ਜੀ ਆਇਆਂ ਨੂੰ
You are here: Home >> Lyric/ਗੀਤ ਦੇ ਬੋਲ >> Alif Allah Chambay Di Booti ਅਲਿਫ ਅੱਲਾ ਚੰਬੇ ਦੀ ਬੂਟੀ

Alif Allah Chambay Di Booti ਅਲਿਫ ਅੱਲਾ ਚੰਬੇ ਦੀ ਬੂਟੀ

Alif Allah chambay di booti
Mere man vich murshad laai… hoo…

Nafi asbat da pani milya
Har ragay har jaai… hoo…

Andar booti mushak machaya
Jaan phulaan te aai… hoo…

Jeevay murshad kamil bahu
Jain ae booti laai… hoo…

ਅਲਫ ਅੱਲਾ ਚੰਬੇ ਦੀ ਬੂਟੀ
ਮੇਰੇ ਮਨ ਵਿੱਚ ਮੁਰਸ਼ਦ ਲਾਈ.. ਹੂ…

ਨਫੀ ਅਸਬਾਤ ਦਾ ਪਾਣੀ ਮਿਲਿਆ
ਹਰ ਰਗੇ ਹਰ ਜਾਈ.. ਹੂ…

ਅੰਦਰ ਬੂਟੀ ਮੁਸ਼ਕ ਮਚਾਇਆ
ਜਾਂ ਫੁੱਲਾਂ ਤੇ ਆਈ.. ਹੂ…

ਜੀਵੇ ਮੁਰਸ਼ਿਦ ਕਾਮਿਲ ਬਾਹੂ
ਜੀਹ ਨੇ ਬੂਟੀ ਲਾਈ.. ਹੂ…

Lyricist(s) of "Alif Allah Chambay Di Booti ਅਲਿਫ ਅੱਲਾ ਚੰਬੇ ਦੀ ਬੂਟੀ" ਦਾ/ਦੇ ਗੀਤਕਾਰ

Singers related to "Alif Allah Chambay Di Booti ਅਲਿਫ ਅੱਲਾ ਚੰਬੇ ਦੀ ਬੂਟੀ" ਨਾਲ ਸੰਬੰਧਿਤ ਗਾਇਕ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar