ਖਾਣ ਨੂੰ ਤੈਨੂੰ ਖੀਰ ਦਉਂਗੀ
ਨਾਲ ਪਕਾ ਦਉ ਪੂੜਾ
ਬੈਠਣ ਨੂੰ ਤੈਨੂੰ ਕੁਰਸੀ ਦਉਗੀ
ਸੋਣ ਨੂੰ ਲਾਲ ਪੰਘੂੜਾ
ਲਾ ਕੇ ਤੇਲ ਤੇਰੇ ਵਾਹਦੂੰ ਬੋਦੇ
ਸਿਰ ਤੇ ਕਰ ਦਉਂ ਜੂੜਾ
ਜੇ ਮੇਰਾ ਪੁੱਤ ਬਣਨਾ
ਲਿਖ ਕੇ ਵਖਾ ਦੇ ਊੜਾ
You are here: Home >> Culture ਸਭਿਆਚਾਰ >> Boliaan ਬੋਲੀਆਂ >> ਖਾਣ ਨੂੰ ਤੈਨੂੰ ਖੀਰ ਦਉਂਗੀ/Khann nu Tainu Khir Dougi
Tagged with: Boliaan ਬੋਲੀਆਂ Culture ਸਭਿਆਚਾਰ Khann nu Tainu Khir Dougi Sukhwinder Amrit ਸੁਖਵਿੰਦਰ ਅੰਮ੍ਰਿਤ ਖਾਣ ਨੂੰ ਤੈਨੂੰ ਖੀਰ ਦਉਂਗੀ ਖਾਣ ਨੂੰ ਤੈਨੂੰ ਖੀਰ ਦਉਂਗੀ/Khann nu Tainu Khir Dougi
Click on a tab to select how you'd like to leave your comment
- WordPress