ਕਾਹਦਾ ਕਰਦੀ ਮਾਣ ਨੀ ਜਿੰਦੇ
ਕੀ ਤੁਰਦੀ ਹਿੱਕ ਤਣ ਕੇ
ਟੁਟ ਜਾਣਾ ਤੇਰੇ ਗਲ਼ ‘ਚੋਂ ਧਾਗਾ
ਖਿੱਲਰ ਜਾਣੇ ਮਣਕੇ
ਕੱਚੇ ਕੱਚ ਦਾ ਚੂੜਾ ਅੜੀਏ
ਕੱਲ ਹੈਨੀ ਅੱਜ ਛਣਕੇ
ਦੋ ਦਿਨ ਦੁਨੀਆਂ ਦੇ
ਕੱਟ ਲਾ ਪ੍ਰਹੁਣੀ ਬਣ ਕੇ
You are here: Home >> Culture ਸਭਿਆਚਾਰ >> Boliaan ਬੋਲੀਆਂ >> ਕੱਟ ਲਾ ਪ੍ਰਹੁਣੀ ਬਣ ਕੇ/Cut la Parhuni Ban ke
Tagged with: Boliaan ਬੋਲੀਆਂ Culture ਸਭਿਆਚਾਰ Cut la Parhuni Ban ke Sukhwinder Amrit ਸੁਖਵਿੰਦਰ ਅੰਮ੍ਰਿਤ ਕੱਟ ਲਾ ਪ੍ਰਹੁਣੀ ਬਣ ਕੇ ਕੱਟ ਲਾ ਪ੍ਰਹੁਣੀ ਬਣ ਕੇ/Cut la Parhuni Ban ke
Click on a tab to select how you'd like to leave your comment
- WordPress