ਜੀ ਆਇਆਂ ਨੂੰ
You are here: Home >> Culture ਸਭਿਆਚਾਰ (page 4)

Category Archives: Culture ਸਭਿਆਚਾਰ

Feed Subscription

ਸਭਿਆਚਾਰ, Culture

ਲੰਮੀਆਂ ਰਾਤਾਂ ਨੇ/Lamiya Rata ne

ਲੰਮੀਆਂ ਰਾਤਾਂ ਨੇ। ਉਮਰਾਂ ਮੁੱਕ ਜਾਣੀਆਂ, ਨਈਓਂ ਮੁੱਕਣੀਆਂ ਬਾਤਾਂ ਨੇ। Read More »

ਕੋਠੇ ਤੇ ਗਲਾਸੀ ਏ/Kothe te Galsy ee

ਕੋਠੇ ਤੇ ਗਲਾਸੀ ਏ। ਆਏ ਦੀਆਂ ਲੱਖ ਖੁਸੀਆਂ, ਤੁਰ ਜਾਣ ਦੀ ਉਦਾਸੀ ਏ। Read More »

ਭੁੰਨੇ ਹੋਏ ਚੱਬ ਦਾਣੇ/Bhune Hoye Chab Dane

ਭੁੰਨੇ ਹੋਏ ਚੱਬ ਦਾਣੇ। ਅਸਾਂ ਦਿਲ ਦੇ ਛੱਡਿਆ, ਤੇਰੇ ਦਿਲ ਦੀਆਂ ਰੱਬ ਜਾਣੇ। Read More »

ਧੰਨ ਜਿਗਰੇ ਮਾਵਾਂ ਦੇ/Dhan Jighre Maava De

ਕਾਲੇ ਖੰਭ ਨੇ ਕਾਵਾਂ ਦੇ ਧੀਆਂ ਪ੍ਰਦੇਸ ਗਈਆਂ ਧੰਨ ਜਿਗਰੇ ਮਾਵਾਂ ਦੇ । Read More »

ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De

ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ। ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ। ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ। ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ। ਘਾਨੇ ਦੇ ਫੁੰਮਣ ਚਾਰ, ਮੇਰੇ ਬੰਨੜੇ ਦੇ, ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ। ਆ ਵੇ ਬੰਨਾ, ਲਾ ਸ਼ਗਨਾਂ ਦੀ ਮਹਿੰਦੀ। ਆ ... Read More »

ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana

ਘੋੜੀ ਤੇਰੀ ਵੇ ਮੱਲਾ ਸੋਹਣੀ, ਸੋਹਣੀ, ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜਾਰ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਸੁਰਜਣਾ, ਵਿੱਚ-ਵਿੱਚ ਬਾਗਾਂ ਦੇ ਤੁਸੀਂ ਆਇਓ, ਚੋਟ ਨਗਾਰਿਆਂ ‘ਤੇ ਲਾਇਓ, ਖਾਣਾ ਰਾਜਿਆਂ ਦੇ ਖਾਇਓ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਛੇਲ ਨਵਾਬਾਂ ਦੇ ਘਰ ਢੁੱਕਣਾ, ਢੁੱਕਣਾ, ਉਮਰਾਵਾਂ ਦੀ ਤੇਰੀ ਚਾਲ, ... Read More »

ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e

ਸਤਿਗੁਰਾਂ ਕਾਜ ਸਵਾਰਿਆ ਈ ਜੇ ਵੀਰ ਆਇਆ ਮਾਏ ਲੰਮੀ- ਲੰਮੀ ਰਾਹੀਂ ਨੀ ਘੋੜਾ ਤਾਂ ਬੱਧਾ ਵੀਰ ਨੇ ਹੋਠ ਫਲਾਹੀਂ ਨੀ ਭੈੇਣਾਂ ਨੇ ਵੀਰ ਸਿੰਗਾਰੀਆ ਈ ਭੈੇਣਾਂ ਨੇ ਵੀਰ ਸਿੰਗਾਰੀਆ ਮਾਏ ਨੀ ਭਾਬੀਆਂ ਦੇਵਰ ਘੋੜੀ ਚਾੜ੍ਹਿਆ ਈ ਭਾਬੀਆਂ ਦੇਵਰ ਘੋੜੀ ਚਾੜ੍ਹਿਆ ਮਾਏ ਨੀ ਸਤਿਗੁਰਾਂ ਕਾਜ ਸਵਾਰਿਆ ਈ। ਜੇ ਵੀਰ ਆਇਆ ਮਾਏ ... Read More »

ਉੱਚੀ ਮਾੜੀ ਬਾਬਲ ਸੁੱਤਿਆ/Ucchi Marhi Babal Suttaya

ਉੱਚੀ ਮਾੜੀ ਬਾਬਲ ਸੁੱਤਿਆ ਤੈਨੂੰ ਤਾਂ ਰਹੀ ਆਂ ਜਗਾ ਐਸੀ ਨੀਂਦ ਕਿਂਉ ਸੁੱਤੜਾ ਵੇ ਘਰ ਧੀ ਹੋਈ ਮੁਟਿਆਰ ਸੌਂ ਲੈਣ ਦੇ ਨੀ ਜਾਈਏ ਸੌਂ ਲੈਣ ਦੇ ਮੇਰਾ ਪੱਕਣ ਦੇ ਨੀ ਕਮਾਦ ਕਿ ਨਰਮੇ ਨੂੰ ਖਿੜ ਜਾਣ ਦੇ ਅੱਸੂ ਰਚਾਵਾਂ ਤੇਰਾ ਕਾਜ ਕਿ ਮਾਤਾ ਤੇਰੀ ਸ਼ਗਨ ਕਰੇ ਉੱਚੀ ਮਾੜੀ ਚਾਚਾ ਸੁੱਤਿਆ ... Read More »

ਆਰ ਢਾਂਗਾ ਪਾਰ ਢਾਂਗਾ/Aar Thaga Par Thaga

ਆਰ ਢਾਂਗਾ ਪਾਰ ਢਾਂਗਾ ਵਿਚ ਦੀ ਬਗਲਾ ਨਹਾਉਂਦਾ ਬਗਲੇ ਨੂੰ ਲੱਤ ਮਾਰੀ ਪੁੱਠਾ ਹੋ ਕੇ ਗਾਉਂਦਾ। ਛੰਨਾ ਜਾਂ ਕੌਲ Read More »

ਪੱਗ ਵੀ ਲਿਆਇਆ ਮੰਗ ਕੇ ਜੀਜਾ/Pag v Liaaiya Mang ke Jija

ਪੱਗ ਵੀ ਲਿਆਇਆ ਮੰਗ ਕੇ ਜੀਜਾ ਕੁੜਤਾ ਲਿਆਇਆ ਵੇ ਚੁਰਾ ਚਾਦਰਾ ਮੇਰੇ ਵੀਰ ਦਾ ਮੈਂ ਤਾਂ ਐਥੇ ਲਊਂ ਲੁਹਾ ਵੇ ਜੀਜਾ ਮੇਰਿਆ ਕੀ ਗੱਲ ਪੁੱਛਾਂ ਲਾੜਿਆ ਕੀ ਗੱਲ ਪੁੱਛਾਂ ਵੇ ਨਾ ਤੇਰੀ ਦਾੜੀ ਭੌਂਦਆਂ ਨਾ ਤੇਰੀਆ ਮੁੱਛਾਂ ਵੇ ਬੋਕ ਦੀ ਲਾ ਲੈ ਦਾੜੀ ਚੂਹੇ ਦੀਆ ਮੁੱਛਾਂ ਲੁਆ ਭੱਜ ਜਾ,ਭੱਜ ਜਾ ... Read More »

Scroll To Top
Skip to toolbar