ਹੱਟੀ ਭਾਈਏ ਨੇ ਨਵੀਂ ਇਕ ਪਾਈ । ਅਸੀਂ ਦੋਵੇਂ ਬਣ ਗਏ ਹਲਵਾਈ । ਵੇਚਣ ਲਗੇ ਦੁਧ ਮਲਾਈ । ਪੂੜੀ ਪੂੜੇ ਤੇ ਮਠਿਆਈ । ਚਵ੍ਹਾਂ ਦਿਨਾਂ ਵਿਚ ਹੱਟੀ ਚਮਕੀ । ਭਾਈਏ ਜੀ ਦੀ ਗੋਗੜ ਲਮਕੀ । ਲੋਕੀ ਦੁਧ ਵਿਚ ਪਾਣੀ ਪਾਂਦੇ । ਅਸੀਂ ਪਾਣੀ ਵਿਚ ਦੁਧ ਮਿਲਾਂਦੇ । ਚੋਖੀ ਹੋਵਣ ਲਗ ... Read More »
Category Archives: Fun ਸ਼ੁਗਲ
Feed Subscriptionਇਕ ਨੂੰ ਕੀ ਰੋਨੀ ਏਂ ਊਤ ਗਿਆ ਹੈ ਆਵਾ/Ek Nu Ki Roni e Oott Gaya Hai Aava
ਇਕ ਪੁੱਤਰ ਤੇਰਾ ਚਰਸ ਵਿਚ ਰਹਿੰਦਾ, ਦੂਜਾ ਪੀ ਸ਼ਰਾਬਾਂ ਢਹਿੰਦਾ, ਤੀਜਾ ਵਿਚ ਕੰਜਰਾਂ ਦੇ ਬਹਿੰਦਾ, ਚੌਥਾ ਖਾਵੇ ਮਾਵਾ, ਇਕ ਨੂੰ ਕੀ ਰੋਨੀ ਏਂ, ਊਤ ਗਿਆ ਹੈ ਆਵਾ । ਲੇਫ਼ ਦਾ ਪੁੜ ਹੈ ਸਾਰਾ ਪੜਿਆ, ਰੂੰ ਤਲਾਈ ਦਾ ਸਾਰਾ ਸੜਿਆ, ਉਤੇ ਸਰਹਾਣੇ ਸਾੜ ਨਹੀਂ ਚੜਿਆ, ਟੁਟਿਆ ਮੰਜੀ ਦਾ ਪਾਵਾ, ਇਕ ਨੂੰ ... Read More »
ਫ਼ੋਟੋ ਤੇਰੀ ਕਰਤਬ ਸਾਡੇ/Photo teri Kartab Sade
ਭਾਗੋ ਤੋਂ ਮੈਂ ਡਿਨਰ ਖਾਧਾ, ਨਾਲੇ ਝਾੜਿਆ ਚੰਦਾ । ਲਾਲੋ ਹੁਰਾਂ ਤੋਂ ਵੋਟਾਂ ਲਈਆਂ, ਬਣ ਉਹਨਾਂ ਦਾ ਬੰਦਾ । ਗੁਰੂ ਨਾਨਕ ਦੀ ਫ਼ੋਟੋ ਸਾਹਵੇਂ, ਕਰੀਏ ਡਿਪਲੋਮੇਸੀ । ਬਾਬਾ ਜੀ ਗੁੱਸਾ ਨ ਕਰਨਾ, ਸਾਡਾ ਤਾਂ ਇਹ ਧੰਦਾ । Read More »
ਬਹੁਤਾ ਕਹੀਏ ਬਹੁਤਾ ਹੋਵੇ/Bhautaa Kehye Bhautaa Hove
“ਬਹੁਤਾ ਕਹੀਏ ਬਹੁਤਾ ਹੋਵੇ”, ਇਹ ਮੈਂ ਵਾਕ ਪਕਾਇਆ । “ਬਹੁਤਾ” ਕੀ ? ਤੇ ਕੀਕਰ ਹੁੰਦਾ, ਇਹ ਪਰ ਸਮਝ ਨ ਆਇਆ । ਜੇਬ ‘ਚ ਭਾਵੇਂ ਇਕੋ ਦਮੜਾ, ਸਵਾ ਲੱਖ ਲਿਖਵਾ ਤਾ । ਇੰਕਮ ਟੈਕਸ ਵਾਲੇ ਗੁਰਮੁਖ, ਧੌਣੋਂ ਆਣ ਦਬਾਇਆ । Read More »
ਅਮੀਰ ਦਾ ਬੰਗਲਾ/Ameer da Bagla
