ਜੀ ਆਇਆਂ ਨੂੰ
You are here: Home >> Culture ਸਭਿਆਚਾਰ >> Maiya ਮਾਹੀਆ (page 2)

Category Archives: Maiya ਮਾਹੀਆ

Feed Subscription

Maiya ਮਾਹੀਆ

ਲੰਮੀਆਂ ਰਾਤਾਂ ਨੇ/Lamiya Rata ne

ਲੰਮੀਆਂ ਰਾਤਾਂ ਨੇ। ਉਮਰਾਂ ਮੁੱਕ ਜਾਣੀਆਂ, ਨਈਓਂ ਮੁੱਕਣੀਆਂ ਬਾਤਾਂ ਨੇ। Read More »

ਕੋਠੇ ਤੇ ਗਲਾਸੀ ਏ/Kothe te Galsy ee

ਕੋਠੇ ਤੇ ਗਲਾਸੀ ਏ। ਆਏ ਦੀਆਂ ਲੱਖ ਖੁਸੀਆਂ, ਤੁਰ ਜਾਣ ਦੀ ਉਦਾਸੀ ਏ। Read More »

ਭੁੰਨੇ ਹੋਏ ਚੱਬ ਦਾਣੇ/Bhune Hoye Chab Dane

ਭੁੰਨੇ ਹੋਏ ਚੱਬ ਦਾਣੇ। ਅਸਾਂ ਦਿਲ ਦੇ ਛੱਡਿਆ, ਤੇਰੇ ਦਿਲ ਦੀਆਂ ਰੱਬ ਜਾਣੇ। Read More »

ਧੰਨ ਜਿਗਰੇ ਮਾਵਾਂ ਦੇ/Dhan Jighre Maava De

ਕਾਲੇ ਖੰਭ ਨੇ ਕਾਵਾਂ ਦੇ ਧੀਆਂ ਪ੍ਰਦੇਸ ਗਈਆਂ ਧੰਨ ਜਿਗਰੇ ਮਾਵਾਂ ਦੇ । Read More »

Scroll To Top
Skip to toolbar