ਜੀ ਆਇਆਂ ਨੂੰ
You are here: Home >> Culture ਸਭਿਆਚਾਰ >> Boliaan ਬੋਲੀਆਂ (page 2)

Category Archives: Boliaan ਬੋਲੀਆਂ

Feed Subscription

ਬੋਲੀਆਂ, Boliaan

ਖਾਣ ਨੂੰ ਤੈਨੂੰ ਖੀਰ ਦਉਂਗੀ/Khann nu Tainu Khir Dougi

ਖਾਣ ਨੂੰ ਤੈਨੂੰ ਖੀਰ ਦਉਂਗੀ ਨਾਲ ਪਕਾ ਦਉ ਪੂੜਾ ਬੈਠਣ ਨੂੰ ਤੈਨੂੰ ਕੁਰਸੀ ਦਉਗੀ ਸੋਣ ਨੂੰ ਲਾਲ ਪੰਘੂੜਾ ਲਾ ਕੇ ਤੇਲ ਤੇਰੇ ਵਾਹਦੂੰ ਬੋਦੇ ਸਿਰ ਤੇ ਕਰ ਦਉਂ ਜੂੜਾ ਜੇ ਮੇਰਾ ਪੁੱਤ ਬਣਨਾ ਲਿਖ ਕੇ ਵਖਾ ਦੇ ਊੜਾ Read More »

ਛੱਡ ਦੇ ਕਲਹਿਰੀਆ ਮੋਰਾ/ Chhad de Klhiria Mora

ਪਹਿਲਾਂ ਤੈਨੂੰ ਸੌ ਕੋਹਾਂ ਤਕ ਖ਼ਬਰ ਸੀ ਭੋਰਾ ਭੋਰਾ ਜੇ ਮੈਂ ਠੰਢਾ ਹਉਕਾ ਭਰਦੀ ਤੂੰ ਕਰਦਾ ਸੀ ਝੋਰਾ ਹੁਣ ਤਾਂ ਤੈਨੂੰ ਨਾਲ ਪਈ ਦਾ ਸੁਣਦਾ ਨੀ ਹਟਕੋਰਾ ਜੇ ਮੈਨੂੰ ਨਹੀਂ ਰੱਖਣਾ ਛੱਡ ਦੇ ਕਲਹਿਰੀਆ ਮੋਰਾ Read More »

ਰੋੜੇ-ਰੋੜੇ

ਰੋੜੇ-ਰੋੜੇ ਹੜਿੱਪਾ ਰੋੜੇ ਰੋੜੇ ਰੋੜੇ ਨੀਂ ਮੁੰਡਾ ਤੇਰੇ ਮੂਹਰੇ ਸੋਹਣੀਏ….ਦੋਵੇਂ ਹੱਥ ਜੋੜੇ ਚੱਲ ਹੁਣ ਹਾਂ ਕਰਦੇ…ਲੇ ਨਖ਼ਰੇ ਕਰਲਾ ਥੋੜੇ ਨੀਂ ਤੇਰੇ ਲਈ ਜਿੰਮ ਲੱਗਿਆ..ਫਿਰਦਾ ਬਣਾਈ ਡੌਲੇ ਚੌੜੇ-ਚੌੜੇ Read More »

ਤਾਰਾਂ ਤਾਰਾਂ

ਤਾਰਾਂ ਤਾਰਾਂ ਤਾਰਾਂ , ਬੋਲੀਆਂ ਦੇ ਖੂਹ ਭਰਦੂੰ , ਜਿਥੇ ਪਾਣੀ ਭਰਨ ਮੁਟਿਆਰਾਂ | ਬੋਲੀਆਂ ਦੇ ਸੜਕ ਬੰਨਹਾਂ , ਜਿੱਥੇ ਚੱਲਣ ਮੋਟਰਾਂ ਕਾਰਾਂ | ਬੋਲੀਆਂ ਦੇ ਨਹਿਰ ਵਗੇ , ਜਿੱਥੇ ਚਕਣ ਮੋਘੇ ਤੇ ਨਾਲਾਂ | ਜਿਉਦੀ ਤੂੰ ਮਰ ਗਈ ਜਸੋ ਕੱਢੀਆਂ ਜੇਠ ਨੇ ਗਾਲਹਾਂ | ਨਾ ਮੈਂ ਮੇਲਣੇ ਪੜਹੀ ਗੁਰਮੁਖੀ ... Read More »

