਤਵ ਹੈ, ਇਸੇ ਤਰ੍ਹਾਂ ਹੀ ਗੁਰੂ ਇਤਿਹਾਸ ਨਾਲ ਸਬੰਧਤ ਗੁਰਧਾਮ ਅਤੇ ਗੁਰਧਾਮਾਂ ਦੀ ਯਾਤਰਾ ਦੀ ਵੀ ਇਕ ਆਪਣੀ ਵਿਲੱਖਣ ਮਹਿਮਾ ਹੈ।ਗੁਰੂ ਸਾਹਿਬਾਨਾਂ ਨੇ ਜਿੱਥੇ-ਜਿੱਥੇ ਆਪਣੇ ਮੁਬਾਰਕ ਚਰਣ ਪਾਏ, ... Read More »

ਪੰਜਾਬੀ ਭਾਸ਼ਾ ਪ੍ਰਤੀ ਕਾਨੂੰਨੀ ਪੱਖ

ਸੰਦੀਪ ਸਿੰਘ ਵਿਸ਼ਵ ਦੇ 150 ਮੁਲਕਾਂ ਵਿਚ ਤਕਰੀਬਨ 14 ਕਰੋੜ ਦੇ ਕਰੀਬ ਪੰਜਾਬੀ ਵਸੇ ਹੋਏ ਹਨ। ਪੰਜਾਬੀ ਦਾ ਮਾਣ-ਸਨਮਾਨ ਵਧਾ ਰਹੇ ਹਨ। ਪੰਜਾਬੀ ਸੰਸਾਰ ਦੀਆਂ ਕੁਝ ਜੀਵਤ ਪੁਰਾਣੀਆਂ ਭਾਸ਼ਾਵਾਂ ਦੇ ਨਾਲ ਭਾਰਤ ਵਿੱਚ ਬੋਲੀਆਂ ਜਾਣ ਵਾਲੀਆਂ 1600 ਭਾਸ਼ਾਵਾਂ ਵਿਚੋਂ ਇੱਕ ਹੈ। ਸਾਹਿਤਕ ਪੱਖ ਤੋਂ ਪੰਜਾਬੀ ਦਾ ਮੁੱਢ 9ਵੀਂ ਸਦੀ ਤੋਂ ... Read More »

ਸ਼ਹੀਦ ਭਗਤ ਸਿੰਘ ਦਾ ਸਿੱਖੀ ਸਿਦਕ

ਸ਼ਹੀਦ ਭਗਤ ਸਿੰਘ ਦਾ ਸਿੱਖੀ ਸਿਦਕ (ਹਰਜਿੰਦਰ ਕੰਵਲ) ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਬੀਰਾਂ, ਯੋਧਿਆਂ ਅਤੇ ਪਰਉਪਕਾਰੀਆਂ ਨੂੰ ਜਨਮ ਦਿਤਾ। ਪ੍ਰੋ. ਪੂਰਨ ਸਿੰਘ ਦੇ ਅਨੁਸਾਰ ਇਸ ਧਰਤੀ ਉਤੇ ਗੁਰੂਆਂ ਦੀ ਬਖਸ਼ਿਸ਼ ਹੈ ਇਸੇ ਲਈ ਇਥੇ ਚਮਤਕਾਰੀ ਜੀਵਨ ਵਾਲੇ ਮਹਾਂਪੁਰਖਾਂ ਨੇ ਜਨਮ ਲਿਆ ਜਿਨ੍ਹਾਂ ਵਿਚੋਂ ਅਜ਼ਾਦੀ ਦੀਆਂ ਸੰਘਰਸ਼ਮਈ ਗਤੀਆਂ, ਵਿਧੀਆਂ ਵਿਚ ... Read More »

ਨੀਂ ਜ਼ਬਾਨ ਪੰਜਾਬੀਏ:ਤੇਰੇ ਪੁੱਤਾਂ ਤੇਰੀ ਕਬਰ ਵਿਛਾਈ ਵੇ!

ਜਦੋਂ ਮੈਂ ਸੱਤਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਸਾਡੇ ਸਕੂਲ ਦੀ ਪ੍ਰਿੰਸੀਪਲ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਦਸ ਮਿੰਟ ਬਾਈਬਲ ਜ਼ਰੂਰ ਪੜ੍ਹਾਉਂਦੀ ਹੁੰਦੀ ਸੀ। ਇਕ ਦਿਨ ਉਨ੍ਹਾਂ ਕਹਾਣੀ ਸੁਣਾਈ ‘ਟਾਵਰ ਔਫ਼ ਬੈਬਲ’ ਦੀ। ਮੈਡਮ ਕਹਿਣ ਲੱਗੀ, ””ਇਰਾਕ ਵਿਚ ਕੁੱਝ ਲੋਕ ਰੱਬ ਤਕ ਪਹੁੰਚਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸਨ। ਇਸੇ ਲਈ ... Read More »

ਜਦ ਪੁਲੀਸ ਵਾਲਿਆਂ ਨੇ ਲਾਇਬਰੇਰੀ ਵਿਚ ਗਾਹ ਪਾਇਆ

ਉਂਜ ਇਹ ਗੱਲ ਹੈਰਾਨੀ ਭਰੀ ਹੋ ਸਕਦੀ ਹੈ ਕਿ ਪੁਲੀਸ ਵਾਲਿਆਂ ਜਾਂ ਲਾਇਬਰੇਰੀ ਨਾਲ ਕੀ ਸਬੰਧ, ਉਹ ਤਾਂ ਪੁਸਤਕਾਂ ਪੜ੍ਹਨ ਲਿਖਣ ਦੇ ਨੇੜ ਦੀ ਨਹੀਂ ਲੰਘਦੇ। ਨਾਲੇ ਸਾਡੇ ਪ੍ਰਬੰਧ ਵਿਚ ਉਨ੍ਹਾਂ ਨੂੰ ਮੁਜਰਮਾਂ ਨੂੰ ਪਕੜਨ ਗੈਰ ਕਾਨੂੰਨੀ ਕੰਮਾਂ ਨੂੰ ਰੋਕਣ ਤੇ ਸਰਕਾਰ ਖਿਲਾਫ ਧਰਨੇ ਮੁਜ਼ਾਹਰੇ ਕਰਨ ਵਾਲਿਆਂ ਨਾਲ ਸਿਝਣ ਤੋਂ ... Read More »

ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵਿਰੁੱਧ ਸੰਘਰਸ਼

ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵਿਰੁੱਧ ਸੰਘਰਸ਼ ਕੀ ਹੈ ਨਸ਼ੀਲੀਆਂ ਦਵਾਈਆਂ ਦੀ ਵਰਤੋਂ ? ਮੈਡੀਕਲ ਸਲਾਹ ਤੋਂ ਬਿਨਾਂ ਕਿਸੇ ਵੀ ਸਰੀਰਿਕ ਕਿਰਿਆਵਾਂ ਨੂੰ ਮੱਧਮ ਕਰਨ ਵਾਲੀ ਦਵਾਈ ਦੀ ਮਿੱਥੀ ਮਿਕਦਾਰ ਸ਼ਕਤੀ ਤੋਂ ਜਿਆਦਾ, ਜਾਂ ਇਨ੍ਹਾਂ ਦੀ ਵੱਧ ਵਾਰ ਵਰਤੋਂ ਨੂੰ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਹਿੰਦੇ ਹਨ। ਇਸ ਨਾਲ ਮਨੁੱਖ ਦੀਆਂ ਸਰੀਰਿਕ ... Read More »

ਕੰਨਿਆ ਭਰੂਣ ਹੱਤਿਆ ਨੂੰ ਰੋਕਨ ਲਈ ਸਮੁੱਚੇ ਸਿੱਖ ਜਗਤ ਦੇ ਵਿਚਾਰ ਲਈ ਸੁਝਾਅ

ਪੰਜਾਬੀ ਦੀਵਾਨਾਂ, ਇਕੱਠਾਂ ਦੌਰਾਨ “ਕੰਨਿਆ ਭਰੂਣ ਹੱਤਿਆ” ਅਤੇ “ਦਹੇਜ” ਵਿਰੁੱਧ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਬਾਰੇ ਦੱਸਿਆ ਜਾਵੇ। ਇਹ ਕਾਰਜ ਧਰਮ ਪ੍ਰਚਾਰਕ ਸੱਜਣ ਜਾਂ ਗ੍ਰੰਥੀ ਸਾਹਿਬਾਨ ਕਰ ਸਕਦੇ ਹਨ। ਪਿੰਡਾ ਦੇ ਗੁਰੂਦੁਆਰਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਕਾਪੀ ਫਰੇਮ ਕਰਕੇ ... Read More »

ਅੰਮੀਏ ਨਾ ਮਾਰ ਲਾਡਲੀ

ਅੰਮੀਏ ਨਾ ਮਾਰ ਲਾਡਲੀ ਵਿਗਿਆਨ ਦੁਨੀਆ ਦੇ ਹਰ ਖੇਤਰ ਵਿਚ ਆਪਣੀਆਂ ਲੀਹਾਂ ਛੱਡਦਾ ਜਾ ਰਿਹਾ ਹੈ। ਲੋਕ ਹੁਣ ਚੰਨ ਅਤੇ ਵਸਣ ਦੀ ਤਿਆਰੀ ਕਰ ਰਹੇ ਹਨ। ਜੀਵਨ ਦੇ ਹਰ ਪਹਿਲੂ ਦੀ ਜਾਣਕਾਰੀ ਅੱਜ ਹਰ ਮਨੁੱਖ ਰੱਖਦਾ ਹੈ। ਮਨੁੱਖਤਾ ਦੀ ਟੀਸੀ ਤੇ ਪਹੁੰਚਣ ਲਈ ਅੱਜ ਹਰ ਵਿਅਕਤੀ ਆਪਣੇ ਸਰੀਰਿਕ ਅਤੇ ਮਾਨਸਿਕ ... Read More »

ਇਕ ਅਣਜਨਮੀ ਬੱਚੀ ਦਾ ਆਪਣੀ ਮੰਮੀ ਦੇ ਨਾਂ ਖਤ

ਮੇਰੇ ਪਿਆਰੇ ਪਿਆਰੇ ਮੰਮੀ ਜੀਓ ! ਨਿੱਕੀ ਜਿਹੀ ਮਿੱਠੀ ਪਰਵਾਨ ਕਰਿਓ ! ਮੈਂ ਹਾਲ ਦੀ ਘਡ਼ੀ ਰਾਜ਼ੀ ਖੁਸ਼ੀ ਹਾਂ ਅਤੇ ਰੱਬ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਤੁਹਾਨੂੰ ਬਹੁਤ-ਬਹੁਤ ਖੁਸ਼ ਅਤੇ ਸੁਖੀ ਰੱਖੇ। ਮੈਂ ਹਾਲ ਦੀ ਘਡ਼ੀ ਦੀ ਇਸ ਲਈ ਲਿਖਿਆ ਹੈ ਮੰਮੀ ਕਿ ਮੈਂ ਇਕ ਸਨਸਨੀਖੇਜ਼ ਖਬਰ ਸੁਣੀ ... Read More »

Scroll To Top
Skip to toolbar