ਜੀ ਆਇਆਂ ਨੂੰ
You are here: Home >> Literature ਸਾਹਿਤ >> Stories ਕਹਾਣੀਆਂ >> Long Stories ਲੰਬੀਆਂ ਕਹਾਣੀਆਂ (page 25)

Category Archives: Long Stories ਲੰਬੀਆਂ ਕਹਾਣੀਆਂ

Feed Subscription

ਲੰਬੀਆਂ ਕਹਾਣੀਆਂ, Khaniaan, Khaniyan, long Stories

ਜਿਉਂਦੇ ਲੋਕ

ਸਡ਼ਕ ਤੇ ਜਾਂਦਿਆਂ ਜਿਉਂ ਹੀ ਮੈਂ ਆਪਣਾ ਸਕੂਟਰ ਸੱਜੇ ਪਾਸੇ ਮੋਡ਼ਿਆ ਤਾਂ ਸਾਹਮਣਿਉਂ ਆਉਂਦਾ ਇਕ ਸਾਈਕਲ ਸਵਾਰ ਆਪਣਾ ਸੰਤੁਲਨ ਗੁਆ ਬੈਠਾ ਤੇ ਡਿੱਗ ਪਿਆ। ਇੰਨੇ ਨੂੰ ਮੈਂ ਮੋਡ਼ ਕੱਟ ਚੁੱਕਿਆ ਸੀ। ਮੈਂ ਪਿੱਛੋਂ ਮੁਡ਼ ਕੇ ਦੇਖਿਆ ਉਹਦੀ ਇਕ ਬਾਂਹ ਨਹੀਂ ਸੀ। ਚਲਦੇ-ਚਲਦੇ ਮੈਂ ਸੋਚਿਆ, ਪਈ ਉੱਤਰ ਕੇ ਪਤਾ ਲਵਾਂ, ਪਰ ... Read More »

ਸਮੇਂ ਦੀ ਮਾਰ

ਉਜਾਗਰ ਸਿੰਘ ਪੰਝਤਰਾਂ ਨੂੰ ਪਾਰ ਕਰ ਚੁੱਕਿਆ ਸੀ। ਉਹ ਪਿਛਲੇ ਦਸ ਦਿਨਾਂ ਤੋਂ ਮੰਜੇ ਤੇ ਪਿਆ ਸੀ। ਵਾਰੀ ਦਾ ਬੁਖਾਰ ਆਇਆ ਸੀ। ਉਸਦੀ ਧਰਮ ਪਤਨੀ ਗੁਰਨਾਮ ਕੌਰ ਉਸਨੂੰ ਬਡ਼ਾ ਹੌਂਸਲਾ ਦੇਂਦੀ, ਪਰ ਉਹ ਅੰਦਰੋਂ ਟੁੱਟ ਚੁੱਕਿਆ ਸੀ। ਪਿਛਲੇ ਪੰਜ-ਸੱਤ ਸਾਲਾਂ ਤੋਂ ਨਰਮੇ ਦੀ ਫਸਲ ਵੀ ਮਾਰੀ ਗਈ ਸੀ। ਬੈਂਕ ਤੇ ... Read More »

ਭਾਂਜ

“ਪੁੱਤਰ, ਹੁਣੇ ਮੁਡ਼ਨਾ ਤਾਂ ਬਲਬੀਰ ਕੌਰ ਨੂੰ ਗੱਡੀ ਚਡ਼੍ਹਾ ਦੇਈਂ, ਨਹੀਂ ਤਾਂ ਸਾਨੂੰ ਕਿਸੇ ਨੂੰ ਕੰਮ ਛੱਡ ਕੇ ਜਾਣਾ ਪੈਣਾ।” “ਮੁਡ਼ਨਾ ਤਾਂ ਮੈਂ ਹੁਣੇ ਹੈ, ਪਰ ਬਲਬੀਰ ਕੌਰ ਕੌਣ?” ਮੈਂ ਪੁੱਛਿਆ। “ਹੁਣ ਭੁੱਲ ਗਿਆ?…ਜੀਹਨੂੰ ਕਹਿੰਦਾ ਸੀ, ਫਡ਼ਿਓ ਓਇ ਜੱਟੀ ਭੱਜ ਗਈ…।” ਮਾਸੀ ਹੱਸ ਪਈ। ਛੋਟੇ ਛੋਟੇ ਹੁੰਦੇ ਸੀ। ਮੇਰੀ ਹਾਨਣ ... Read More »

ਚੌਧਰ

ਰੌਣਕੀ ਗੁੱਸੇ ਜਿਹੇ ਨਾਲ ਰਾਮ ਲਾਲ ਰਾਮਦਾਸੀਏ ਦੇ ਘਰ ਵਿਚ ਵਡ਼ਦਾ ਹੀ ਕਡ਼ਕਵੀਂ ਆਵਾਜ਼ ਵਿਚ ਬੋਲਿਆ, “ਓਏ ਮੁੰਡਿਓ, ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸਿਐ, ਅੱਜ ਤੁਹਾਡੀ ਮਾਂ ਸਾਡੇ ਖੇਤ ’ਚੋਂ ਚੋਰੀ ਪੱਠੇ ਵੱਢ ਕੇ ਲਿਆਈ ਐ। ਜੇ ਮੈਂ ਵੇਖ ਲੈਂਦਾ ਤਾਂ ਹਰਾਮਜ਼ਾਦੀ ਨੂੰ ਗੁੱਤੋਂ ਫਡ਼ ਲੈਂਦਾ…।” ਵਿਹਡ਼ੇ ਵਿਚ ਡਾਹੇ ਮੰਜੇ ... Read More »

ਮੋਢਾ

ਉਸਦਾ ਦੋਸਤ ਮਰ ਗਿਆ ਸੀ। ਉਂਜ ਤਾਂ ਉਸਨੇ ਜ਼ਿੰਦਗੀ ਵਿਚ ਕਈਆਂ ਨਾਲ ਦੋਸਤੀ ਪਾਈ ਸੀ। ਪਰ ਬਹੁਤਿਆਂ ਨਾਲ ਉਹ ਨਿਭਾ ਨਹੀਂ ਸੀ ਸਕਿਆ। ਮੂੰਹ ਤੇ ਸੱਚੀ ਗੱਲ ਕਹਿਣ ਦੀ ਆਦਤ ਨੇ ਉਸਨੂੰ ਸਾਰੇ ਦੋਸਤਾਂ ਨਾਲੋਂ ਅਲੱਗ-ਥਲੱਗ ਕਰ ਦਿੱਤਾ ਸੀ। ਇੱਥੋਂ ਤਕ ਕਿ ਕਈ ਰਿਸ਼ਤੇਦਾਰ ਵੀ ਮੂੰਹ ਮੋਡ਼ ਗਏ ਸਨ। ਬਸ ... Read More »

ਬੀਮਾਰ

ਕਲਾਸ ਖਤਮ ਹੋਣ ਪਿੱਛੋਂ ਪ੍ਰੋ. ਅਰੋਡ਼ਾ ਨੇ ਮਿਸਿਜ ਰੀਟਾ ਨੂੰ ਪੁੱਛਿਆ, “ਮਿਸਿਜ ਰੀਟਾ, ਤੂੰ ਕਈ ਦਿਨਾਂ ਤੋਂ ਕਾਲਜ ਨਹੀਂ ਆਉਂਦੀ ਰਹੀ?” “ਮੇਰੇ ਹਸਬੈਂਡ ਬੀਮਾਰ ਸਨ, ਪ੍ਰੋਫੈਸਰ ਸਾਹਿਬ।” “ਹੱਛਾ! ਫਿਰ ਤਾਂ ਕਾਫੀ ਕੁਝ ਪਡ਼੍ਹਾ ਚੁੱਕਾ ਮੈਂ। ਨਾਲੇ ‘ਹੀਰ’ ਬਾਰੇ ਵੀ ਆਪਣਾ ਲੈਕਚਰ ਦੇ ਚੁੱਕਾ।” “ਮੈਂ ਨੋਟਸ ਲੈ ਲਵਾਂਗੀ ਆਪਣੇ ਕੁਲੀਗ ਤੋਂ, ... Read More »

ਐਡਜੈਸਟਮੈਂਟ

ਸ਼ੇਰ ਸਿੰਘ ਬੋਲਿਆ, “ਯਾਰ! ਕੁਝ ਨੀਂ ਸਾਲੀ ਆਪਣੀ ਵੀ ਜ਼ਿੰਦਗੀ, ਬਸ ਧੰਦ ਈ ਪਿੱਟਦੇ ਆਂ।” “ਹਾਂ, ਇਹ ਤਾਂ ਹੈ ਹੀ। ਨੌਕਰੀ ’ਚ ਕੀ ਬਣਦੈ! ਅਫਸਰਾਂ ਨੂੰ ਮੌਜਾਂ ਨੇ ਜਾਂ ਫੇਰ ਬਿਜਨੈਸਮੈਨ ਐਸ਼ ਕਰਦੇ ਨੇ।” ਰਾਮ ਲਾਲ ਨੇ ਸ਼ੇਰ ਸਿੰਘ ਦੀ ਗੱਲ ਨੂੰ ਹੋਰ ਵਿਸਥਾਰ ਦਿੱਤਾ। “ਹਾਂ, ਹੁਣ ਇਹ ਆਪਣਾ ਅਫਸਰ ... Read More »

ਖੁਸ਼ੀ

ਨੂੰਹ-ਪੁੱਤ ਨੇ ਬਾਪੂ ਦਾ ਮੰਜਾ ਡੰਗਰਾਂ ਵਾਲੇ ਵਾਡ਼ੇ ਵਿਚ ਡਾਹ ਦਿੱਤਾ। ਇਕ ਦਿਨ ਸਵੇਰੇ-ਸਵੇਰੇ ਪੁੱਤ ਮਠਿਆਈ ਦਾ ਡੱਬਾ ਚੁੱਕੀ ਖੁਸ਼ੀ ਵਿਚ ਖੀਵਾ ਹੋਇਆ ਬਾਪੂ ਕੋਲ ਆ ਕੇ ਬੋਲਿਆ, “ਬਾਪੂ! ਵਧਾਈਆਂ!! ਤੇਰੇ ਪੋਤਾ ਹੋਇਐ।” ਬਾਪੂ ਟਿਕਟਿਕੀ ਲਾਈ ਪੁੱਤ ਵੱਲ ਤੱਕਣ ਲੱਗਾ। “ਕੀ ਗੱਲ ਬਾਪੂ, ਤੈਨੂੰ ਖੁਸ਼ੀ ਨਹੀਂ ਹੋਈ…?” ਪੁੱਤ ਬਾਪੂ ਦੇ ... Read More »

ਬਦਲਾਉ

“ਹੁਣ ਕੀ ਹੋ ਗਿਆ, ਕਿਉਂ ਰੋਕ ਲਈ ਐਥੇ?” ਕਨੇਡਾ ਤੋਂ ਪਰਿਵਾਰ ਸਮੇਤ ਪਿੰਡ ਛੁੱਟੀਆਂ ਕੱਟਣ ਆਇਆ ਕੁਲਦੀਪ, ਸ਼ਹਿਰੋਂ ਬਾਹਰ ਜੀ.ਟੀ. ਰੋਡ ਉੱਪਰ ਕਾਰ ਰੋਕ ਜਿਉਂ ਹੀ ਬਾਹਰ ਨਿਕਲਿਆ, ਉਦੋਂ ਹੀ ਉਹਦੀ ਮਾਂ ਪ੍ਰਸਿੰਨੀ ਨੇ ਮਲਵੇਂ ਜਿਹੇ ਗੁੱਸੇ ਨਾਲ ਨੂੰਹ ਨੂੰ ਪੁੱਛਿਆ। “ਮੱਮਾ, ਉਹ ਸਾਹਮਣੇ ਸਟੋਰ ਤੋਂ ਵਾਈਨ ਲੈਣ ਗਏ ਨੇ, ... Read More »

ਦਸਵੰਧ

ਹੋਰਨਾਂ ਮਜ਼ਦੂਰਾਂ ਵਾਂਗੂੰ ਜੀਰੂ ਵੀ ਸਾਰਾ ਦਿਨ ਸੀਮਿੰਟ ਵਿਚ ਭੂਤ ਬਣਿਆ ਰਹਿੰਦਾ। ਥੱਕ-ਟੁਟ ਜਾਂਦਾ। ਬਿੰਦ-ਝੱਟ ਆਰਾਮ ਕਰਨ ਨੂੰ ਜੀਅ ਕਰਦਾ ਵੀ ਤਾਂ ਸਾਹਮਣੇ ਬੈਠਾ ਠੇਕੇਦਾਰ ਸੂਈ ਕੁੱਤੀ ਵਾਂਗੂੰ ਪੈ ਨਿਕਲਦਾ। ਅੱਜ ਉਹਨੂੰ ਪੰਜਾਂ ਦਿਹਾਡ਼ੀਆਂ ਦੇ ਪੈਸੇ ਮਿਲੇ ਤਾਂ ਘਰ ਲਈ ਦਾਲ, ਖੰਡ, ਘਿਉ, ਮਸਾਲੇ ਤੇ ਬੱਚਿਆਂ ਲਈ ਖੱਟੀਆਂ-ਮਿੱਠੀਆਂ ਗੋਲੀਆਂ ਲੈ ... Read More »

Scroll To Top
Skip to toolbar