ਜੀ ਆਇਆਂ ਨੂੰ
You are here: Home >> Culture ਸਭਿਆਚਾਰ >> Boliaan ਬੋਲੀਆਂ >> ਕਿੱਕਲੀ ਕਲੀਰ ਦੀ/Kikli Cleer Di

ਕਿੱਕਲੀ ਕਲੀਰ ਦੀ/Kikli Cleer Di

ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ,
ਦੁਪੱਟਾ ਮੇਰੇ ਭਾਈ ਦਾ ਫੱਟੇ ਮੂੰਹ ਜਵਾਈ ਦਾ,
ਨੱਚਾਂਗੀ ਤੇ ਗਾਵਾਂਗੇ ਭਾਬੋ ਨੂੰ ਲਿਆਵਾਂਗੇ।

ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ,
ਗਈ ਸੀ ਮੈਂ ਗੰਗਾ ਚੜਾ ਲਿਆਈ ਵੰਗਾਂ,
ਆਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿਲੀ ਟੰਗਾਂ,
ਨੀ ਮੈਂ ਐਸ ਕਿਲੀ ਟੰਗਾਂ ਕਿ ਮੈਂ ਐਸ ਕਿਲੀ ਟੰਗਾਂ।

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar