ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਹੁੱਲੇ ਹੁੱਲੇ ਨੀ ਲਾਲ ਵੇ ਹੁੱਲੇ ਨੀ/ Hulle Hulle ni Lal ve Hulle ni

ਹੁੱਲੇ ਹੁੱਲੇ ਨੀ ਲਾਲ ਵੇ ਹੁੱਲੇ ਨੀ/ Hulle Hulle ni Lal ve Hulle ni

ਹੁੱਲੇ ਹੁੱਲੇ ਨੀ ਲਾਲ ਵੇ ਹੁੱਲੇ ਨੀ,
ਹੁੱਲ ਪਈਆਂ ਨੇ ਲਾਲ ਖਜੂਰਾਂ ਨੀ,
ਚੁਣ ਲਈਆਂ ਨੇ ਭੌਂ ਤੇ ਤੇਰੇ ਵੀਰਾਂ ਨੀ,
ਇਹਨਾਂ ਵੀਰਾਂ ਨੇ ਪਾ ਲਈ ਹੱਟੀ ਨੀ,
ਸੌਦਾ ਲੈਣ ਆਈ ਭਾਗੋ ਜੱਟੀ ਨੀ,
ਭਾਗੋ ਜੱਟੀ ਦੇ ਪੈਰਾਂ ਵਿਚ ਕੜੀਆਂ ਨੀ,
ਇਹ ਕਿਸ ਸੁਨਿਆਰੇ ਘੜੀਆਂ ਨੀ,
ਘੜਨ ਵਾਲਾ ਜੀਵੇ ਨੀ,
ਪੈਰੀ ਪਾਣ ਵਾਲਾ ਜੀਵੇ ਨੀ।

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar