ਜੀ ਆਇਆਂ ਨੂੰ
You are here: Home >> Culture ਸਭਿਆਚਾਰ >> Bujartan ਬੁਝਾਰਤਾ (page 5)

Category Archives: Bujartan ਬੁਝਾਰਤਾ

Feed Subscription

Bujartan ਬੁਝਾਰਤਾ

ਟਿਡ ਵਿੱਚੋ ਕੱਢ ਕੇ/Tid Vicho Kadh k

ਟਿਡ ਵਿੱਚੋ ਕੱਢ ਕੇ, ਵੱਖੀ ਵਿਚ ਮਾਰੀ, ਸੜ ਕੇ ਸਵਾ ਹੋ ਗਈ ਸਾਰੀ ?   ਮਾਚੀਸ ਦੀ ਤੀਲੀ Read More »

ਆਰ ਢਾਂਗਾ ਪਾਰ ਢਾਂਗਾ/Aar Thaga Par Thaga

ਆਰ ਢਾਂਗਾ ਪਾਰ ਢਾਂਗਾ ਵਿਚ ਦੀ ਬਗਲਾ ਨਹਾਉਂਦਾ ਬਗਲੇ ਨੂੰ ਲੱਤ ਮਾਰੀ ਪੁੱਠਾ ਹੋ ਕੇ ਗਾਉਂਦਾ। ਛੰਨਾ ਜਾਂ ਕੌਲ Read More »

ਚਿੱਟਾ ਹਾਂ ਪਰ ਦੁੱਧ ਨਹੀਂ/Chitta ha Par Dudh Nahi

ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵੱਲ ਖਾਂਦਾ ਹਾਂ ਪਰ ਸੱਪ ਨਹੀ। ਪਾਣੀ ਜਾਂ ਸੰਖ Read More »

ਬਾਬਾ ਜੀ ਬਾਜ਼ਾਰ ਜਾਣਾ/Baba ji Bazaar Jaana

ਬਾਬਾ ਜੀ ਬਾਜ਼ਾਰ ਜਾਣਾ, ਸਾਰੇ ਘਰ ਦਾ ਆਹਾਰ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ, ਬੁਢਿਆਂ ਲਈ ਗੁਲਫ਼ਾ ਸਾਰਾ, ਬੱਕਰੀ ਲਈ ਹਰਾ ਚਾਰਾ, ਮੁਰਗੀ ਲਈ ਦਾਣਾ ਪਿਆਰਾ, ਇਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ ?   ਤਰਬੂਜ Read More »

ਛੋਟੀ ਜਿਹੀ ਕਟੋਰੀ ਵਿਚ ਪਾਪਾ ਜੰਮਿਆ/Choti jihi Ktori Vich Papa Jmea

ਛੋਟੀ ਜਿਹੀ ਕਟੋਰੀ ਵਿਚ ਪਾਪਾ ਜੰਮਿਆ ? ਦਹੀਂ Read More »

ਐਨੀ ਕੁ ਛੋਕਰੀ/Ene ku Chokari

ਐਨੀ ਕੁ ਛੋਕਰੀ, ਉਹਦੇ ਸਿਰ ਸਵਾਹ ਦੀ ਟੋਕਰੀ। ਚਿਲਮ Read More »

ਊਠ ਤੇ ਚੜ੍ਹੇਂਦੀਏ/Uth te Chadediya

ਊਠ ਤੇ ਚੜ੍ਹੇਂਦੀਏ,ਹਿਕੇਂਦਾ ਤੇਰਾ ਕੀ ਲਗਦਾ? ਅੁਹਦਾ ਤਾਂ ਮੈਂ ਨਾਂ ਨਹੀ ਲੈਣਾ, ਮੇਰਾ ਨਾਂ ਈ ਜੀਆਂ, ਉਹਦੀ ਸੱਸ ਤੇ ਮੇਰੀ ਸੱਸ, ਦੋਵੇਂ ਮਾਂਵਾ-ਧੀਆਂ।   ਨੂੰਹ-ਸਹੁਰਾ Read More »

ਤਿੰਨ ਪਏ ਪੰਜ ਖੜੇ/Ten Paye Panj Khare

ਤਿੰਨ ਪਏ ਪੰਜ ਖੜੇ, ਅੱਠ ਲਿਆਵਣ ਗੇੜਾ, ਮੇਰੀ ਬਾਤ ਬੁੱਝ ਲੈ, ਨਹੀਂ ਤਾਂ ਬਣ ਚੇਲਾ ਮੇਰਾ। ਚਰਖਾ   Read More »

ਕਾਲਾ-ਕਾਲਾ ਪਿਉ/Kala-Kala Peyo

ਕਾਲਾ-ਕਾਲਾ ਪਿਉ ਲਾਲ-ਲਾਲ ਬੱਚੇ ਜਿੱਥੇ-ਜਿੱਥੇ ਜਾਵੇ ਪਿਉ ਉੱਥੇ-ਉੱਥੇ ਜਾਣ ਬੱਚੇ   ਰੇਲ ਗੱਡੀ Read More »

Scroll To Top
Skip to toolbar