ਸਾਵਣ ਵਿਚ ਮੌਜਾਂ ਬਣੀਆਂ ਨੇ । ਬਦਲਾਂ ਨੇ ਤਾਣੀਆਂ ਤਣੀਆਂ ਨੇ । ਫੌਜਾਂ ਲੱਥੀਆਂ ਘਣੀਆਂ ਨੇ । ਕਿਰ ‘ਕਿਣ ਮਿਣ’ ਲਾਈ ਕਣੀਆਂ ਨੇ । ਮੱਟ ਡੁਲ੍ਹਿਆ ਅੰਮ੍ਰਤ ਰਸਦਾ ਏ । ਛਮ! ਛਮ! ਛਮ! ਸਾਵਣ ਵੱਸਦਾ ਏ । ਔਹ! ਕਾਲੀ ਬੋਲੀ ਰਾਤ ਪਈ । ਇੰਦਰ ਦੀ ਢੁਕ ਬਰਾਤ ਪਈ । ਲਾੜੀ ... Read More »
You are here: Home >> Culture ਸਭਿਆਚਾਰ >> Lok Geet ਲੋਕ ਗੀਤ >> Teean Teej aate Sawan de Geet/ਤੀਆਂ ਤੀਜ ਅਤੇ ਸਾਵਣ ਦੇ ਗੀਤ
Category Archives: Teean Teej aate Sawan de Geet/ਤੀਆਂ ਤੀਜ ਅਤੇ ਸਾਵਣ ਦੇ ਗੀਤ
Feed Subscriptionਤੀਆਂ ਦਾ ਚਾਅ /Teean Da Cha
ਆਉਦੀ ਕੁੜੀਏ, ਜਾਂਦੀ ਕੁੜੀਏ, ਤੁਰਦੀ ਪਿੱਛੇ ਨੂੰ ਜਾਵੇਂ, ਨੀ ਕਾਹਲੀ ਕਾਹਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ, ਨੀ ਕਾਹਲੀ ……. ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ, ਤੀਆਂ ਤੀਜ ਦੀਆਂ …….. Read More »
ਸੰਧਾਰੇ ਦੇ ਚਾਅ ਨੂੰ ਦਰਸਾਉਂਦਾ ਲੋਕ ਗੀਤ/ Sadhare de Chaa nu darsoda Lok Geet
ਭੇਜੀਂ ਨੀ ਅੰਮਾ ਰਾਣੀ ਸੂਹੜੇ ਸੂਹਿਆਂ ਦੇ ਦਿਨ ਚਾਰ ਸਾਵਣ ਆਇਆ ਕਿੱਕੂੰ ਨੀ ਭੇਜਾਂ ਸੂਹੜੇ ਪਿਓ ਤੇਰਾ ਪਰਦੇਸ ਸਾਵਣ ਆਇਆ ਲਿਖ ਲਿਖ ਭੇਜਾਂ ਬਾਬਲ ਚੀਰੀਆਂ ਤੂੰ ਪਰਦੇਸਾਂ ਤੋਂ ਆ ਸਾਵਣ ਆਇਆ ਕਿੱਕੂੰ ਨੀ ਆਵਾਂ ਜਾਈਏ ਮੇਰੀਏ ਨਦੀਆਂ ਨੇ ਲਿਆ ਨੀ ਉਛਾਲ ਸਾਵਣ ਆਇਆ ਪਾਵੋ ਵੇ ਮਲਾਹੋ ਬੇੜੀਆਂ ਮੇਰਾ ਬਾਬਲ ਪਾਰ ... Read More »
ਕਾਲੀ ਘਟਾ/Kali ghta
ਅਹੁ ਵੇਖੋ ! ਆ ਰਹੀ ਘਟ ਘਨਘੋਰ ਜੇਹੀ ਹੈ । ਮੇਰੇ ਮਨ ਵਿਚ ਉੱਠ ਰਹੀ ਇਕ ਲੋਰ ਜੇਹੀ ਹੈ ॥ ਬਗਲਿਆਂ ਦੀ ਜੋ ਡਾਰ ਓਸਦੇ ਹੇਠੋਂ ਲੰਘੀ, ਚਿੱਟੀਆਂ ਕਲੀਆਂ ਵਾਲੀ ਲਗਦੀ ਡੋਰ ਜੇਹੀ ਹੈ ॥ ਲਗਦੈ ਪਿੱਛੋਂ ਤੇਜ਼ ਹਵਾ ਕੋਈ ਧੱਕੀ ਜਾਵੇ, ਤਾਹੀਂਉਂ ਹੋਰ ਤਿਖੇਰੀ ਇਹਦੀ ਤੋਰ ਜੇਹੀ ਹੈ ॥ ... Read More »