ਕਈ ਵਿੱਘੇ ਧਰਤੀ ਦੇ ਉਦਾਲੇ ਮਰਦ-ਕੱਦ ਦੀਵਾਰ ਸੀ, ਲੋਹੇ ਦੇ ਫਾਟਕ ਦੇ ਅੱਗੇ ਇਕ ਖੜ੍ਹਾ ਪਹਿਰੇਦਾਰ ਸੀ । ਅੰਦਰ ਚੁਤਰਫੀ ਬ੍ਰਿਛ-ਬੂਟੇ ਸੈਂਕੜੇ ਲਾਏ ਹੋਏ, ਕੁਝ ਸੁੰਦਰ ਫੁਲਾਂ ਦੇ ਲੱਦੇ ਕੁਝ ਫਲਾਂ ਤੇ ਆਏ ਹੋਏ । ਵਿਚਕਾਰ ਉਸ ਸੋਹਣੇ ਬਗੀਚੇ ਦੇ, ਸੁਨਹਿਰੀ ਰੰਗਲਾ, ਅਤਿ ਖੂਬਸੂਰਤ ਸ਼ਾਨ ਵਾਲਾ ਸੋਭਦਾ ਸੀ ਬੰਗਲਾ । ... Read More »
ਨਖ਼ਰੇ ਤੋੜੂ ਗ਼ਜ਼ਲ/Nekhre Toru Gazal
ਜੇ ਰੁਸਦੇ ਹੋ ਤਾਂ ਰੁਸ ਜਾਓ, ਅਸਾਡਾ ਕੀ ਵਿਗਾੜੋਗੇ ? ਜੇ ਹਾਂਡੀ ਵਾਂਗ ਉਬਲੋਗੇ ਤਾਂ ਕੰਢੇ ਅਪਨੇ ਸਾੜੋਗੇ । ਏਹ ਠੁੱਡੇ ਆਪਦੇ ਤਦ ਤੀਕ ਹਨ, ਜਦ ਤਕ ਮੈਂ ਨਿਰਧਨ ਹਾਂ, ਕਿਤੋਂ ਧਨ ਮਿਲ ਗਿਆ ਮੈਨੂੰ, ਤਾਂ ਮੇਰੇ ਬੂਟ ਝਾੜੋਗੇ । ਪਾਪੀ ਹੀ ਸਮਝੇ ਜਾਓਗੇ, ਜੇ ਚੰਚਲਤਾ ਤੁਸੀਂ ਕਰ ਕੇ, ਮਿਰੇ ... Read More »
ਸਣੇ ਮਲਾਈ ਆਣ ਦਿਓ/Sane Malai Aann Deo
ਲੋਕੋ ! ਹਟੋ, ਨ ਰੋਕੋ ਮੈਨੂੰ, ਉਸ ਦੇ ਬੂਹੇ ਜਾਣ ਦਿਓ ! ਉਸਦੀ ਚੌਖਟ ਨਾਲ ਮਾਰ ਕੇ, ਸਿਰ ਅਪਨਾ ਪੜਵਾਣ ਦਿਓ ! ਆਸ-ਤੰਦ ਦੇ ਨਾਲ ਬਤੇਰਾ, ਬੰਨ੍ਹਾਂ ਬੰਨ੍ਹਾਂ ਲਟਕਾਯਾ ਜੇ, ਹੁਣ ਤਾਂ ਦਰਸ਼ਨ-ਦਾਨ ਦਿਓ ਤੇ ਯਾ ਮੈਨੂੰ ਮਰ ਜਾਣ ਦਿਓ ! ਸਜਣੋਂ ! ਸੁੱਟੋ ! ਪਰੇ ਅੰਨ-ਜਲ, ਮੈਨੂੰ ਕਲਿਆਂ ਬਹਿ ... Read More »
ਪਾਟੇ ਖ਼ਾਂ ਤੇ ਨਾਢੂ ਖ਼ਾਂ/Pate Kha te Naadu Kha
ਪਾਟੇ ਖ਼ਾਂ ਸੀ ਤੁਰਿਆ ਜਾਂਦਾ, ਗਰਦਨ ਨੂੰ ਅਕੜਾ ਕੇ ਉਧਰੋਂ ਨਾਢੂ ਖ਼ਾਂ ਭੀ ਆਯਾ, ਛਾਤੀ ਖ਼ੂਬ ਫੁਲਾ ਕੇ ਇਕ ਦੀ ਗਰਦਨ ਕੁੱਕੜ ਵਾਂਗੂੰ, ਉੱਚੀ ਸਿਧੀ ਅਕੜੀ ਦੂਜਾ ਸਾਨ੍ਹੇ ਵਾਂਗੂੰ ਜਾਪੇ, ਸੁੱਕੀ ਮੁੜੇ ਨ ਲਕੜੀ ਪਹਿਲਾ ਨੱਕੋਂ ਠੂੰਹੇਂ ਡੇਗੇ, ਦੂਜਾ ਕੰਨ ਖਜੂਰੇ ਮੂੰਹ ‘ਚੋਂ ਫੂੰ ਫੂੰ ਕਰੇ ਇੱਕ, ਤੇ ਦੂਜਾ ਗਲੋਂ ... Read More »
Desi Gheyeo Da Pipa / ਦੇਸੀ ਘਿਓ ਦਾ ਪੀਪਾ
ਕੁੜੀ ਵਾਲੇ ਮੁੰਡਾ ਦੇਖਣ ਗਏ. ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ. ਮੁੰਡੇ ਆਲਿਆਂ ਨੇ ਸੋਚਿਆ ਕਿ ਇਥੇ ਕੋਈ ਜਾਣ ਪਛਾਣ ਚ ਗਏ ਹੌਣੇ. ਥੋੜ੍ਹੀ ... Read More »