ਜਿਸਮ ਦੀ ਕੈਦ ‘ਚੋਂ ਬਰੀ ਕਰ ਦੇ
ਮੈਨੂੰ ਕਤਰੇ ਤੋਂ ਹੁਣ ਨਦੀ ਕਰ ਦੇ
ਇਹਨਾਂ ਫੁੱਲਾਂ ਦਾ ਕੀ ਭਰੋਸਾ ਹੈ
ਮੈਨੂੰ ਮਹਿਕਾਂ ਦੇ ਹਾਣ ਦੀ ਕਰ ਦੇ
ਮੇਰੀ ਮਿੱਟੀ ਦੀ ਤੜਪ ਤੱਕਣੀ ਤਾਂ
ਅਪਣੀ ਬਾਰਿਸ਼ ਨੂੰ ਮੁਲਤਵੀ ਕਰ ਦੇ
ਏਸ ਟਾਹਣੀ ‘ਤੇ ਫੁੱਲ ਖਿੜਾ ਦਾਤਾ
ਇਹਨੂੰ ਮਮਤਾ ਦੀ ਮੂਰਤੀ ਕਰ ਦੇ
ਜਿਸਮ ਦੀ ਕੈਦ ‘ਚੋਂ ਬਰੀ ਕਰ ਦੇ
ਮੈਨੂੰ ਕਤਰੇ ਤੋਂ ਹੁਣ ਨਦੀ ਕਰ ਦੇ
ਇਹਨਾਂ ਫੁੱਲਾਂ ਦਾ ਕੀ ਭਰੋਸਾ ਹੈ
ਮੈਨੂੰ ਮਹਿਕਾਂ ਦੇ ਹਾਣ ਦੀ ਕਰ ਦੇ
ਮੇਰੀ ਮਿੱਟੀ ਦੀ ਤੜਪ ਤੱਕਣੀ ਤਾਂ
ਅਪਣੀ ਬਾਰਿਸ਼ ਨੂੰ ਮੁਲਤਵੀ ਕਰ ਦੇ
ਏਸ ਟਾਹਣੀ ‘ਤੇ ਫੁੱਲ ਖਿੜਾ ਦਾਤਾ
ਇਹਨੂੰ ਮਮਤਾ ਦੀ ਮੂਰਤੀ ਕਰ ਦੇ
Tagged with: Gazals ਗਜ਼ਲਾਂ Jisam Di Ked Cho Bri Kar De Literature ਸਾਹਿਤ Sukhwinder Amrit ਸੁਖਵਿੰਦਰ ਅੰਮ੍ਰਿਤ ਜਿਸਮ ਦੀ ਕੈਦ 'ਚੋਂ ਬਰੀ ਕਰ ਦੇ ਜਿਸਮ ਦੀ ਕੈਦ 'ਚੋਂ ਬਰੀ ਕਰ ਦੇ/Jisam Di Ked Cho Bri Kar De