ਜੀ ਆਇਆਂ ਨੂੰ
You are here: Home >> Literature ਸਾਹਿਤ >> Stories ਕਹਾਣੀਆਂ >> Long Stories ਲੰਬੀਆਂ ਕਹਾਣੀਆਂ (page 26)

Category Archives: Long Stories ਲੰਬੀਆਂ ਕਹਾਣੀਆਂ

Feed Subscription

ਲੰਬੀਆਂ ਕਹਾਣੀਆਂ, Khaniaan, Khaniyan, long Stories

ਪਰਾਈ ਪੀਡ਼

ਜਦੋਂ ਜ਼ੈਲਦਾਰ ਹਰਨਾਮ ਸਿੰਘ ਦੀ ਪਤਨੀ ਨੇ ਤੀਜੀ ਵਾਰ ਕੁਡ਼ੀ ਨੂੰ ਹੀ ਜਨਮ ਦਿੱਤਾ ਤਾਂ ਉਸ ਦਾ ਦਿਲ ਟੁੱਟ ਗਿਆ। ਬਹੁਤ ਹੀ ਦੁਖੀ ਹਿਰਦੇ ਅਤੇ ਬੋਝਲ ਕਦਮਾਂ ਨਾਲ ਉਹ ਗੁਰਦੁਆਰੇ ਪਹੁੰਚਿਆ। ਵਾਹਿਗੁਰੂ ਨੂੰ ਸੰਬੋਧਤ ਹੁੰਦਿਆਂ ਬੋਲਿਆ, “ਮੈਂ ਤੇਰਾ ਕੀ ਵਿਗਾਡ਼ਿਐ? ਹਰ ਵਾਰ ਈ ਕੁਡ਼ੀ ਦੇ ਦਿਨੈਂ। ਇਨ੍ਹਾਂ ਕੁਡ਼ੀਆਂ ਨਾਲੋਂ ਤਾਂ ... Read More »

ਚਾਬੀਆਂ ਦਾ ਗੁੱਛਾ

ਨਵੀਂ ਵਿਆਹੀ ਬਹੂ ਕੋਲ ਆ ਕੇ ਸੱਸ ਬਡ਼ੇ ਪਿਆਰ ਨਾਲ ਬੋਲੀ, “ਬਹੂ, ਤੇਰੇ ਆਉਣ ਨਾਲ ਘਰ ਵਿਚ ਰੌਣਕ ਆ ਗਈ। ਤੂੰ ਇਸ ਘਰ ਦੀ ਵੱਡੀ ਬਹੂ ਹੈਂ। ਇਸਲਈ ਅੱਜ ਤੋਂ ਤੂੰ ਹੀ ਚਾਬੀਆਂ ਤੇ ਇਹ ਘਰ ਸੰਭਾਲੇਂਗੀ।” ਇਹ ਸੁਣ ਕੇ ਬਹੂ ਨਿਹਾਲ ਹੋ ਗਈ। ਉਸਨੂੰ ਸੱਸ ਦੇ ਰੂਪ ਵਿਚ ਆਪਣੀ ... Read More »

ਮਹੱਤਵਪੂਰਨ ਦਿਨ

ਮਹੀਨੇ ਦੀ ਪਹਿਲੀ ਤਰੀਕ ਨੂੰ ਬੈਂਕ ’ਚੋਂ ਪੈਸੇ ਕਢਵਾਉਣ ਦੀ ਮਜ਼ਬੂਰੀ-ਵੱਸ ਮੈਨੂੰ ਵੀ ਲੰਬੀ ਕਤਾਰ ਦਾ ਹਿੱਸਾ ਬਨਣਾ ਪਿਆ। ਕਾਉਂਟਰ ਵੱਲ ਹੌਲੀ-ਹੌਲੀ ਸਰਕ ਰਹੀ ਕਤਾਰ ਵਿਚ ਬਹੁਤੇ ਬਜ਼ੁਰਗ ਹੀ ਸਨ, ਜੋ ਸ਼ਾਇਦ ਪੈਨਸ਼ਨ ਦੇ ਪੈਸੇ ਕਢਵਾਉਣ ਆਏ ਸਨ। ਸਮਾਂ ਕੱਟਣ ਲਈ ਅਨਜਾਣ ਬੰਦਿਆਂ ਨਾਲ ਵੀ ਗੱਲਾਂ ਦੀ ਸਾਂਝ ਪਾਈ ਜਾ ... Read More »

ਰੋਣਾ

ਸ਼ਾਮ ਕੌਰ ਪਿਛਲੇ ਹਫ਼ਤੇ ਤੋਂ ਪੀ.ਜੀ.ਆਈ. ਦਾਖਲ ਸੀ। ਉਸ ਦੇ ਦੋਵੇਂ ਲਡ਼ਕੇ ਅਫਸਰ ਸਨ ਤੇ ਵਾਰੋ-ਵਾਰੀ ਆ ਕੇ ਉਸਦਾ ਹਾਲ-ਚਾਲ ਪੁੱਛ ਰਹੇ ਸਨ। ਵੱਡੇ ਲਡ਼ਕੇ ਹਰਦੇਵ ਨੇ ਛੋਟੇ ਬਲਦੇਵ ਨੂੰ ਆਖਿਆ, “ਵੀਰ ਬਲਦੇਵ, ਮੈਂ ਹੁਣ ਇੱਕ ਹਫਤਾ ਨਹੀਂ ਆ ਸਕਦਾ ਕਿਉਂਕਿ ਤੇਰੇ ਭਤੀਜੇ ਡਿੰਪੀ ਦੇ ਪੇਪਰ ਹਨ। ਮੈਥੋਂ ਡਰ ਕੇ ... Read More »

ਮਖੌਟਿਆਂ ਵਾਲਾ ਭਾਈ

ਉਹਦੇ ਕੋਲ ਮਖੌਟੇ ਸਨ, ਕਈ ਮਖੌਟੇ। ਰੰਗ-ਬਿਰੰਗੇ, ਵੱਖ-ਵੱਖ ਜਾਨਵਰਾਂ ਦੀਆਂ ਸ਼ਕਲਾਂ ਨਾਲ ਮਿਲਦੇ-ਜੁਲਦੇ ਮਖੌਟੇ। ਇਹ ਮਖੌਟੇ ਉਸਨੇ ਬਡ਼ੀ ਮਿਹਨਤ ਨਾਲ ਆਪਣੇ ਹੱਥੀਂ ਬਣਾਏ ਸਨ, ਆਪਣੇ ਲਈ। ਉਹ ਹਮੇਸ਼ਾਂ ਹੀ ਮਖੌਟਾ ਪਹਿਣ ਕੇ ਰੱਖਦਾ। ਸਮਾਂ, ਸਥਾਨ ਤੇ ਸਥਿਤੀ ਅਨੁਸਾਰ ਉਹ ਮਖੌਟਾ ਬਦਲ ਲੈਂਦਾ। ਉਹ ਮਖੌਟਾ ਬਦਲਣ ਵਿਚ ਵੀ ਬਹੁਤ ਮਾਹਿਰ ਸੀ। ... Read More »

ਫ਼ਰਕ

ਸਰਕਾਰੀ ਪ੍ਰਾਇਮਰੀ ਸਕੂਲ ਰਾਹੀਂ ਪੰਜਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਰਾਜੂ ਨੇ ਸਰਕਾਰੀ ਹਾਈ ਸਕੂਲ ਵਿਚ ਦਾਖਲਾ ਲੈ ਲਿਆ। ਪ੍ਰਾਇਮਰੀ ਸਕੂਲ ਵਿਚ ਪਡ਼੍ਹਦਿਆਂ ਉਸ ਨੂੰ ਗੈਰ ਹਾਜ਼ਰ ਰਹਿਣ ਦੀ ਆਦਤ ਪੈ ਗਈ ਸੀ। ਹਾਈ ਸਕੂਲ ਵਿਖੇ ਵੀ ਉਹ ਪੰਜ ਦਿਨ ਗ਼ੈਰ ਹਾਜ਼ਰ ਰਹਿਣ ਮਗਰੋਂ ਸਕੂਲ ਪਹੁੰਚਿਆ। ਉਸ ਦੀ ਕਲਾਸ ਇੰਚਾਰਜ ... Read More »

ਧੀ ਜੰਮੀ

ਅੱਜ ਫੇਰ ਉਸ ਦਾ ਉਦਾਸ ਚਿਹਰਾ ਦੱਸ ਰਿਹਾ ਸੀ ਕਿ ਸੱਸ ਨੇ ਫੇਰ ਕਲੇਸ਼ ਕੀਤਾ ਹੋਣਾ । ਘਰਵਾਲ਼ਾ ਵੀ ਸਿੱਧੇ ਮੂੰਹ ਗੱਲ ਨਾ ਕਰਦਾ। ਜਦੋਂ ਬੋਲਦਾ ਬੱਸ ਪੁੱਠਾ ਹੀ ਬੋਲਦਾ–‘ਇੱਕ ਪੁੱਤ ਨਹੀਂ ਦੇ ਸਕੀ ਮੈਨੂੰ। ਤਿੰਨ ਪੱਥਰ ਮਾਰੇ ਮੇਰੇ ਮੱਥੇ। ਮੇਰਾ ਬੇੜਾ ਗਰਕ ਕਰਤਾ ਏਸ ਨੇ। ਮੈਨੂੰ ਕਾਣੀ ਕੌਡੀ ਦਾ ... Read More »

ਬੁੱਢੀ ਮੰਗਤੀ

“ਬੇਟਾ ਸੁਬ੍ਹਾ ਕਾ ਕੁਛ ਨਹੀਂ ਖਾਯਾ , ਭਗਵਾਨ ਕੇ ਨਾਮ ਪਰ ਰੋਟੀ ਦੇ ਦੋ। ਭਗਵਾਨ ਤੁਝੇ ਲੰਬੀ ਉਮਰ ਦੇ। ਤੇਰੀ ਕੁੱਲ ਉੱਚੀ ਹੋ। ਤੇਰਾ ਆਂਗਨ ਖੁਸ਼ੀਓਂ ਸੇ ਭਰਾ ਰਹੇ।” ਬੁੱਢੀ ਮੰਗਤੀ ਨੇ ਦਫਤਰ ਦੇ ਲਾਅਨ ਵਿਚ ਬੈਠੇ ਬਾਬੂ ਨੂੰ ਰੋਟੀ ਵਾਲਾ ਡੱਬਾ ਖੋਲ੍ਹਦਿਆਂ ਹੀ ਤਰਲਾ ਪਾਇਆ। ਬਾਬੂ ਨੇ ਰੋਟੀ ਵਾਲਾ ... Read More »

ਸੱਪ

ਬਰਸਾਤ ਕਈ ਦਿਨਾਂ ਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਲੋਕ ਪਸ਼ੂਆਂ ਲਈ ਹਰੇ ਚਾਰੇ ਕੰਨੀਓਂ ਵੀ ਔਖੇ ਸਨ। ਹਿੰਮਤੀ ਲੋਕ ਸਿਰਾਂ ਉੱਤੇ ਬੋਰੀਆਂ ਦੀਆਂ ਝੁੱਗੀਆਂ ਜਿਹੀਆਂ ਬਣਾ ਕੇ ਪਸ਼ੂਆਂ ਲਈ ਹਰਾ ਚਾਰਾ ਲੈਣ ਲਈ ਘਰੋਂ ਜਾ ਰਹੇ ਸਨ। ਆਪਣੇ ਇਕਲੌਤੇ ਪੁੱਤਰ ਜੀਤੇ ਨੂੰ ਖੇਤ ਜਾਂਦਿਆਂ ਦੇਖ ਕੇ ਪ੍ਰੀਤਮ ... Read More »

ਗੱਦਾਰ

ਪਿੰਡ ਵਿੱਚ ਇਕ ਅਗਾਂਹਵਧੂ ਸੋਚ ਵਾਲਾ ਨੌਜਵਾਨ ਸਰਪੰਚ ਚੁਣਿਆ ਗਿਆ। ਉਸ ਨੇ ਪਿੰਡ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ। ਵੱਖ-ਵੱਖ ਪਾਰਟੀਆਂ ਨੂੰ ਨਾਲ ਲੈਕੇ ਸਰਕਾਰੀ ਗ੍ਰਾਂਟਾਂ ਪ੍ਰਾਪਤ ਕਰ ਕੰਮ ਕਰਵਾਏ। ਸਰਪੰਚ ਨੇ ਪਿੰਡ ਵਿਚ ਇਲਾਕੇ ਦੇ ਵਿਧਾਇਕ ਨੂੰ ਸੱਦਾ ਦਿੱਤਾ। ਖੁੱਲ੍ਹੇ ਦਰਬਾਰ ਵਿਚ ਲੋਕਾਂ ਨੇ ਪਿੰਡ ਦੀਆਂ ਸਮੱਸਿਆਵਾਂ ਵਿਧਾਇਕ ਸਾਹਮਣੇ ... Read More »

Scroll To Top
Skip to toolbar