ਜੀ ਆਇਆਂ ਨੂੰ
You are here: Home >> Fun ਸ਼ੁਗਲ >> Funny poetry ਹਾਸ ਕਾਵਿ (page 2)

Category Archives: Funny poetry ਹਾਸ ਕਾਵਿ

Feed Subscription

Funny poetry, ਹਾਸ ਕਾਵਿ , humorous verse, humorous poetry

ਵਿਆਹ

ਆਪਣੇ ਅਰਮਾਨਾਂ ਤੇ ਮਿੱਟੀ ਆਪ ਪਾ ਰਿਹਾਂ ਜਿਹੜੇ ਰਾਹ ਜਾਣਾ ਨਹੀ ਸੀ ਉਸ ਰਾਹੇ ਜਾ ਰਿਹਾਂ ਗਲਤੀ ਕੀਤੀ ਮੈਂ ਤੁਸੀ ਦੋਹਰਾਇਉ ਨਾ ਭੁੱਲ ਕੇ ਵੀ ਤੁਸੀ ਵਿਆਹ ਕਰਵਾਇਉ ਨਾ ਜੀਣਾ ਕਾਹਦਾ ਬਸ ਹੁਣ ਤਾ ਜੂਣ ਹੰਢਾ ਰਿਹਾਂ ਚੰਗਾਂ ਸੀ ਕੁਆਂਰਾ ਵਿਆਹ ਕਰਵਾ ਕੇ ਪਛਤਾ ਰਿਹਾਂ ਹੁਦਾਂ ਸੀ ਯਾਰੋ ਚੋਬਰ ਮੈ ... Read More »

ਚੁੰਨੀ ਸੂਟ ਲਹਿੰਗਾ ਤੇ ਸਾੜੀ

ਚੁੰਨੀ ਸੂਟ ਲਹਿੰਗਾ ਹਾਏ ਸਾੜੀ ਵਿਚਾਰੀ ਬੈਠੇ ਸਨ ਇਕੱਠੇ ਗੱਲਾਂ ਕਰਦੇ ਵਾਰੋ ਵਾਰੀ ਕਹੇ ਸਾੜੀ ਲਹਿੰਗੇ ਨੂੰ ਵੇਖ ਜਰਾਂ ਤੂੰ ਮੈਨੂੰ ਇਕ ਪੁਰਾਨੀ ਸ਼ਗਨਾਂ ਦੀ ਗੱਲ ਸੁਨਾਵਾਂ ਤੈਨੂੰ ਚੁੰਨੀ ਸੂਟ ਤੇ ਸਾੜੀ ਹੁਣ ਕਹਿੰਦੇ ਨੇ ਲਹਿੰਗਾ ਕੀ ਤੁਸੀ ਬਦਲ ਗਏ ਜਾ ਸਾਡਾ ਰੇਟ ਏ ਮਹਿੰਗਾ ਜਾਂ ਤੁਸੀ ਪ੍ਹੜ ਗਏ ਜਾਂ ... Read More »

ਬੇਬੇ ਦੀ ਪੈਨਸ਼ਨ

ਮੂੰਹ ਧੋਣ ਲਈ ਲਿਆਂਦਾ ਪਾਣੀ, ਚਾਹ ਪਿਲਾਉਂਦੇ ਵਾਰੋ-ਵਾਰੀ ਬੇਬੇ ਜੀ ਪੈਨਸ਼ਨ ਮਿਲਣੀ ਐ ਉੱਠ ਨਹਾ ਧੋ ਕਰੋ ਤਿਆਰੀ ਨੂੰਹ ਪੁੱਤ ਨੂੰ ਅਵੱਲਾ ਕੰਮ ਥਿਆਇਆ ਬੇਬੇ ਦਾ ਸੀ ਚੇਤਾ ਆਇਆ ਜੀਹਨੂੰ ਸਭ ਨੇ ਸੀ ਠੁਕਰਾਇਆ ਬੋਲਣ ਉਹੀ ਮਿੱਠਾ ਸੀ ਜਿੰਨ੍ਹਾਂ ਦੁਰਕਾਰੀ ਬੇਬੇ ਜੀ ਪੈਨਸ਼ਨ ਮਿਲਣੀ ਐ ਉੱਠ ਨਹਾ ਧੋ ਕਰੋ ਤਿਆਰੀ ... Read More »

