ਗਿੱਧਾ ਗਿੱਧਾ ਕਰੇਂ ਮੇਲਣੇ
ਗਿੱਧਾ ਪਾਊ ਬਥੇਰਾ,
ਪਿੰਡ ਵਿੱਚ ਤਾਂ ਰਿਹਾ ਕੋਈ ਨਾ
ਕਿ ਬੁੱਢੜਾ ਕਿ ਠੇਰਾ,
ਨੱਚ ਕਲਬੂਤਰੀਏ
ਦੇ ਦੇ ਸ਼ੌਂਕ ਦਾ ਗੇੜਾ।
You are here: Home >> Culture ਸਭਿਆਚਾਰ >> Boliaan ਬੋਲੀਆਂ >> ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
Tagged with: Boliaan Culture Giddha Giddha Kare Malene ਗਿੱਧਾ ਗਿੱਧਾ ਕਰੇਂ ਮੇਲਣੇ ਬੋਲੀਆਂ ਸਭਿਆਚਾਰ
Click on a tab to select how you'd like to leave your comment
- WordPress