ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ। ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ। ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ। ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ। ਘਾਨੇ ਦੇ ਫੁੰਮਣ ਚਾਰ, ਮੇਰੇ ਬੰਨੜੇ ਦੇ, ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ। ਆ ਵੇ ਬੰਨਾ, ਲਾ ਸ਼ਗਨਾਂ ਦੀ ਮਹਿੰਦੀ। ਆ ... Read More »
Category Archives: Ghodiaan ਘੋੜੀਆਂ
Feed Subscriptionਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
ਘੋੜੀ ਤੇਰੀ ਵੇ ਮੱਲਾ ਸੋਹਣੀ, ਸੋਹਣੀ, ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜਾਰ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਸੁਰਜਣਾ, ਵਿੱਚ-ਵਿੱਚ ਬਾਗਾਂ ਦੇ ਤੁਸੀਂ ਆਇਓ, ਚੋਟ ਨਗਾਰਿਆਂ ‘ਤੇ ਲਾਇਓ, ਖਾਣਾ ਰਾਜਿਆਂ ਦੇ ਖਾਇਓ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਛੇਲ ਨਵਾਬਾਂ ਦੇ ਘਰ ਢੁੱਕਣਾ, ਢੁੱਕਣਾ, ਉਮਰਾਵਾਂ ਦੀ ਤੇਰੀ ਚਾਲ, ... Read More »
ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
ਸਤਿਗੁਰਾਂ ਕਾਜ ਸਵਾਰਿਆ ਈ ਜੇ ਵੀਰ ਆਇਆ ਮਾਏ ਲੰਮੀ- ਲੰਮੀ ਰਾਹੀਂ ਨੀ ਘੋੜਾ ਤਾਂ ਬੱਧਾ ਵੀਰ ਨੇ ਹੋਠ ਫਲਾਹੀਂ ਨੀ ਭੈੇਣਾਂ ਨੇ ਵੀਰ ਸਿੰਗਾਰੀਆ ਈ ਭੈੇਣਾਂ ਨੇ ਵੀਰ ਸਿੰਗਾਰੀਆ ਮਾਏ ਨੀ ਭਾਬੀਆਂ ਦੇਵਰ ਘੋੜੀ ਚਾੜ੍ਹਿਆ ਈ ਭਾਬੀਆਂ ਦੇਵਰ ਘੋੜੀ ਚਾੜ੍ਹਿਆ ਮਾਏ ਨੀ ਸਤਿਗੁਰਾਂ ਕਾਜ ਸਵਾਰਿਆ ਈ। ਜੇ ਵੀਰ ਆਇਆ ਮਾਏ ... Read More »
ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati
ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ, ਨੀ ਕਿਤੇ ਮੇਰਾ ਵੀ ਬੰਨੜਾ ਦੇਖਿਆ। ਦੇਖਿਆ ਸੀ ਭੈਣੇਂ ਦੇਖਿਆ ਸੀ, ਨਦੀਓਂ ਪਾਰ ਖੜ੍ਹਾ ਦੇਖਿਆ। ਘੋੜੀ ਖਰੀਦੇ ਮੇਰਾ ਨਿੱਕੜਾ ਜਿਹਾ, ਨੀ ਜਿਹਦੀ ਅੱਖ ਮੋਟੀ ਨੱਕ ਪਤਲਾ ਜਿਹਾ। ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ, ਨੀ ਕਿਤੇ ਮੇਰਾ ਵੀ ਬੰਨੜਾ ਦੇਖਿਆ। ਦੇਖਿਆ ਸੀ ਭੈਣੇਂ ਦੇਖਿਆ ਸੀ, ਪੰਸਾਰੀ ਦੀ ਹੱਟ ਪੁਰ ... Read More »
ਧੁਰ ਮੁਲਤਾਨੋ ਘੋੜੀ ਆਈ ਵੀਰਾ/Dhur Multano Ghori Aayi Veera
ਧੁਰ ਮੁਲਤਾਨੋ ਘੋੜੀ ਆਈ ਵੀਰਾ, ਕਿਨ ਮੰਗੀ ਕਿਨ ਮੰਗਾਈ ਭੈਣੋਂ। ਪੋਤੇ ਮੰਗੀ ਬਾਬੇ ਮੰਗਾਈ ਵੀਰਾ, ਇਸ ਘੋੜੀ ਦਾ ਕੀ ਆ ਮੁੱਲ ਭੈਣੋਂ। ਇਕ ਲੱਖ ਆ ਡੇਢ ਹਜ਼ਾਰ ਵੀਰਾ, ਲੱਖ ਦਏਗਾ ਲਾੜੇ ਦਾ ਬਾਬਾ ਭੈਣੋਂ। Read More »
ਘੋੜੀ ਤਾਂ ਮੇਰੇ ਵੀਰ ਦੀ /Ghori ta Mere veer di
ਘੋੜੀ ਤਾਂ ਮੇਰੇ ਵੀਰ ਦੀ, ਨੀ ਬਿੰਦ੍ਰਾ ਵਣ ਵਿਚੋਂ ਆਈ। ਆਉਂਦੀ ਮਾਤਾ ਨੇ ਰੋਕ ਲਈ, ਦੇ ਜਾ ਢੋਲ ਧਰਾਈ। ਜੋ ਕੁਝ ਮੰਗਣਾ ਮੰਗ ਲਾ, ਨੀ ਮਾਤਾ ਦੇਰ ਨਾ ਲਾਈਂ। ਸਵਾ ਰੁਪਈਆ ਰੋਕ ਦਾ, ਰੱਖ ਜਾ ਢੋਲ ਧਰਾਈ। Read More »
ਘੋੜੀ ਚੜ੍ਹ ਬੰਨਿਆ/Ghori Char Banniaa
ਘੋੜੀ ਚੜ੍ਹ ਬੰਨਿਆ ਤੈਨੂੰ ਬਾਬਾ ਬੁਲਾਵੇ, ਮੈਂ ਸਦਕੇ ਵੀਰਾ ਦਾਦੀ ਸ਼ਗਨ ਮਨਾਵੇ, ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ। ਘੋੜੀ ਚੜ੍ਹ ਬੰਨਿਆ ਤੈਨੂੰ ਬਾਪ ਬੁਲਾਵੇ, ਮੈਂ ਸਦਕੇ ਵੀਰਾ ਮਾਤਾ ਸ਼ਗਨ ਮਨਾਵੇ, ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ। ਘੋੜੀ ਚੜ੍ਹ ਬੰਨਿਆ ਤੈਨੂੰ ਮਾਮਾ ਬੁਲਾਵੇ, ਮੈਂ ਸਦਕੇ ਵੀਰਾ ਮਾਮੀ ਸ਼ਗਨ ਮਨਾਵੇ, ... Read More »
ਵੀਰਾ ਘੋੜੀਆਂ ਵਿਕੇਂਦੀਆਂ ਵੇ /Veera Ghoriya Vikediyaa ve
ਵੀਰਾ ਘੋੜੀਆਂ ਵਿਕੇਂਦੀਆਂ ਵੇ, ਗੰਗਾ ਯਮੁਨਾ ਤੋਂ ਪਾਰ। ਵੀਰਾ ਬਾਬੇ ਨੂੰ ਕਹਿ ਦੇਈਂ ਵੇ, ਲੈ ਦੇ ਦੋ ਅਤੇ ਚਾਰ। ਵੀਰਾ ਘੋੜੀਆਂ ਵਿਕੇਂਦੀਆਂ ਵੇ, ਗੰਗਾ ਯਮੁਨਾ ਤੋਂ ਪਾਰ। ਵੀਰਾ ਨਾਨੇ ਨੂੰ ਕਹਿ ਦੇਈਂ ਵੇ, ਲੈ ਦੇ ਦੋ ਅਤੇ ਚਾਰ। ਵੀਰਾ ਘੋੜੀਆਂ ਵਿਕੇਂਦੀਆਂ ਵੇ, ਗੰਗਾ ਯਮੁਨਾ ਤੋਂ ਪਾਰ। ਵੀਰਾ ਬਾਪ ਨੂੰ ਕਹਿ ... Read More »
ਵੀਰਾ ਘੋੜੀ ਆਈ /Veera Ghori Aayi
ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ, ਆਪਣੀ ਦਾਦੀ ਮੰਗਵਾ ਲਾ, ਪੂਰੇ ਸ਼ਗਨ ਕਰਨੇ ਨੂੰ। ਆਪਣਾ ਬਾਬਾ ਮੰਗਵਾ ਲਾ, ਦੰਮਾਂ ਬੋਰੀ ਫੜਨੇ ਨੂੰ। ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ, ਆਪਣੀ ਮਾਤਾ ਮੰਗਵਾ ਲਾ, ਪੂਰੇ ਸ਼ਗਨ ਕਰਨੇ ਨੂੰ। Read More »
ਘੋੜੀ ਰਾਂਗਲੀ ਸਹੀਓ / Ghori Rangli Sahio
ਨੀ ਘੋੜੀ ਰਾਂਗਲੀ ਸਹੀਓ! ਘੋੜੀ ਬਾਬੇ ਵਿਹੜੇ ਜਾਹ। ਘੋੜੀ ਚਰਦੀ ਹਰਾ ਘਾਹ। ਘੋੜੀ ਪੀਂਦੀ ਠੰਢਾ ਨੀਰ। ਘੋੜੀ ਚੜ੍ਹੇ ਸੁਹਣਾ ਵੀਰ। ਨੀ ਘੋੜੀ ਰਾਂਗਲੀ ਸਹੀਓ! ਘੋੜੀ ਬਾਪੂ ਵਿਹੜੇ ਜਾਹ। ਘੋੜੀ ਚਰਦੀ ਹਰਾ ਘਾਹ। ਘੋੜੀ ਪੀਂਦੀ ਠੰਢਾ ਨੀਰ। ਘੋੜੀ ਚੜ੍ਹੇ ਸੁਹਣਾ ਵੀਰ। ਨੀ ਘੋੜੀ ਰਾਂਗਲੀ ਸਹੀਓ Read More »