ਮੰਨੋ ਜਾਂ ਨਾ ਮੰਨੋ

ਤੁਸੀਂ ਕਹਿੰਦੇ ਹੋ ਪਛੜਿਆ ਭਾਰਤ ਸੁਣ ਲੋ ਦੁਨੀਆਂ ਵਾਲਿਉ, ਇੱਕ ਨੰਬਰ ਤੇ ਭਾਰਤ ਸਾਡਾ ਗ਼ਲਤ ਹੈ ਸੋਚ ਤੁਹਾਡੀ। ਤੁਸੀਂ ਨਹੀਂ ਕਰ ਸਕਦੇ ਜਿਹੜੇ ‘ਕਾਰਨਾਮੇ’ ਅਸੀਂ ਕੀਤੇ, ਕਰਕੇ ਅਸੀਂ ਦਿਖਾਉਂਦੇ ਹਾਂ ਨਹੀਂ ਐਂਵੈਂ ਮਾਰਦੇ ਪਾਡੀ। ਸਵਿਸ ਬੈਂਕਾਂ ਵਿੱਚ ਸਭ ਤੋਂ ਵੱਧ ਸਾਡਾ ਹੀ ਸਰਮਾਇਆ, ਪਹਿਲਾ ਨੰਬਰ ਲੈਣ ਲਈ ਕੀਤੀ ਅਸੀਂ ‘ਮੁਸ਼ੱਕਤ’ ... Read More »

ਦਿਨ ਵੋਟਾਂ ਦੇ

ਦਿਨ ਵੋਟਾਂ ਦੇ ਆਏ ਜਦ ਦਿਨ ਵੋਟਾਂ ਦੇ ਆਏ , ਮੁਰਲੀ ਚਾਚਾ ਖੁਸ਼ੀ ਮਨਾਏ ਚੇਹਰ ਉਤੇ ਖੂਬ ਰੌਣਕਾਂ ਕੱਛਾਂ ਖੂਬ ਵਜਾਏ । ਮਸਤੀ , ਮੌਜਾਂ ਚਾਰ ਚੁਫ਼ੇਰੇ , ਵਾਹਵਾ ਐਸ਼ ਉਡਾਏ । ਹਰ ਥਾਂ ਖੁਲ੍ਹੀ ਦਾਰੂ ਮਿਲਦੀ । ਮੀਟ ਮਸਾਲੇ ਖਾਏ । ਅੱਧੀਂ ਰਾਤੀਂ ਹੋ ਕੇ ਟੱਲੀ , ਕੰਧਾਂ ਫ਼ੜਦਾ ... Read More »

ਚਾਚਾ ਮੁਰਲੀ

ਚਾਚਾ ਮੁਰਲੀ ਬੱਸੇ ਚੜ੍ਹਿਆ , ਭੀੜ ਬੜੀ ਸੀ ਬੱਸ ਵਿਚ ਖੜ੍ਹਿਆ । ਧੱਕਮ ਧੱਕਾ ਅੱਗੇ ਪਿੱਛੇ , ਸਮਝ ਨਾ ਆਏ ਖਲੋਵੇ ਕਿੱਥੇ । ਹਰ ਕੋਈ ਡਾਢੀ ਤੰਗ ਸੁਵਾਰੀ , ਗਰਮੀ ਨੇ ਮੱਤ ਸੱਭ ਦੀ ਮਾਰੀ । ਗਰਮੀ ਨਾਲ ਨਿਆਣੇ ਰੋਣ , ਔਖਾ ਹੋ ਗਿਆ ਬਹਿਣ ਖਲੋਣ । ਕਹੇ ਕੰਡਕਟਰ ਅੱਗੇ ... Read More »

Scroll To Top
Skip to toolbar