ਦੇਓਰ

ਦੇਓਰ ਮੇਰੇ ਦੀ ਗਲ ਸੁਣਾਵਾ, ਮਿਰਚ ਮਸਲਾ ਲਾ ਕੇ ਅਧੀ ਰਾਤ ਓਹ ਘਰ ਨੂ ਆਂਦਾ, ਦਾਰੂ ਦਾ ਘੁੱਟ ਲਾ ਕੇ ਬਈ ਨਾਰ ਤਾ ਓੜੀ ਬੜੀ ਮਜਾਜਣ, ਬੇਹ ਜੇ ਕੁੰਡਾ ਲਾ ਕੇ, ਬਈ ਤੜਕੇ ਉਠ ਕੇ ਚਾਹ ਧਰ ਲੇੰਦਾ ਲੋਂਗ ਲਾਚੀਆਂ ਪਾ ਕੇ ਨੀ ਰੰਨ ਖੁਸ਼ ਕਰ ਲੀ ਚਾਹ ਦਾ ਗਲਾਸ ... Read More »

ਬੋਲੀਆਂ

ਮਧਾਣੀਆਂ…….. ਹਾਏ ਉਹ ਮੈਰੇ ਡਾਢਿਆ ਰੱਬਾ,, ਕੀਨਾਂ ਜਮੀਆਂ ਕੀਨਾਂ ਨੇ ਲੈ ਜਾਨੀਆਂ.. ਹਾਏ ਉਹ ਮੈਰੇ ਡਾਢਿਆ ਰੱਬਾ,, ਕਿਨਾਂ ਜਮੀਆਂ ਕਿਨਾਂ ਨੇ ਲੈ ਜਾਨੀਆਂ….. ਛੋਲੇ………. ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ… ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ… ਛੋਈ…….. ਬਾਬੁਲ ਤੈਰੇ ਮਹਿਲਾਂ ਵਿਚੋਂ,, ਤੇਰੀ ਲਾਡੋ ਪ੍ਰਦੇਸਣ ਹੋਈ… ਬਾਬੁਲ ਤੈਰੇ ਮਹਿਲਾਂ ... Read More »

ਓਹ ਮੇਰਾ ਪੰਜਾਬ

ਖੂਹ ਦੀ ਗਾਧੀ ਤੇ ਜੱਟ ਬੈਠਾ ਜੱਨਤ ਨੂੰ ਪਿਆ ਤਾਹਨੇ ਮਾਰੇ, ਜਿੱਥੇ ਧੀਦੋ ਦੀ ਵੰਝਲੀ ਨੇ ਕੀਲ ਲਏ ਕਈ ਮਸਤ ਸ਼ਬਾਬ, ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ, ਓਹ ਮੇਰਾ ਪੰਜਾਬ ਰਾੰਝਣਾ ਓਹ ਮੇਰਾ ਪੰਜਾਬ, ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ . . . . Read More »

ਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ

ਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ ਮੈਂ ਨਹੀਂ ਸਹੁਰੇ ਜਾਣਾ ਗੱਡੀ ਖਾਲੀ ਮੋੜ। Read More »

ਹੋਰ ਸਈਆਂ ਪੰਜ-ਪੰਜ ਘੜੇ ਚੁਦਕੀਆਂ

ਹੋਰ ਸਈਆਂ ਪੰਜ-ਪੰਜ ਘੜੇ ਚੁਦਕੀਆਂ ਮੇਰਾ ਘੜਾ ਕਿਉਂ ਡੋਲਦਾ ਨੀ ਮੇਰਾ ਚੰਨ ਬੰਗਲ ਵਿਚ ਬੋਲਦਾ ਨੀ।   Read More »

ਗਨੇਰੀਆਂ-ਗਨੇਰੀਆਂ-ਗਨੇਰੀਆਂ

ਗਨੇਰੀਆਂ-ਗਨੇਰੀਆਂ-ਗਨੇਰੀਆਂ ਕਾਲੀ ਪੱਗ ਨਾ ਬੰਨ੍ਹ ਵੇ ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ। Read More »

Scroll To Top
Skip to toolbar