ਜੀ ਆਇਆਂ ਨੂੰ
You are here: Home >> Lyric/ਗੀਤ ਦੇ ਬੋਲ >> Jadon Meri Arthi Utha Ke Chalange ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ

Jadon Meri Arthi Utha Ke Chalange ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ

jadon merii arathii uThaa ke chala.N ge
mere yaar sab huM humaa ke chala.N ge

chalan ge mere naal dushaman vii mere
eh vakharii e gal muskara ke chala.N ge

rahiaan tan te liiraan mere zindagi bhar
maran baad menu sajaa ke chalan ge

jinna de main pairaan vich ruldaa rahaa haan
oh hathaan te mainu uthaa ke chalan ge

mere yaar moDa vatawan bahaane
tere dar te sajadaa sajaa ke chalan ge

bithaayaa jinnan nuu main palakaan di chaanve
oh baladii hoii aga te bithaa ke chalan ਗੇ

ਜਦੋਂ ਮੇਰੀ ਅਰਥੀ ਉਠਾ ਕੇ ਚਲਨਗੇ
ਮੇਰੇ ਯਾਰ ਸਬ ਹੁਂ ਹੁਮਾ ਕੇ ਚਲਨਗੇ

ਚਲਨਗੇ ਮੇਰੇ ਨਾਲ ਦੁਸ਼ਮਨ ਵੀ ਮੇਰੇ
ਏਹ ਵਖਰੀ ਏ ਗਲ ਮੁਸਕੁਰਾ ਕੇ ਚਲਨਗੇ

ਰਹਿਯਾਂ ਤਨ ਤੇ ਲੀਰਾਂ ਮੇਰੇ ਜ਼ਿਂਦਗੀ ਭਰ
ਮਰਨ ਬਾਦ ਮੈਨੂ ਸਜਾ ਕੇ ਚਲਨਗੇ

ਜਿਨਾ ਦੇ ਮੈਂ ਪੈਰਾਂ ਚ ਰੁਲਦਾ ਰੇਹਾ ਹਾਂ
ਓਹ ਹਥਾਂ ਤੇ ਮੈਨੂ ਉਠਾ ਕੇ ਚਲਨਗੇ

ਮੇਰੇ ਯਾਰ ਮੋਡਾ ਵਟਾਵਨ ਬਹਾਨੇ
ਤੇਰੇ ਦਰ ਤੇ ਸਜਦਾ ਸਜਾ ਕੇ ਚਲਨਗੇ

ਬਿਠਾਯਾ ਜਿਨਾਂ ਨੂ ਮੈਂ ਪਲਕਾਂ ਦੀ ਛਾਂਵੇ
ਓਹ ਬਲਦੀ ਹੋਈ ਅਗ ਤੇ ਬਿਠਾ ਕੇ ਚਲਨਗੇ

Singers related to "Jadon Meri Arthi Utha Ke Chalange ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ" ਨਾਲ ਸੰਬੰਧਿਤ ਗਾਇਕ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar