ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ ਫੱਟੇ ਮੂੰਹ ਜਵਾਈ ਦਾ, ਨੱਚਾਂਗੀ ਤੇ ਗਾਵਾਂਗੇ ਭਾਬੋ ਨੂੰ ਲਿਆਵਾਂਗੇ। ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਗਈ ਸੀ ਮੈਂ ਗੰਗਾ ਚੜਾ ਲਿਆਈ ਵੰਗਾਂ, ਆਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿਲੀ ਟੰਗਾਂ, ਨੀ ਮੈਂ ਐਸ ਕਿਲੀ ਟੰਗਾਂ ਕਿ ਮੈਂ ਐਸ ... Read More »
Category Archives: Boliaan ਬੋਲੀਆਂ
Feed Subscriptionਕੱਠੀਆ ਹੋ ਕੇ ਆਈਆ/Kathiya ho ke Aayiya
ਕੱਠੀਆ ਹੋ ਕੇ ਆਈਆ ਗਿੱਧੇ ਵਿੱਚ ਇੱਕੋ ਜਿਹੀਆ ਮੁਟਿਆਰਾਂ, ਚੰਨ ਦੇ ਚਾਨਣੇ ਅੈਕਣ ਚਮਕਣ ਜਿਉਂ ਸੋਨੇ ਦੀਆ ਤਾਰਾਂ, ਗਲ਼ੀਂ ਉਨਾ ਦੇ ਰੇਸ਼ਮੀ ਲਹਿੰਗੇ ਤੇੜ ਨਵੀਆਂ ਸਲਵਾਰਾਂ, ਕੁੜੀਆ ਐਂ ਨੱਚਣ ਜਿਉਂ ਹਰਨਾਂ ਦੀਆਂ ਡਾਰਾਂ। Read More »
ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
ਗਿੱਧਾ ਗਿੱਧਾ ਕਰੇਂ ਮੇਲਣੇ ਗਿੱਧਾ ਪਾਊ ਬਥੇਰਾ, ਪਿੰਡ ਵਿੱਚ ਤਾਂ ਰਿਹਾ ਕੋਈ ਨਾ ਕਿ ਬੁੱਢੜਾ ਕਿ ਠੇਰਾ, ਨੱਚ ਕਲਬੂਤਰੀਏ ਦੇ ਦੇ ਸ਼ੌਂਕ ਦਾ ਗੇੜਾ। Read More »
Dil Khave Hichkole/ਦਿਲ ਖਾਵੇ ਹਿਚਕੋਲੇ
ਛੋਲੇ ਛੋਲੇ ਛੋਲੇ ਵੇ ਇਕ ਤੈਨੂੰ ਗੱਲ ਦੱਸਣੀ, ਜੱਗ ਦੀ ਨਜ਼ਰ ਤੋਂ ਉੁਹਲੇ | ਦਿਲ ਦਾ ਮਹਿਰਮ ਉਹ , ਜੋ ਭੇਦ ਨਾ ਕਿਸੇ ਦਾ ਖੋਲੇ | ਆਹ ਲੈ ਫੜ ਮੁੰਦਰੀ, ਮੇਰਾ ਦਿਲ ਤੇਰੇ ਤੇ ਡੋਲੇ | ਤੇਰੇ ਕੋਲ ਕਰ ਜਿਗਰਾ, ਮੈਂ ਦੁੱਖ ਹਿਜ਼ਰਾਂ ਦੇ ਫੋਲੇ | ਨਰਮ ਕੁਆਰੀ ਦਾ ਦਿਲ ... Read More »
ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ, ਬੁਰ ਜਿਹੀ ਹੈ ਪੈਂਦੀ ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ…. ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ…. Read More »
ਤੀਆਂ ਦਾ ਚਾਅ /Teean Da Cha
ਆਉਦੀ ਕੁੜੀਏ, ਜਾਂਦੀ ਕੁੜੀਏ, ਤੁਰਦੀ ਪਿੱਛੇ ਨੂੰ ਜਾਵੇਂ, ਨੀ ਕਾਹਲੀ ਕਾਹਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ, ਨੀ ਕਾਹਲੀ ……. ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ, ਤੀਆਂ ਤੀਜ ਦੀਆਂ …….. Read More »
ਕੱਟ ਲਾ ਪ੍ਰਹੁਣੀ ਬਣ ਕੇ/Cut la Parhuni Ban ke
ਕਾਹਦਾ ਕਰਦੀ ਮਾਣ ਨੀ ਜਿੰਦੇ ਕੀ ਤੁਰਦੀ ਹਿੱਕ ਤਣ ਕੇ ਟੁਟ ਜਾਣਾ ਤੇਰੇ ਗਲ਼ ‘ਚੋਂ ਧਾਗਾ ਖਿੱਲਰ ਜਾਣੇ ਮਣਕੇ ਕੱਚੇ ਕੱਚ ਦਾ ਚੂੜਾ ਅੜੀਏ ਕੱਲ ਹੈਨੀ ਅੱਜ ਛਣਕੇ ਦੋ ਦਿਨ ਦੁਨੀਆਂ ਦੇ ਕੱਟ ਲਾ ਪ੍ਰਹੁਣੀ ਬਣ ਕੇ Read More »
ਸੱਸ ਅਤੇ ਹੋਰ ਰਿਸ਼ਤਿਆਂ ਸੰਬੰਧੀ ਬੋਲੀਆਂ/Saas Aate Hor Risteya Sambandhi Boliaan
ਆਪ ਸੱਸ ਮੰਜੇ ਲੇਟਦੀ ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ ਡੌਲੇ ਕੋਲੋਂ ਬਾਂਹ ਟੁੱਟਗੀ ਮਾਪਿਆਂ ਨੇ ਰੱਖੀ ਲਾਡਲੀ ਅੱਗੋਂ ਸੱਸ ਬਘਿਆੜੀ ਟੱਕਰੀ ਸੱਸ ਦੇ ਸਤਾਰਾਂ ਕੁੜੀਆਂ ਮੱਥਾ ਟੇਕਦੀ ਨੂੰ ਬਾਰਾਂ ਬਜ ਜਾਂਦੇ ਸੁੱਥਣੇ ਸੂਫ ਦੀਏ ਤੈਨੂੰ ਸੱਸ ਦੇ ਮਰੇ ਤੋਂ ਪਾਵਾਂ ਪੌੜੀ ਵਿਚ ਅੱਧ ... Read More »
ਵੀਰਾਂ ਸੰਬੰਧੀ ਬੋਲੀਆਂ/Veera Sambandhi Boliaan
1. ਵੀਰਾ ਆਈਂ ਵੇ ਭੈਣ ਦੇ ਵਿਹੜੇ, ਪੁੰਨਿਆਂ ਦਾ ਚੰਨ ਬਣ ਕੇ। 2.ਬੋਤਾ ਬੰਨ੍ਹ ਦੇ ਸਰਵਣਾ ਵੀਰਾ, ਮੁੰਨੀਆਂ ਰੰਗੀਨ ਗੱਡੀਆਂ। ਅੱਗਿਓਂ ਵੀਰ ਕਹਿੰਦਾ: ਮੱਥਾ ਟੇਕਦਾ ਅੰਮਾਂ ਦੀਏ ਜਾਈਏ, ਬੋਤਾ ਭੈਣੇ ਫੇਰ ਬੰਨ੍ਹ ਲਊਂ। 3. ਹੱਥ ਛਤਰੀ ਰੁਮਾਲ ਪੱਲੇ ਸੇਵੀਆਂ ਔਹ ਵੀਰ ਮੇਰਾ ਕੁੜੀਓ 4. ਭੈਣਾਂ ਰੋਂਦੀਆਂ ਪਿਛੋਕੜ ਖੜ ਕੇ ਜਿਨ੍ਹਾਂ ... Read More »
ਸਾਉਣ ਦੀਆਂ ਬੋਲੀਆਂ
ਸ਼ੌਕ ਨਾਲ ਗਿੱਧੇ ਵਿਚ ਆਵਾਂ । ਬੋਲੀ ਪਾਵਾਂ ਸ਼ਗਨ ਮਨਾਵਾਂ ਸਾਉਣ ਦਿਆ ਬਦਲਾ ਵੇ ਮੈਂ ਤੇਰਾ ਜਸ ਗਾਵਾਂ । ਸਾਉਣ ਮਹੀਨੇ ਘਾਹ ਹੋ ਚਲਿਆ ਰੱਜਣ ਮੱਝੀਆਂ ਗਾਈਂ, ਗਿੱਧਿਆ ਪਿੰਡ ਵੜ ਵੇ ਲਾਂਭ ਲਾਂਭ ਨਾ ਜਾਈਂ । ਚਿੱਟੀ ਕਣਕ ਦੇ ਮੰਡੇ ਪਕਾਵਾਂ ਨਾਲੇ ਤੜਕਾਂ ਵੜੀਆਂ ਗਿੱਧਾ ਸਾਉਣ ਦਾ ਹਾਕਾਂ ਮਾਰੇ, ਮੈਂ ... Read More »